ਪਰਮਜੀਤ ਕੌਰ ਗੁਲਸ਼ਨ
ਪਰਮਜੀਤ ਕੌਰ ਗੁਲਸ਼ਨ (ਜਨਮ 4 ਜਨਵਰੀ 1949) ਸੰਸਦ ਮੈਂਬਰ ਹੈ ਜੋ ਫਰੀਦਕੋਟ ਤੋਂ ਪ੍ਰਤੀਨਿਧ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਹੈ। ਉਸਨੇ 14 ਵੀਂ ਲੋਕ ਸਭਾ ਵਿੱਚ ਬਠਿੰਡਾ ਦੀ ਨੁਮਾਇੰਦਗੀ ਕੀਤੀ ਸੀ[1]
ਪਰਮਜੀਤ ਕੌਰ ਗੁਲਸ਼ਨ | |
---|---|
ਦਫ਼ਤਰ ਸੰਭਾਲਿਆ 2009 | |
ਤੋਂ ਪਹਿਲਾਂ | ਸੁਖਬੀਰ ਸਿੰਘ ਬਾਦਲ |
ਦਫ਼ਤਰ ਵਿੱਚ 2004–2009 | |
ਤੋਂ ਪਹਿਲਾਂ | ਭਾਨ ਸਿੰਘ ਭੌਰਾ |
ਤੋਂ ਬਾਅਦ | ਹਰਸਿਮਰਤ ਕੌਰ ਬਾਦਲ |
ਨਿੱਜੀ ਜਾਣਕਾਰੀ | |
ਜਨਮ | ਅਕਲੀਆ ਜਲਾਲ, ਪੰਜਾਬ | 4 ਜਨਵਰੀ 1949
ਸਿਆਸੀ ਪਾਰਟੀ | ਅਕਾਲੀ ਦਲ |
ਜੀਵਨ ਸਾਥੀ | ਨਿਰਮਲ ਸਿੰਘ |
ਬੱਚੇ | 2 ਧੀਆਂ |
ਰਿਹਾਇਸ਼ | ਬਠਿੰਡਾ |
As of 22 ਸਤੰਬਰ, 2006 ਸਰੋਤ: [1] |
ਅਰੰਭਕ ਜੀਵਨ
ਸੋਧੋਉਹ ਬਠਿੰਡਾ ਜ਼ਿਲੇ ਦੇ ਅਕਲੀਆ ਜਲਾਲ, ਵਿੱਚ 1949 ਵਿੱਚ ਧੰਨਾ ਸਿੰਘ ਗੁਲਸ਼ਨ ਅਤੇ ਬਸੰਤ ਗੁਲਸ਼ਨ ਦੇ ਘਰ ਪੈਦਾ ਹੋਈ ਸੀ। ਉਸਦਾ ਵਿਆਹ ਨਿਰਮਲ ਸਿੰਘ (ਜਿਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜ ਦੇ ਤੌਰ ਤੇ ਕੰਮ ਕੀਤਾ ਅਤੇ ਫਿਰ ਬੱਸੀ ਪਠਾਨਾਂ ਵਿਧਾਨ ਸਭਾ ਹਲਕੇ ਤੋਂ ਮੈਂਬਰ ਰਿਹਾ)[1] ਨਾਲ 1978 ਵਿੱਚ ਹੋਇਆ।[1] ਪਰਮਜੀਤ ਨੇ ਪੰਜਾਬ ਯੂਨੀਵਰਸਿਟੀ ਤੋਂ ਐਮ.ਏ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬੀ.ਐਡ ਕੀਤੀ। .
ਹਵਾਲੇ
ਸੋਧੋ- ↑ 1.0 1.1 1.2 "ਵਿਸਤ੍ਰਿਤ ਪ੍ਰੋਫ਼ਾਈਲ". ਭਾਰਤ ਸਰਕਾਰ ਪ੍ਰਾਪਤ ਹੋਇਆ 2011-01-11 http://india.gov.in/govt/loksabhampbiodata.php?mpcode=4131