ਸਿੰਕੁਰਿਮ

ਭਾਰਤ ਦਾ ਇੱਕ ਪਿੰਡ

ਸਿੰਕੁਰਿਮ ਬਾਰਦੇਜ਼ ਉਪ-ਜ਼ਿਲ੍ਹਾ, ਉੱਤਰੀ ਗੋਆ, ਭਾਰਤ ਦਾ ਇੱਕ ਪਿੰਡ ਹੈ। ਇਹ ਪਿੰਡ ਆਪਣੇ ਸੁੰਦਰ ਬੀਚ ਲਈ ਮਸ਼ਹੂਰ ਹੈ।

ਸਿੰਕੁਰਿਮ
ਪਿੰਡ
ਸਿੰਕੁਰਿਮ is located in ਗੋਆ
ਸਿੰਕੁਰਿਮ
ਸਿੰਕੁਰਿਮ
ਗੋਆ, ਭਾਰਤ ਵਿੱਚ ਸਥਿਤੀ
ਸਿੰਕੁਰਿਮ is located in ਭਾਰਤ
ਸਿੰਕੁਰਿਮ
ਸਿੰਕੁਰਿਮ
ਸਿੰਕੁਰਿਮ (ਭਾਰਤ)
ਗੁਣਕ: 15°30′10″N 73°46′01″E / 15.50267°N 73.766925°E / 15.50267; 73.766925
ਦੇਸ਼ ਭਾਰਤ
ਰਾਜਗੋਆ
ਜ਼ਿਲ੍ਹਾਉੱਤਰੀ ਗੋਆ
ਭਾਸ਼ਾਵਾਂ
 • ਅਧਿਕਾਰਤਕੋਂਕਣੀ
ਸਮਾਂ ਖੇਤਰਯੂਟੀਸੀ+5:30 (ਆਈਐਸਟੀ)
ਵਾਹਨ ਰਜਿਸਟ੍ਰੇਸ਼ਨGA
ਵੈੱਬਸਾਈਟgoa.gov.in

ਸਥਾਨਕ ਆਕਰਸ਼ਣ

ਸੋਧੋ

ਸਿੰਕੁਰਿਮ ਆਪਣੇ ਸੁੰਦਰ ਬੀਚ ਲਈ ਮਸ਼ਹੂਰ ਹੈ।[1]

ਟਿਕਾਣਾ

ਸੋਧੋ

ਇਹ ਪਣਜੀ ਤੋਂ 16 ਕਿਲੋਮੀਟਰ ਦੂਰ ਹੈ ਅਤੇ ਨਜ਼ਦੀਕੀ ਰੇਲਵੇ ਸਟੇਸ਼ਨ ਕੈਰਾਮਬੋਲਿਮ ਵਿਖੇ ਹੈ। ਨਜ਼ਦੀਕੀ ਹਵਾਈ ਅੱਡਾ ਦਾਬੋਲਿਮ ਹਵਾਈ ਅੱਡਾ ਹੈ।

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ