ਸਿਮਰਜੀਤ ਸਿੰਘ ਬੈਂਸ

ਪੰਜਾਬ, ਭਾਰਤ ਦਾ ਸਿਆਸਤਦਾਨ

ਸਿਮਰਜੀਤ ਸਿੰਘ ਬੈਂਸ ਪੰਜਾਬ ਰਾਜ ਤੋਂ ਇੱਕ ਭਾਰਤੀ ਸਿਆਸਤਦਾਨ ਅਤੇ ਪੰਜਾਬ ਵਿਧਾਨ ਸਭਾ ਦਾ ਮੈਂਬਰ ਹੈ।[1][2]

ਸਿਮਰਜੀਤ ਸਿੰਘ ਬੈਂਸ
ਮੈਂਬਰ ਪੰਜਾਬ ਵਿਧਾਨ ਸਭਾ
ਹਲਕਾਆਤਮ ਨਗਰ ਵਿਧਾਨ ਸਭਾ ਹਲਕਾ
ਨਿੱਜੀ ਜਾਣਕਾਰੀ
ਕੌਮੀਅਤਭਾਰਤੀ
ਸਿਆਸੀ ਪਾਰਟੀਲੋਕ ਇਨਸਾਫ਼ ਪਾਰਟੀ
ਕਿੱਤਾਸਿਆਸਤਦਾਨ

ਹਲਕਾ

ਸੋਧੋ

ਬੈਂਸ ਪੰਜਾਬ ਦੇ ਆਤਮ ਨਗਰ ਵਿਧਾਨ ਸਭਾ ਹਲਕੇ ਦਾ ਪ੍ਰਤਿਨਿਧ ਹੈ। [3][4]

ਸਿਆਸੀ ਪਾਰਟੀ

ਸੋਧੋ

ਬੈਂਸ ਪੰਜਾਬ ਵਿਧਾਨ ਸਭਾ ਦਾ ਇੱਕ ਸੁਤੰਤਰ ਮੈਂਬਰ ਹੈ। ਉਨ੍ਹਾਂ ਨੇ ਆਪਣੀ ਹੀ ਅੱਡ ਪਾਰਟੀ, ਲੋਕ ਇਨਸਾਫ਼ ਪਾਰਟੀ ਬਣਾਈ ਅਤੇ  2017 ਪੰਜਾਬ ਚੋਣ ਲਈ ਆਮ ਆਦਮੀ ਪਾਰਟੀ ਨਾਲ ਗਠਜੋੜ ਕੀਤਾ।[5]

ਵਿਵਾਦ

ਸੋਧੋ

24 ਦਸੰਬਰ 2016 ਨੂੰ ਬੈਂਸ ਅਤੇ ਲੋਕਾਂ ਦੇ ਇੱਕ ਗਰੁੱਪ ਨੇ ਲਾਢੋਵਾਲ ਟੋਲ ਪਲਾਜ਼ਾ ਤੇ ਟੋਲ ਬੈਰੀਅਰ ਉਠਵਾਇਆ, ਅਤੇ ਟੋਲ ਦਾ ਭੁਗਤਾਨ ਕੀਤੇ ਬਿਨਾ ਟ੍ਰੈਫਿਕ ਲੰਘਾਈ। ਉਸ ਦੀ ਸ਼ਿਕਾਇਤ ਸੀ ਕਿ ਉਹ 30 ਮਿੰਟ ਤੋਂ ਲੰਘਣ ਲਈ ਉਡੀਕ ਕਰ ਰਿਹਾ ਸੀ।[6]

ਨਿੱਜੀ ਜ਼ਿੰਦਗੀ

ਸੋਧੋ

ਬੈਂਸ ਦਾ ਭਰਾ ਬਲਵਿੰਦਰ ਸਿੰਘ ਬੈਂਸ ਵੀ ਪੰਜਾਬ ਵਿਧਾਨ ਸਭਾ ਦਾ ਇੱਕ ਸੁਤੰਤਰ ਮੈਂਬਰ ਹੈ। [7][8]

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. "Simarjit Bains detained for protest against cable network". timesofindia.indiatimes.com. Retrieved 28 July 2016.
  2. "Simarjit Bains detained for protest against cable network". timesofindia.indiatimes.com. Retrieved 28 July 2016.
  3. "Ludhiana Assembly Elections Result". elections.in. Archived from the original on 13 ਅਕਤੂਬਰ 2016. Retrieved 28 July 2016. {{cite web}}: Unknown parameter |dead-url= ignored (|url-status= suggested) (help)
  4. "Clear garbage heaps before removing my posters: Bains to dist admin". indianexpress.com. Retrieved 28 July 2016.
  5. "Independent MLA Simarjit Singh Bains arrested". tribuneindia.com. Archived from the original on 20 ਜੁਲਾਈ 2016. Retrieved 28 July 2016.
  6. "ਪੁਰਾਲੇਖ ਕੀਤੀ ਕਾਪੀ". Archived from the original on 2016-12-27. Retrieved 2017-03-14.
  7. "In areas of Bains brothers, Babbar fails to impress". indianexpress.com. Retrieved 28 July 2016.
  8. "Ludhiana: Bains brothers start anti-corruption helpline". hindustantimes.com. Retrieved 28 July 2016.