ਸੁਜਾਪੁਰ, ਪੰਜਾਬ

ਭਾਰਤ ਦਾ ਇੱਕ ਪਿੰਡ

ਸੂਜਾਪੁਰ ਪੰਜਾਬ ਰਾਜ ਦੇ ਲੁਧਿਆਣਾ ਜ਼ਿਲ੍ਹੇ ਦੀ ਜਗਰਾਓਂ ਤਹਿਸੀਲ ਵਿੱਚ ਸਥਿਤ ਇੱਕ ਪਿੰਡ ਹੈ। ਇਹ ਚੌਕੀਮਾਨ ਤੋਂ , ਜੋ ਕਿ NH-95 ਦੇ ਨੇੜੇ ਹੈ, 8.9 ਕਿਲੋਮੀਟਰ ਹਟਵਾਂ ਹੈ। ਇਹ ਮੁੱਖ ਸ਼ਹਿਰ ਲੁਧਿਆਣਾ ਤੋਂ 40.8 ਕਿਲੋਮੀਟਰ ਅਤੇ ਜਗਰਾਉਂ ਤੋਂ 11.1 ਕਿਲੋਮੀਟਰ ਦੂਰ ਹੈ। ਪਿੰਡ ਦੀ ਆਬਾਦੀ 1,300 ਹੋਣ ਦਾ ਅਨੁਮਾਨ ਹੈ ਅਤੇ ਜ਼ਿਆਦਾਤਰ ਵਿਦੇਸ਼ਾਂ, ਖ਼ਾਸਕਰ ਕੈਨੇਡਾ, ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਵਿੱਚ ਪਰਵਾਸ ਕਰ ਗਏ ਹਨ। ਪਿੰਡ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਇੱਕ ਹਾਈ ਸਕੂਲ ਹੈ। ਇਸ ਵਿੱਚ ਪਿੰਡ ਦੇ ਕੇਂਦਰ ਵਿੱਚ ਇੱਕ ਗੁਰਦੁਆਰਾ ਵੀ ਹੈ ਪਿੰਡ ਦੇ ਕਿਨਾਰੇ 'ਤੇ ਇਕ ਮੰਦਰ ਵੀ ਹੈ ਜਿਸ ਦਾ ਨਾਂ ਸਤੀ-ਆਨਾ ਹੈ। [1]

ਸੁਜਾਪੁਰ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਜਗਰਾਵਾਂ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਜਗਰਾਵਾਂ, ਲੁਧਿਆਣਾ

ਪਿੰਡ ਦੀਆਂ ਕੁਝ ਤਸਵੀਰਾਂ ਸੋਧੋ

 
ਸ਼ਹੀਦ ਮੇਜਰ ਕੁਲਦੀਪ ਸਿੰਘ ਹੰਸ ਸਰਕਾਰੀ ਹਾਈ ਸਕੂਲ ਸੂਜਾਪੁਰ
 
ਸੁਜਾਪੁਰ ਪਿੰਡ ਦਾ ਖੇਡ ਮੈਦਾਨ
 
ਪਿੰਡ ਦਾ ਗੁਰਦੁਆਰਾ ਤੇ ਦਰਵਾਜਾ
Panorama of Sujapur village from 2015-09-06

ਹਵਾਲੇ ਸੋਧੋ

  1. "Sujapur village in Jagraon (Ludhiana) Punjab". VillageInfo. 2015. Retrieved 8 April 2018.