ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)


ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਾਰਤ ਦੇ ਚੋਣ ਕਮਿਸ਼ਨ ਸ਼੍ਰੋਮਣੀ ਅਕਾਲੀ ਦਲ (ਸਿਮਰਨਜੀਤ ਸਿੰਘ ਮਾਨ) ਵਜੋਂ ਰਜਿਸਟਰ ਸ਼੍ਰੋਮਣੀ ਅਕਾਲੀ ਦਲ ਦਾ ਸਿਮਰਨਜੀਤ ਸਿੰਘ ਮਾਨ, ਦੀ ਅਗਵਾਈ ਵਿੱਚ ਇੱਕ ਅੱਡ ਹੋਇਆ ਗਰੁੱਪ ਹੈ। ਅਕਾਲੀ ਦਲ ਅੰਮ੍ਰਿਤਸਰ ਦਾ ਸ਼੍ਰੀ ਅਕਾਲ ਤਖ਼ਤ (ਸਿੱਖੀ ਦੀ ਸਰਵਉੱਚ ਸੀਟ) ਤੇ, ਸਿਮਰਨਜੀਤ ਸਿੰਘ ਮਾਨ, ਕੈਪਟਨ ਅਮਰਿੰਦਰ ਸਿੰਘ, ਸੇਵਾਮੁਕਤ ਕਰਨਲ ਜਸਮੇਰ ਸਿੰਘ ਬਾਲਾ, ਭਾਈ ਮਨਜੀਤ ਸਿੰਘ, ਸੁਰਜੀਤ ਸਿੰਘ ਬਰਨਾਲਾ ਅਤੇ ਜਗਦੇਵ ਸਿੰਘ ਤਲਵੰਡੀ ਦੀ ਛੇ ਮੈਂਬਰੀ ਕਮੇਟੀ ਦੇ ਅਧਾਰ ਤੇ 1 ਮਈ ਨੂੰ 1994 ਨੂੰ ਗਠਨ ਕੀਤਾ ਗਿਆ ਸੀ। ਬਾਅਦ ਨੂੰ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਸੀ।ਇਸ ਪਾਰਟੀ ਦਾ ਮੁਖ ਮੁੱਦਾ, ਖਾਲਿਸਤਾਨ ਬਣਾਉਣਾ ਹੈ .[4] ਇਸ ਨੂੰ ਵੱਡੀ ਸਫਲਤਾ 1989 ਦੀ ਸੰਸਦੀ ਚੋਣ ਵਿੱਚ ਮਿਲੀ ਸੀ, ਜਦ ਇਹ ਪੰਜਾਬ ਚ 13 ਸੰਸਦੀ ਸੀਟਾਂ ਵਿਚੋਂ 7 ਜਿੱਤ ਗਈ ਸੀ।[5]

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
ਸਥਾਪਨਾ1 ਮਈ 1994
ਸਦਰ ਮੁਕਾਮਕਿਲਾ ਸ.ਹਰਨਾਮ ਸਿੰਘ, ਫ਼ਤਹਿਗੜ੍ਹ ਸਾਹਿਬ
ਵਿਦਿਆਰਥੀ ਵਿੰਗਸਿੱਖ ਸਟੂਡੈਂਟ ਫ਼ੈਡਰੇਸ਼ਨ
ਵਿਚਾਰਧਾਰਾਸਿੱਖੀ
ਖ਼ਾਲਿਸਤਾਨ[1][2]
ਬ੍ਰਾਹਮਣਵਾਦ-ਵਿਰੋਧੀ[3]
ਸਿਆਸੀ ਥਾਂਸੱਜੇ-ਪੱਖੀ
ਰੰਗਕੇਸਰੀ
ਚੋਣ ਕਮਿਸ਼ਨ ਦਾ ਦਰਜਾਰਾਜ-ਪੱਧਰੀ ਪਾਰਟੀ
ਵੈੱਬਸਾਈਟ
akalidalamritsar.in

ਹਵਾਲੇਸੋਧੋ