ਸੁਭਾਸ਼ ਘਈ
ਸੁਭਾਸ਼ ਘਈ (ਜਨਮ 24 ਜਨਵਰੀ 1945) ਇੱਕ ਭਾਰਤੀ ਫ਼ਿਲਮ ਡਾਇਰੈਕਟਰ, ਫ਼ਿਲਮ ਨਿਰਮਾਤਾ, ਅਦਾਕਾਰ,ਅਤੇ ਸਕਰੀਨ ਲੇਖਕ ਹੈ।
ਸੁਭਾਸ਼ ਘਈ | |
---|---|
![]() | |
ਜਨਮ | ਨਾਗਪੁਰ, ਕੇਂਦਰੀ ਸੂਬੇ ਅਤੇ ਬੇਰਾਰ, ਬ੍ਰਿਟਿਸ਼ ਭਾਰਤ (ਹੁਣ ਮਹਾਰਾਸ਼ਟਰ ਭਾਰਤ ਵਿੱਚ)[1] | 24 ਜਨਵਰੀ 1945
ਪੇਸ਼ਾ | ਫ਼ਿਲਮ ਡਾਇਰੈਕਟਰ, ਫ਼ਿਲਮ ਨਿਰਮਾਤਾ, ਅਦਾਕਾਰ, ਸਕਰੀਨ ਲੇਖਕ |
ਸਰਗਰਮੀ ਦੇ ਸਾਲ | 1970–ਹਾਲ |
ਜੀਵਨ ਸਾਥੀ | ਮੁਕਤਾ ਘਈ |
ਵੈੱਬਸਾਈਟ | http://muktaarts.com/ |