ਸੁਧਾਕਰ ਰੈਡੀ
ਸੁਰਾਵਰਮ ਸੁਧਾਕਰ ਰੈਡੀ (ਜਨਮ 25 ਮਾਰਚ 1942) ਸੀ ਪੀ ਆਈ ਦਾ ਜਨਰਲ ਸਕੱਤਰ ਹੈ। ਭਾਰਤੀ ਕਮਿਊਨਿਸਟ ਪਾਰਟੀ ਦੀ 22ਵੀਂ ਪਾਰਟੀ ਕਾਂਗਰਸ (25 ਮਾਰਚ ਤੋਂ 28 ਮਾਰਚ 2015) ਵਿੱਚ ਉਹ ਦੂਸਰੀ ਵਾਰ ਦਾ ਜਨਰਲ ਸਕੱਤਰ ਚੁਣਿਆ ਗਿਆ।[1][2] ਉਹ 12ਵੀਂ ਅਤੇ 14ਵੀਂ ਲੋਕ ਸਭਾ ਭਾਰਤ ਦਾ ਮੈਂਬਰ ਸੀ। ਉਸਨੇ ਤੇਲੰਗਾਨਾ ਦੇ (ਲੋਕ ਸਭਾ ਹਲਕੇ) ਨਾਲਗੋਂਡਾ ਦੀ ਨੁਮਾਇੰਦਗੀ ਕੀਤੀ।
ਸੁਰਾਵਰਮ ਸੁਧਾਕਰ ਰੈਡੀ | |
---|---|
ਭਾਰਤੀ ਕਮਿਊਨਿਸਟ ਪਾਰਟੀ ਜਨਰਲ ਸਕੱਤਰ | |
ਦਫ਼ਤਰ ਸੰਭਾਲਿਆ 31 ਮਾਰਚ 2012 | |
ਤੋਂ ਪਹਿਲਾਂ | ਏ ਬੀ ਬਰਧਨ |
ਪਾਰਲੀਮੈਂਟ ਮੈਂਬਰ ਨਾਲਗੋਂਡਾ | |
ਦਫ਼ਤਰ ਸੰਭਾਲਿਆ 2009 | |
ਤੋਂ ਪਹਿਲਾਂ | Gutha Sukender Reddy |
ਦਫ਼ਤਰ ਵਿੱਚ 1998–1999 | |
ਤੋਂ ਬਾਅਦ | Gutha Sukender Reddy |
ਨਿੱਜੀ ਜਾਣਕਾਰੀ | |
ਜਨਮ | ਮਹਿਬੂਬ ਨਗਰ, ਹੈਦਰਾਬਾਦ, ਰਾਜ | 25 ਮਾਰਚ 1942
ਸਿਆਸੀ ਪਾਰਟੀ | ਸੀ ਪੀ ਆਈ |
ਜੀਵਨ ਸਾਥੀ | Dr. B.V. Vijaya Lakshmi |
ਬੱਚੇ | 2 ਪੁੱਤਰ ਨਿਖਿਲ ਸੁਰਾਵਰਮ ਅਤੇ ਕਮਲ ਸੁਰਾਵਰਮ |
ਰਿਹਾਇਸ਼ | ਹੈਦਰਾਬਾਦ |
As of 26 ਸਤੰਬਰ, 2006 ਸਰੋਤ: [1] |
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2015-03-29.
{{cite web}}
: Unknown parameter|dead-url=
ignored (|url-status=
suggested) (help) - ↑ The Indian Express CPI elects Sudhakar Reddy as General Secretary, Gurudas Dasgupta as Deputy ...Economic Times