ਗੁਰਪ੍ਰੀਤ ਸਿੰਘ ਕਾਂਗੜ
ਗੁਰਪ੍ਰੀਤ ਸਿੰਘ ਕਾਂਗੜ (ਜਨਮ 20-2-1960) ਰਾਮਪੁਰਾ ਫੂਲ ਹਲਕੇ ਤੋਂ ਵਿਧਾਇਕ ਹਨ। ਆਪ ਪੰਜਾਬ ਵਿਧਾਨ ਸਭਾ ਦੇ ਤੀਜੀ ਵਾਰ ਵਿਧਾਇਕ ਬਣੇ ਹਨ।
ਗੁਰਪ੍ਰੀਤ ਸਿੰਘ ਕਾਂਗੜ | |
---|---|
ਪੰਜਾਬ ਵਿਧਾਨ ਸਭਾ ਦਾ ਮੈਂਬਰ | |
ਦਫ਼ਤਰ ਵਿੱਚ 2002-2012 | |
ਤੋਂ ਪਹਿਲਾਂ | ਸਿਕੰਦਰ ਸਿੰਘ ਮਲੂਕਾ |
ਤੋਂ ਬਾਅਦ | ਸਿਕੰਦਰ ਸਿੰਘ ਮਲੂਕਾ |
ਹਲਕਾ | ਰਾਮਪੁਰਾ ਫੂਲ ਵਿਧਾਨ ਸਭਾ ਹਲਕਾ |
2017- ਹੁਣ | |
ਤੋਂ ਪਹਿਲਾਂ | ਸਿਕੰਦਰ ਸਿੰਘ ਮਲੂਕਾ |
ਨਿੱਜੀ ਜਾਣਕਾਰੀ | |
ਜਨਮ | ਕਾਂਗੜ ਪੰਜਾਬ | ਫਰਵਰੀ 20, 1964
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਰਿਹਾਇਸ਼ | ਕਾਂਗੜ, ਪੰਜਾਬ |
ਜੀਵਨ
ਸੋਧੋਗੁਰੁਪ੍ਰੀਤ ਸਿੰਘ ਕਾਂਗੜ ਦਾ ਜਨਮ ਪਿੰਡ ਕਾਂਗੜ ਤਹਿਸੀਲ ਰਾਮਪੁਰਾ ਫੂਲ (ਜ਼ਿਲ੍ਹਾ ਬਠਿੰਡਾ) ਵਿਖੇ ਹੋਇਆ।
ਸਿਆਸੀ ਜੀਵਨ
ਸੋਧੋਆਪ ਨੇ ਆਪਣੇ ਸਿਆਸੀ ਜੀਵਨ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤੀ। ਆਪ ਨੇ ਵੱਖ ਵੱਖ ਅਹੁਦਿਆ ਤੇ ਕੰਮ ਕੀਤਾ। ਆਪ ਨੇ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀ ਚੋਣ ਅਜ਼ਾਦ ਤੌਰ ਤੇ ਸਾਲ 2002 ਵਿੱਚ ਜਿੱਤੀ। ਆਪ ਨੇ ਉਸ ਸਮੇਂ ਅਕਾਲੀ ਦਲ ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ, ਭਾਰਤੀ ਰਾਸ਼ਟਰੀ ਕਾਂਗਰਸ ਦੇ ਹਰਬੰਸ ਸਿੰਘ ਸਿੱਧੂ ਨੂੰ ਹਰਾਇਆ ਸੀ। ਦੂਜੀ ਵਾਰ ਆਪ ਨੇ ਕਾਂਗਰਸ ਪਾਰਟੀ ਦੀ ਟਿਕਟ ਤੇ ਇਹ ਚੋਣ ਦੂਜੀ ਵਾਰ ਜਿੱਤੀ। ਅਤੇ ਤੀਜੀ ਵਾਰ ਇਹ ਚੋਣ ਸਾਲ 2017 ਵਿੱਚ ਜਿੱਤੀ।[1]
ਹੋਰ ਦੇਖੋ
ਸੋਧੋਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2017-06-30. Retrieved 2017-06-24.
{{cite web}}
: Unknown parameter|dead-url=
ignored (|url-status=
suggested) (help)