ਸੁਮਾਇਆ ਸਦੀਕੀ (ਜਨਮ 30 ਨਵੰਬਰ 1988) ਇੱਕ ਪਾਕਿਸਤਾਨੀ ਅੰਤਰਰਾਸ਼ਟਰੀ ਕ੍ਰਿਕਟਰ ਹੈ।[1]

Sumaiya Siddiqi
ਨਿੱਜੀ ਜਾਣਕਾਰੀ
ਪੂਰਾ ਨਾਮ
Sumaiya Siddiqi
ਜਨਮ (1988-11-30) 30 ਨਵੰਬਰ 1988 (ਉਮਰ 35)
Karachi, Pakistan
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm medium
ਭੂਮਿਕਾBowler
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ26 January 2007 ਬਨਾਮ South Africa
ਆਖ਼ਰੀ ਓਡੀਆਈ24 October 2015 ਬਨਾਮ ਵੈਸਟ ਇੰਡੀਜ਼
ਪਹਿਲਾ ਟੀ20ਆਈ ਮੈਚ27 September 2012 ਬਨਾਮ England
ਆਖ਼ਰੀ ਟੀ20ਆਈ1 October 2015 ਬਨਾਮ Bangladesh
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2004/05-2006/07Hyderabad (Pakistan) women
2006/07Rest of Pakistan Women Whites
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ODI T20I
ਮੈਚ 19 15
ਦੌੜਾਂ 49 16
ਬੱਲੇਬਾਜ਼ੀ ਔਸਤ 5.44 8.00
100/50 0/0 0/0
ਸ੍ਰੇਸ਼ਠ ਸਕੋਰ 24* 9
ਗੇਂਦਾਂ ਪਾਈਆਂ 770 270
ਵਿਕਟਾਂ 14 9
ਗੇਂਦਬਾਜ਼ੀ ਔਸਤ 31.92 25.22
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 2/14 2/9
ਕੈਚਾਂ/ਸਟੰਪ 1/– 0/–
ਸਰੋਤ: ESPN Cricinfo, 7 February 2017
ਮੈਡਲ ਰਿਕਾਰਡ
 ਪਾਕਿਸਤਾਨ ਦਾ/ਦੀ ਖਿਡਾਰੀ
Women's Cricket
Asian Games
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2014 Incheon Team

ਕਰੀਅਰ

ਸੋਧੋ

ਇੱਕ ਦਿਨਾ ਅੰਤਰਰਾਸ਼ਟਰੀ

ਸੋਧੋ

ਸੁਮਾਇਆ ਨੇ 26 ਜਨਵਰੀ 2007 ਨੂੰ ਦੱਖਣੀ ਅਫ਼ਰੀਕਾ ਦੇ ਖਿਲਾਫ਼ ਇੱਕ ਰੋਜ਼ਾ ਦੀ ਸ਼ੁਰੂਆਤ ਕੀਤੀ ਸੀ।

ਟੀ-20 ਆਈ

ਸੋਧੋ

ਸੁਮਾਇਆ ਨੇ 27 ਸਤੰਬਰ 2012 ਨੂੰ ਇੰਗਲੈਂਡ ਦੇ ਖਿਲਾਫ਼ ਟੀ -20 ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਸੀ।

ਹਵਾਲੇ

ਸੋਧੋ
  1. "Sumaiya Siddiqi | Pakistan Cricket | Cricket Players and Officials". ESPN Cricinfo. Retrieved 2014-03-08.

ਬਾਹਰੀ ਲਿੰਕ

ਸੋਧੋ