ਸਿਮਰਨਜੀਤ ਸਿੰਘ ਮਾਨ

ਭਾਰਤੀ ਸਿਆਸਤਦਾਨ

ਸਿਮਰਨਜੀਤ ਸਿੰਘ ਮਾਨ (ਜਨਮ 20 ਮਈ 1945)[1]ਪੰਜਾਬ ਦਾ ਇੱਕ ਸਿਆਸਤਦਾਨ ਹੈ।[2][3][4] ਉਹ ਇੱਕ ਸਿੱਖ ਸਿਆਸੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਪ੍ਰਧਾਨ ਹੈ।

ਸਿਮਰਨਜੀਤ ਸਿੰਘ ਮਾਨ
ਮੈਂਬਰ ਲੋਕ ਸਭਾ
ਦਫ਼ਤਰ ਵਿੱਚ
1999–2004
ਤੋਂ ਪਹਿਲਾਂਸੁਰਜੀਤ ਸਿੰਘ ਬਰਨਾਲਾ
ਤੋਂ ਬਾਅਦਸੁਖਦੇਵ ਸਿੰਘ ਢੀਂਡਸਾ
ਹਲਕਾਸੰਗਰੂਰ
ਮੈਂਬਰ ਲੋਕ ਸਭਾ
ਦਫ਼ਤਰ ਵਿੱਚ
1989–1991
ਤੋਂ ਪਹਿਲਾਂਤਰਲੋਚਨ ਸਿੰਘ ਤੁਰ
ਤੋਂ ਬਾਅਦਸੁਰਿੰਦਰ ਸਿੰਘ ਕੈਰੋਂ
ਹਲਕਾਤਰਨ ਤਾਰਨ
ਨਿੱਜੀ ਜਾਣਕਾਰੀ
ਜਨਮਵੈੱਬਸਾਈਟ
(1945-05-20) 20 ਮਈ 1945 (ਉਮਰ 79)
ਸ਼ਿਮਲਾ , ਪੰਜਾਬ, ਬ੍ਰਿਟਿਸ਼ ਇੰਡੀਆ
(present-day ਹਿਮਾਚਲ ਪ੍ਰਦੇਸ਼, ਭਾਰਤ)
ਮੌਤਵੈੱਬਸਾਈਟ
ਕਬਰਿਸਤਾਨਵੈੱਬਸਾਈਟ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
ਹੋਰ ਰਾਜਨੀਤਕ
ਸੰਬੰਧ
ਸ਼੍ਰੋਮਣੀ ਅਕਾਲੀ ਦਲ (1991 ਤੱਕ)
ਜੀਵਨ ਸਾਥੀਗੀਤਇੰਦਰ ਕੌਰ
ਬੱਚੇ1 ਪੁੱਤ & 2 ਧੀ
ਮਾਪੇ
  • ਵੈੱਬਸਾਈਟ
ਰਿਹਾਇਸ਼ਕਿਲਾ ਹਰਨਾਮ ਸਿੰਘ, ਫਤਹਿਗੜ੍ਹ ਸਾਹਿਬ, ਪੰਜਾਬ
ਸਿੱਖਿਆਬੀ.ਏ. (ਔਨਰ.) (ਗੋਲਡ ਮੈਡਲਿਸਟ)
ਅਲਮਾ ਮਾਤਰਸਰਕਾਰੀ ਕਾਲਜ ਚੰਡੀਗੜ੍ਹ
ਪੇਸ਼ਾਖੇਤੀਬਾੜੀ ਅਤੇ ਪੁਲਸ

ਪਿਛੋਕੜ

ਸੋਧੋ

ਸਿਮਰਨਜੀਤ ਸਿੰਘ ਮਾਨ ਦਾ ਜਨਮ 1945 ਵਿੱਚ ਸ਼ਿਮਲਾ ਵਿਖੇ ਹੋਇਆ। ਉਹ ਇੱਕ ਸਿਆਸੀ ਪਰਿਵਾਰ ਤੋਂ ਹੈ। ਉਸ ਦਾ ਪਿਤਾ, ਲੈਫ ਕਰਨਲ ਜੋਗਿੰਦਰ ਸਿੰਘ ਮਾਨ, ਪੰਜਾਬ ਦਾ ਇੱਕ ਆਗੂ ਸੀ ਅਤੇ 1967 ਵਿੱਚ ਪੰਜਾਬ ਵਿਧਾਨ ਸਭਾ ਦਾ ਸਪੀਕਰ ਸੀ।[5] ਉਸ ਨੇ ਗੀਤਿੰਦਰ ਕੌਰ ਮਾਨ ਨਾਲ ਵਿਆਹ ਕਰਵਾਇਆ ਹੈ।[6] ਮਾਨ ਦੀ ਪਤਨੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਭੈਣਾਂ ਹਨ।[7]

ਚੋਣ ਪ੍ਰਦਰਸ਼ਨ

ਸੋਧੋ

2022 ਲੋਕ ਸਭਾ ਉਪ-ਚੌਣ

ਸੋਧੋ
ਸੰਗਰੂਰ ਲੋਕ ਸਭਾ ਉਪ-ਚੋਣ: ਸੰਗਰੂਰ
ਪਾਰਟੀ ਉਮੀਦਵਾਰ ਵੋਟਾਂ % ±%
SAD(A) ਸਿਮਰਨਜੀਤ ਸਿੰਘ ਮਾਨ 253154 35.61  31.24
ਆਪ ਗੁਰਮੇਲ ਸਿੰਘ 247332 34.79  1.79
INC ਦਲਵੀਰ ਸਿੰਘ ਗੋਲਡੀ 79668 11.21  16.22
ਭਾਜਪਾ ਕੇਵਲ ਸਿੰਘ ਢਿੱਲੋਂ 66298 9.33 ਨਵੇਂ
SAD ਬੀਬੀ ਕਮਲਦੀਪ ਕੌਰ ਰਾਜੋਆਣਾ 44428 6.25  17.58
ਨੋਟਾ ਇਹਨਾਂ ਵਿੱਚੋਂ ਕੋਈ ਨਹੀਂ 2471 0.35  0.24
ਬਹੁਮਤ 5822 0.81  9.16
ਮਤਦਾਨ 710919 45.30%  27.10
SAD(A) ਨੂੰ ਆਪ ਤੋਂ ਲਾਭ ਸਵਿੰਗ

ਪੰਜਾਬ ਵਿਧਾਨ ਸਭਾ ਚੋਣਾਂ 2022 ਅਮਰਗੜ੍ਹ

ਸੋਧੋ
ਪੰਜਾਬ ਵਿਧਾਨ ਸਭਾ ਚੋਣਾਂ 2022: ਅਮਰਗੜ੍ਹ
ਪਾਰਟੀ ਉਮੀਦਵਾਰ ਵੋਟਾਂ % ±%
ਆਪ ਪ੍ਰੋ. ਜਸਵੰਤ ਸਿੰਘ ਗੱਜਨਮਾਜਰਾ 44523 34.28
SAD(A) ਸਿਮਰਨਜੀਤ ਸਿੰਘ ਮਾਨ 38480 29.63
SAD ਇਕਬਾਲ ਸਿੰਘ ਝੂੰਡਨ 26068 20.07
INC ਸੁਮੀਤ ਸਿੰਘ ਮਾਨ 16923 13.03
ਭਾਰਤੀ ਕਮਿਊਨਿਸਟ ਪਾਰਟੀ ਪ੍ਰੀਤਮ ਸਿੰਘ 696 0.53
ਅਜ਼ਾਦ ਦੇਵਿਦਰ ਕੌਰ 637 0.49
ਲੋਕਤੰਤਰ ਸਵਰਾਜ ਪਾਰਟੀ ਗੁਰਦਰਸ਼ਨ ਸਿੰਘ 600 0.46
ਅਜ਼ਾਦ ਮਨਜਿੰਦਰ ਸਿੰਘ 578 0.44
ਬਹੁਜਨ ਸਮਾਜ ਪਾਰਟੀ ਤਰਸੇਮ ਸਿੰਘ 534 0.41
ਅਜ਼ਾਦ ਹਰਪਿੰਦਰ ਸਿੰਘ 287 0.22
ਅਜ਼ਾਦ ਅਮਰ ਸਿੰਘ 251 0.19
ਨੋਟਾ ਨੋਟਾ 850 0.65

ਹਵਾਲੇ

ਸੋਧੋ
  1. "Shiromani Akali Dal (Amritsar)". Akalidalamritsar.net. Archived from the original on 2011-02-01. Retrieved 2009-08-09. {{cite web}}: Unknown parameter |dead-url= ignored (|url-status= suggested) (help)
  2. "Khalistan ideologue in police net". Indianexpress.com. 2006-03-09. Retrieved 2009-08-09.
  3. "Pro-Khalistan slogans raised at Golden Temple". Thaindian.com. Archived from the original on 2009-08-27. Retrieved 2009-08-09. {{cite web}}: Unknown parameter |dead-url= ignored (|url-status= suggested) (help)
  4. Immigration and Refugee Board of Canada. "India: Whether members of the Akali Dal (Mann) / Akali Dal (Amritsar) party are harassed and arrested for participating in party gatherings, for publicly complaining about the treatment of Sikhs by Indian authorities or for calling for the creation of Khalistan (separate homeland for Sikhs); whether police regard members of the Akali Dal (Mann) party with suspicion and monitor them for signs of any links with terrorism (2005-2008) (15 April 2008, IND102547.E)". UNHCR. Retrieved 2009-08-09.
  5. "Ace shooter & MP. Who is this?". Rediff.com. Retrieved 9 August 2009.
  6. "The Tribune, Chandigarh, India – mad". Tribuneindia.com. Retrieved 9 August 2009.
  7. 2 February 2003 at 0000 hrs IST (2 February 2003). "Mandarins who rule Punjab". Indianexpress.com. Retrieved 9 August 2009.{{cite web}}: CS1 maint: numeric names: authors list (link)
  8. "Ajnala Assembly election result, 2012". Retrieved 13 January 2017.