ਸਿਕੰਦਰ ਸਿੰਘ ਮਲੂਕਾ
ਸਿਕੰਦਰ ਸਿੰਘ ਮਲੂਕਾ (ਜਨਮ 20 ਜੂਨ, 1949-) ਰਾਮਪੁਰਾ ਹਲਕੇ ਤੋਂ ਵਿਧਾਇਕ ਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਸਨ।[1]
ਸਿਕੰਦਰ ਸਿੰਘ ਮਲੂਕਾ | |
---|---|
ਪੰਜਾਬ ਵਿਧਾਨ ਸਭਾ ਦਾ ਮੈਂਬਰ | |
ਦਫ਼ਤਰ ਵਿੱਚ 1997 - 2002 | |
ਤੋਂ ਪਹਿਲਾਂ | ਹਰਬੰਸ ਸਿੰਘ ਸਿੱਧੂ |
ਤੋਂ ਬਾਅਦ | ਗੁਰਪ੍ਰੀਤ ਸਿੰਘ ਕਾਂਗੜ |
ਹਲਕਾ | ਰਾਮਪੁਰਾ ਫੂਲ ਵਿਧਾਨ ਸਭਾ ਹਲਕਾ |
ਦਫ਼ਤਰ ਵਿੱਚ 2012 -2017 | |
ਤੋਂ ਪਹਿਲਾਂ | ਗੁਰਪ੍ਰੀਤ ਸਿੰਘ ਕਾਂਗੜ |
ਦਫ਼ਤਰ ਵਿੱਚ 2012 -2017 | |
ਤੋਂ ਪਹਿਲਾਂ | ਸੇਵਾ ਸਿੰਘ ਸੇਖਵਾ |
ਨਿੱਜੀ ਜਾਣਕਾਰੀ | |
ਜਨਮ | ਮਲੂਕਾ ਪੰਜਾਬ | ਜੂਨ 20, 1949
ਸਿਆਸੀ ਪਾਰਟੀ | ਸ਼੍ਰੋਮਣੀ ਅਕਾਲੀ ਦਲ |
ਜੀਵਨ ਸਾਥੀ | ਸੁਰਜੀਤ ਕੌਰ |
ਬੱਚੇ | ਗੁਰਪਰੀਤ ਸਿੰਘ,ਚਰਨਜੀਤ ਸਿੰਘ |
ਰਿਹਾਇਸ਼ | ਮਲੂਕਾ ਪੰਜਾਬ |
ਜੀਵਨ
ਸੋਧੋਸਿਕੰਦਰ ਸਿੰਘ ਮਲੂਕਾ ਦਾ ਜਨਮ ਕਰਤਾਰ ਸਿੰਘ ਦੇ ਘਰ ਮਾਤਾ ਚੇਤਨ ਕੌਰ ਦੀ ਕੁੱਖੋ ਮਲੂਕਾ ਪਿੰਡ (ਜ਼ਿਲ੍ਹਾ ਬਠਿੰਡਾ) ਵਿਖੇ 20 ਜਨਵਰੀ 1949 ਨੂੰ ਹੋਇਆ। ਸਿਕੰਦਰ ਸਿੰਘ ਮਲੂਕਾ ਦਾ ਵਿਆਹ ਸੁਰਜੀਤ ਕੌਰ ਨਾਲ ਹੋਇਆ। ਉਹਨਾਂ ਦੇ ਦੋ ਪੁੱਤਰ ਗੁਰਪਰੀਤ ਸਿੰਘ ਤੇ ਚਰਨਜੀਤ ਸਿੰਘ ਹਨ।[2]
ਹੋਰ ਦੇਖੋ
ਸੋਧੋਹਵਾਲੇ
ਸੋਧੋ- ↑ "Punjab Cabinet Ministers Portfolios 2012". Archived from the original on 2014-02-03. Retrieved 2015-12-31.
{{cite web}}
: Unknown parameter|dead-url=
ignored (|url-status=
suggested) (help) - ↑ "Profile at District Education Office (SE), Bathinda". Archived from the original on 2012-09-24. Retrieved 2015-12-31.
{{cite web}}
: Unknown parameter|dead-url=
ignored (|url-status=
suggested) (help)