ਸਾਬਰੀ ਨਦੀ ਜਾਂ ਸ਼ਾਬਰੀ ਨਦੀ ਭਾਰਤ ਵਿੱਚ ਛੱਤੀਸਗੜ, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਰਾਜਾਂ ਵਿੱਚ ਵਗਦੀ ਇੱਕ ਨਦੀ ਹੈ। ਇਹ ਗੋਦਾਵਰੀ ਨਦੀ ਦੀ ਇੱਕ ਪ੍ਰਮੁੱਖ ਸਹਾਇਕ ਨਦੀ ਹੈ। ਇਸ ਨੂੰ ਓਡੀਸ਼ਾ ਵਿੱਚ ਕੋਲਾਬ ਨਦੀ ਵਜੋਂ ਵੀ ਜਾਣਿਆ ਜਾਂਦਾ ਹੈ। ਸਾਬਰੀ ਨਦੀ ਦੇ ਵਿੱਚ ਲਗਭਗ ੧੨੫੦ ਮਿਲੀਮੀਟਰ ਸਾਲਾਨਾ ਔਸਤਨ ਵਰਖਾ ਹੁੰਦੀ ਹੈ।ਇਹ ਛੱਤੀਸਗੜ੍ਹ ਅਤੇ ਉੜੀਸਾ ਰਾਜਾਂ ਵਿਚਕਾਰ ਸਾਂਝੀ ਸੀਮਾ ਬਣਾਉਂਦੀ ਹੈ ਅਤੇ ਬਾਅਦ ਵਿੱਚ ਗੋਦਾਵਰੀ ਨਦੀ ਨਾਲ ਮਿਲਾਉਣ ਲਈ ਆਂਧਰਾ ਪ੍ਰਦੇਸ਼ ਵਿੱਚ ਦਾਖਲ ਹੁੰਦੀ ਹੈ।[1][2]

ਸਾਬਰੀ ਨਦੀ
Sabari River
ଶାବରୀ ନଦୀ
ਕੂਨਵਰਮ ਦੇ ਨੇੜੇ ਸਾਬਰੀ ਦਾ ਗੋਦਾਵਰੀ ਨਾਲ ਮੇਲ
ਸਾਬਰੀ ਨਦੀ ਦਾ ਮਾਰਗ
ਮੂਲ ਨਾਮLua error in package.lua at line 80: module 'Module:Lang/data/iana scripts' not found.
ਟਿਕਾਣਾ
ਦੇਸ਼ ਭਾਰਤ
राज्यਛੱਤੀਸਗੜ, [ਓਡੀਸ਼ਾ[]], ਆਂਧਰਾ ਪ੍ਰਦੇਸ਼]
ਸਰੀਰਕ ਵਿਸ਼ੇਸ਼ਤਾਵਾਂ
ਸਰੋਤਸਿੰਕਰਾਮ ਪਹਾੜੀਆਂ (ਪੂਰਬੀ ਘਾਟ)
 • ਟਿਕਾਣਾਓਡੀਸ਼ਾ
 • ਗੁਣਕ18°N 82°E / 18°N 82°E / 18; 82
 • ਉਚਾਈ1,370 m (4,490 ft)
Mouthਗੋਦਾਵਰੀ
 • ਟਿਕਾਣਾ
ਕੁਨਵਰਮ, ਆਂਧਰਾ ਪ੍ਰਦੇਸ਼
 • ਗੁਣਕ
17°34′13″N 81°15′37″E / 17.57028°N 81.26028°E / 17.57028; 81.26028
 • ਉਚਾਈ
25.3 m (83 ft)
ਲੰਬਾਈ418 km (260 mi)
Basin size20,427 km2 (7,887 sq mi)
Basin features
Tributaries 
 • ਖੱਬੇਸਿਲੇਰੂ ਨਦੀ, ਪਤੇਰੂ ਨਦੀ


ਹਵਾਲੇ

ਸੋਧੋ
  1. "Sabari in spate". The Hindu. 1 July 2007. Retrieved 9 August 2019.
  2. "CDM application for 25 mw Middle and 12 mw Lower Kolab Hydroelectric Projects" (PDF). Archived from the original (PDF) on 17 अप्रैल 2021. Retrieved 29 April 2013. {{cite web}}: Check date values in: |archive-date= (help)