ਸਾਹੀਵਾਲ
ਸਾਹੀਵਾਲ (ਉਰਦੂ : ساہِيوال; ਪੱਛਮੀ ਪੰਜਾਬੀ: ساہیوال) ਪਾਕਿਸਤਾਨੀ ਪੰਜਾਬ ਦਾ ਇੱਕ ਸ਼ਹਿਰ ਹੈ। ਇਹ ਸਾਹੀਵਾਲ ਜ਼ਿਲੇ ਦਾ ਵਿਚਕਾਰ ਹੈ। ਇਹ ਲਾਹੌਰ ਸ਼ਹਿਰ ਤੋਂ 180 ਕਿਲੋਮੀਟਰ ਦੂਰ ਹੈ। 1998 ਦੇ ਅੰਕੜਿਆਂ ਅਨੁਸਾਰ ਇਸਦੀ ਆਬਾਦੀ 207,388 ਹੈ। ਇਹ ਪੰਜਾਬ ਦਾ 14 ਵਾਂ ਵੱਡਾ ਸ਼ਹਿਰ ਅਤੇ ਪਾਕਿਸਤਾਨ ਦਾ 22 ਵਾਂ ਵੱਡਾ ਸ਼ਹਿਰ ਹੈ।
ਸਾਹੀਵਾਲ
ساہِيوال | |
---|---|
ਸ਼ਹਿਰ | |
ਸਾਹੀਵਾਲ | |
ਦੇਸ਼ | ਪਾਕਿਸਤਾਨ |
ਸੂਬਾ | ਪੰਜਾਬ |
ਜਿਲ੍ਹਾ | ਸਾਹੀਵਾਲ |
ਖੇਤਰ | |
• ਕੁੱਲ | 3,201 km2 (1,236 sq mi) |
ਉੱਚਾਈ | 152.4 m (500.0 ft) |
ਆਬਾਦੀ (1998) | |
• ਕੁੱਲ | 18,43,194 |
ਸਮਾਂ ਖੇਤਰ | ਯੂਟੀਸੀ+5 (PST) |
Calling code | 040 |
1865 ਈ. ਵਿੱਚ ਕਰਾਚੀ-ਲਾਹੌਰ ਰੇਲਵੇ ਲਾਇਨ ਤੇ ਇੱਕ ਛੋਟਾ ਪਿੰਡ ਸਥਿਤ ਸੀ ਜਿਸਨੂੰ ਮਿੰਟਗੁਮਰੀ ਕਿਹਾ ਜਾਂਦਾ ਸੀ।[1][2] ਇਹ ਨਾਂ ਸਰ ਰੋਬੇਰਟ ਮਿੰਟਗੁਮਰੀ, ਉਸ ਸਮੇਂ ਪੰਜਾਬ ਦਾ ਗਵਰਨਰ, ਦੇ ਨਾਂ ਤੇ ਪਿਆ। ਇਸਨੂੰ ਮਿੰਟਗੁਮਰੀ ਜਿਲ੍ਹੇ ਦੀ ਰਾਜਧਾਨੀ ਬਣਾਇਆ ਗਇਆ। 1967 ਈ. ਵਿੱਚ ਇਸਦਾ ਨਾਂ ਬਦਲ ਕੇ ਸਾਹੀਵਾਲ ਕਰ ਦਿੱਤਾ ਗਇਆ। ਇਹ ਨਾਂ ਖਰਲ ਰਾਜਪੂਤਾਂ ਦੇ ਸਾਹੀ ਨਾਂ ਦੇ ਖ਼ਾਨਦਾਨ ਤੋਂ ਪਿਆ ਕਿਉਂਕਿ ਉਹ ਇਸ ਜਗ੍ਹਾ ਦੇ ਮੂਲ ਨਿਵਾਸੀ ਸਨ।
ਭਾਸ਼ਾ
ਸੋਧੋਇੱਥੇ ਮੁੱਖ ਤੌਰ ਤੇ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ[3]। ਇਸ ਤੋਂ ਇਲਾਵਾ ਇੱਥੇ ਉਰਦੂ ਅਤੇ ਅੰਗਰੇਜ਼ੀ ਵੀ ਬੋਲੀ ਜਾਂਦੀ ਹੈ।
ਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
- ↑ "A history by Sahiwal Police". Archived from the original on 2009-05-23. Retrieved 2014-12-10.
{{cite web}}
: Unknown parameter|dead-url=
ignored (|url-status=
suggested) (help) - ↑ ZAHID IKRAM ceo@cybercity-online.net. "Explore Pakistan | Sahiwal". Findpk.com. Archived from the original on 2014-07-13. Retrieved 2013-02-18.
<ref>
tag defined in <references>
has no name attribute.