ਲੋਕ ਇਨਸਾਫ਼ ਪਾਰਟੀ ਦੀ ਸਥਾਪਨਾ ਸਿਮਰਜੀਤ ਸਿੰਘ ਬੈਂਸ ਨੇ ਕੀਤੀ ਸੀ।

ਲੋਕ ਇਨਸਾਫ਼ ਪਾਰਟੀ
ਛੋਟਾ ਨਾਮਲੋਕ ਇਨਸਾਫ਼ ਪਾਰਟੀ
ਪ੍ਰਧਾਨਸਿਮਰਜੀਤ ਸਿੰਘ ਬੈਂਸ
ਚੇਅਰਪਰਸਨਬਲਵਿੰਦਰ ਸਿੰਘ ਬੈਂਸ
ਸਥਾਪਨਾ28 ਅਕਤੂਬਰ 2016[1]
(7 ਸਾਲ, 176 ਦਿਨ ago)
ਰੰਗਭੂਰਾ
ਗਠਜੋੜ
ਲੋਕ ਸਭਾ ਵਿੱਚ ਸੀਟਾਂ0/543
ਰਾਜ ਸਭਾ ਵਿੱਚ ਸੀਟਾਂ
0 / 245
 ਵਿੱਚ ਸੀਟਾਂ
2 / 117

ਇਸ ਨੇ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ 5 ਸੀਟਾਂ 'ਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਸਨ[2]

ਇਹ ਪੰਜਾਬ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਇੱਕ ਨਵੀਂ ਬਣੀ ਪਾਰਟੀ ਸੀ। ਇਸ ਵੇਲੇ ਇਹ ਪੰਜਾਬ ਜਮਹੂਰੀ ਗਠਜੋੜ ਦਾ ਹਿੱਸਾ ਹੈ।

2017 ਪੰਜਾਬ ਵਿਧਾਨ ਸਭਾ ਚੋਣਾਂ ਸੋਧੋ

ਲੋਕ ਇਨਸਾਫ਼ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਬਣਾਇਆ। [3] ਅਤੇ 5 ਸੀਟਾਂ 'ਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ। ਪਾਰਟੀ 5 ਵਿਚੋਂ ਸਿਰਫ 2 ਸੀਟਾਂ ਪ੍ਰਾਪਤ ਕਰ ਸਕੀ। ਇਸ ਨੂੰ 5 ਸੀਟਾਂ 'ਤੇ 26.46% ਵੋਟ ਮਿਲੇ ਪਰ ਕੁਲ ਵੋਟਾਂ ਦਾ 1.22% ਹਿੱਸਾ ਮਿਲਿਆ। ਸਿਮਰਜੀਤ ਸਿੰਘ ਬੈਂਸ ਨੇ ਆਤਮ ਨਗਰ ਵਿਧਾਨ ਸਭਾ ਹਲਕਾ ਅਤੇ ਬਲਵਿੰਦਰ ਸਿੰਘ ਬੈਂਸ ਨੇ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ।

2019 ਆਮ ਚੋਣਾਂ ਸੋਧੋ

2019 ਵਿੱਚ ਭਾਰਤੀ ਆਮ ਚੋਣ ਪਾਰਟੀ ਪੰਜਾਬ ਲੋਕਤੰਤਰੀ ਗੱਠਜੋੜ ਦੇ ਮੈਂਬਰ ਵਜੋਂ ਪੰਜਾਬ ਦੀਆਂ 3 ਲੋਕ ਸਭਾ ਸੀਟਾਂ ਉੱਤੇ ਚੋਣ ਲੜੇ ਪਰ ਕੋਈ ਸੀਟ ਜਿੱਤ ਨਾ ਸਕੀ। [4] ਜੋ ਹੇਠ ਦਿੱਤੇ ਅਨੁਸਾਰ ਹਨ : -

ਹਵਾਲੇ ਸੋਧੋ

  1. "Bains brothers float Lok Insaaf Party". Archived from the original on 2019-04-23. Retrieved 2020-10-17. {{cite web}}: Unknown parameter |dead-url= ignored (|url-status= suggested) (help)
  2. "Lok Insaaf party leader held, heroin seized". The Indian Express (in ਅੰਗਰੇਜ਼ੀ (ਅਮਰੀਕੀ)). 2018-03-24. Retrieved 2018-03-24.
  3. "Bains brothers announced coalition with AAP". The Indian Express (in ਅੰਗਰੇਜ਼ੀ (ਅਮਰੀਕੀ)). 2019-01-27. Retrieved 2019-01-27.
  4. "PDA will contest on 9 seats".