ਪ੍ਰੋ. ਸਾਧੂ ਸਿੰਘ

(ਸਾਧੂ ਸਿੰਘ ਤੋਂ ਰੀਡਿਰੈਕਟ)

ਪ੍ਰੋ. ਸਾਧੂ ਸਿੰਘ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਭਾਰਤੀ ਸਿਆਸਤਦਾਨ ਹੈ। ਉਹ ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਹੈ।[1]

ਪ੍ਰੋ. ਸਾਧੂ ਸਿੰਘ
ਸੰਸਦ ਮੈਂਬਰ
ਦਫ਼ਤਰ ਵਿੱਚ
2014–ਵਰਤਮਾਨ
ਤੋਂ ਪਹਿਲਾਂਪਰਮਜੀਤ ਕੌਰ ਗੁਲਸ਼ਨ
ਹਲਕਾਪਟਿਆਲਾ' ਤੋਂ ਲੋਕ ਸਭਾ ਮੈਂਬਰ
ਨਿੱਜੀ ਜਾਣਕਾਰੀ
ਜਨਮeducation
ਮੌਤeducation
ਕਬਰਿਸਤਾਨeducation
ਸਿਆਸੀ ਪਾਰਟੀਆਮ ਆਦਮੀ ਪਾਰਟੀ
ਮਾਪੇ
  • education
ਰਿਹਾਇਸ਼ਫ਼ਰੀਦਕੋਟ
ਪੇਸ਼ਾਅਧਿਆਪਿਕ, ਸਿਆਸਤਦਾਨ

ਅਰੰਭਕ ਜੀਵਨ ਅਤੇ ਸਿੱਖਿਆ ਸੋਧੋ

ਸਾਧੂ ਸਿੰਘ ਦਾ ਜਨਮ 1941 ਵਿੱਚ ਮੋਗਾ ਜ਼ਿਲ੍ਹਾ ਵਿੱਚ ਮਾਣੂਕੈ ਗਿੱਲ ਪਿੰਡ ਵਿੱਚ ਹੋਇਆ ਸੀ। ਉਸ ਨੇ 1961 ਵਿੱਚ ਚੰਡੀਗੜ੍ਹ 'ਚ ਡਰਾਫਟਸਮੈਨ ਦੇ ਤੌਰ 'ਤੇ ਪੰਜਾਬ ਸਰਕਾਰ ਦੇ ਸਿੰਚਾਈ ਵਿਭਾਗ ਵਿੱਚ ਨੌਕਰੀ ਕਰ ਲਈ। ਨਾਲ ਹੀ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ 1970 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅੰਗਰੇਜ਼ੀ ਵਿੱਚ ਐਮ.ਏ. ਦੀ ਡਿਗਰੀ. ਲਈ।

ਹਵਾਲੇ ਸੋਧੋ

  1. "Constituencywise-All Candidates". Archived from the original on 17 ਮਈ 2014. Retrieved 17 May 2014. {{cite web}}: Unknown parameter |dead-url= ignored (help)