ਸਿਮਰਨਜੀਤ ਸਿੰਘ ਕਲੇਰ

ਭਾਰਤੀ ਫ਼ਿਲਮ ਨਿਰਮਾਤਾ, ਲੇਖਕ ਅਤੇ ਪ੍ਰੋਫੈਸਰ

ਸਿਮਰਨਜੀਤ ਸਿੰਘ ਕਲੇਰ ਕਲੇਰ ਪੰਜਾਬੀ ਦਸਤਾਵੇਜ਼ੀ ਫ਼ਿਲਮਸਾਜ਼, ਲੇਖਕ ਅਤੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਵਿੱਚ ਫ਼ਿਲਮਸਾਜ਼ੀ ਦਾ ਪ੍ਰੋਫ਼ੈਸਰ ਹੈ।[1][2] ਇਸਨੇ 63 ਤੋਂ ਵੱਧ ਦਸਤਾਵੇਜ਼ੀ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ।[3] ਇਸਨੇ ਨੇ ਪੰਜਾਬੀ ਬਾਲ ਸਾਹਿਤ ਲਈ 9 ਪੁਸਤਕਾਂ ਵੀ ਲਿਖੀਆਂ ਹਨ।[4]

ਸਿਮਰਨਜੀਤ ਸਿੰਘ ਕਲੇਰ
ਅਲਮਾ ਮਾਤਰਪੰਜਾਬ ਯੂਨੀਵਰਸਿਟੀ, ਚੰਡੀਗੜ੍ਹ (ਐਮ.ਏ.)
ਪੇਸ਼ਾ
  • ਦਸਤਾਵੇਜ਼ੀ ਫ਼ਿਲਮਸਾਜ਼
  • ਲੇਖਕ
  • ਪ੍ਰੋਫ਼ੈਸਰ
ਮਾਲਕਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ (2014–ਵਰਤਮਾਨ)

ਜੀਵਨ ਅਤੇ ਪੇਸ਼ਾ

ਸੋਧੋ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੱਤਰਕਾਰੀ ਅਤੇ ਜਨ ਸੰਚਾਰ ਵਿੱਚ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਉਹ ਕੈਨੇਡਾ ਵਿੱਚ ਪੰਜਾਬੀਆਂ ਲਈ ਇੱਕ ਨਿਊਜ਼-ਹਫ਼ਤਾਵਾਰ ਪਰਵਾਸੀ ਨਾਲ਼ ਜੁੜ ਗਿਆ। ਬਾਅਦ ਵਿੱਚ ਇਹ ਚੈਨਲ ਪੰਜਾਬ ਯੂਕੇ ਵਿੱਚ ਖੋਜ ਮੁਖੀ ਅਤੇ ਕਾਰਜਕਾਰੀ ਨਿਰਮਾਤਾ ਵਜੋਂ ਸ਼ਾਮਲ ਹੋਇਆ।[5]

ਹਵਾਲੇ

ਸੋਧੋ
  1. "Two-day Workshop on Cinematography and Editing" (PDF). lpu.in. ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ. 18 December 2019. Retrieved 23 September 2023. Simranjit Singh HOD Film Production, School of Journalism, Films and Creative Arts at Lovely Professional University. He has been working for the past fifteen years as a Director, Screen-writer, Cinematographer and Editor. His work has focuses on a broad range of issues like role of government in improving the condition of society, water pollution, bonded labors and food adulteration, from poems to prose inventing the Documentary type "Docuempathy". He has authored 9 book and made 63 films in fiction and nonfiction categories
  2. "School of Film and TV Production". lpu.in. ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ. Retrieved 23 September 2023.
  3. Grover, Purva (7 July 2007). "Documenting Punjab's soul". ਦ ਟ੍ਰਿਬਿਊਨ (in ਅੰਗਰੇਜ਼ੀ). ਚੰਡੀਗੜ੍ਹ. Retrieved 23 September 2023.
  4. Grover, Purva (1 June 2008). "Tales long forgotten..." ਦ ਟ੍ਰਿਬਿਊਨ. ਚੰਡੀਗੜ੍ਹ. Retrieved 23 September 2023.
  5. ਕਹੋਲ, ਵਿਕਾਸ (11 February 2012). "View of Punjab minus gloss" [ਪੰਜਾਬ ਦਾ ਦ੍ਰਿਸ਼ ਬਿਨਾ ਚਮਕ ਦਮਕ ਤੋਂ]. ਇੰਡੀਆ ਟੂਡੇ (in ਅੰਗਰੇਜ਼ੀ). ਲਿਵਿੰਗ ਮੀਡੀਆ. Retrieved 20 November 2023.