ਸੁਮਿੱਤਰਾ ਮਹਾਜਨ
ਸੁਮਿੱਤਰਾ ਮਹਾਜਨ (born 12 April 1943) ਭਾਰਤੀ ਨਾਰੀ ਸਿਆਸਤਦਾਨ ਹੈ ਅਤੇ ਵਰਤਮਾਨ ਲੋਕ ਸਭਾ ਸਪੀਕਰ ਹੈ।[1] ਉਹ ਭਾਰਤੀ ਜਨਤਾ ਪਾਰਟੀ ਨਾਲ ਸਬੰਧਿਤ ਹੈ। 2014 ਵਿੱਚ ਉਸ ਨੇ ਅੱਠਵੀਂ ਵਾਰ ਲੋਕ ਸਭਾ ਚੋਣ ਜਿੱਤੀ, ਅਤੇ ਇਹ ਮਾਅਰਕਾ ਮਾਰਨ ਵਾਲੇ 16ਵੀਂ ਲੋਕ ਸਭਾ ਦੇ ਤਿੰਨ ਮੈਂਬਰਾਂ ਵਿੱਚੋਂ ਇੱਕ ਹੈ।[2] ਉਹ ਸਭ ਤੋਂ ਵਧ ਸਮਾਂ ਸੇਵਾ ਨਿਭਾਉਣ ਵਾਲੀ ਐਮ ਪੀ ਹੈ।[3] ਉਹ ਮੱਧ ਪ੍ਰਦੇਸ਼ ਦੇ ਇੰਦੌਰ ਦੇ ਚੋਣ ਹਲਕੇ ਦੀ 1989 ਤੋਂ ਨੁਮਾਇੰਦਗੀ ਕਰ ਰਹੀ ਹੈ। ਉਸਨੇ ਲੋਕ ਸਭਾ ਦੀ ਚੋਣ ਜਿੱਤ ਲਈ ਹੈ ਜੋ ਸੰਸਦ ਦੇ ਸਭ ਤੋਂ ਵੱਡੀ ਉਮਰ ਦੀ ਔਰਤ ਲੋਕ ਸਭਾ ਮੈਂਬਰ ਹੈ, ਜਿਸਨੇ 8ਵੀਂ ਵਾਰ ਲੋਕ ਸਭਾ ਚੋਣ (1989, 1991, 1996, 1998, 1999, 2004, 2009, 2014) ਜਿੱਤੀ ਹੈ।
ਸੁਮਿੱਤਰਾ ਮਹਾਜਨ | |
---|---|
ਲੋਕਸਭਾ ਸਪੀਕਰ | |
ਦਫ਼ਤਰ ਸੰਭਾਲਿਆ 6 ਜੂਨ 2014 | |
ਉਪ | ਐਮ ਥੰਬੀਦੁਰਾਈ |
ਤੋਂ ਪਹਿਲਾਂ | ਮੀਰਾ ਕੁਮਾਰ |
ਨਿੱਜੀ ਜਾਣਕਾਰੀ | |
ਜਨਮ | ਚਿਪਲੂਨ, ਭਾਰਤ | 12 ਅਪ੍ਰੈਲ 1943
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਹੋਰ ਰਾਜਨੀਤਕ ਸੰਬੰਧ | ਕੌਮੀ ਜਮਹੂਰੀ ਗਠਜੋੜ |
ਜੀਵਨ ਸਾਥੀ | ਜਾਅੰਤ ਮਹਾਜਨ |
ਬੱਚੇ | 2 ਪੁੱਤਰ |
ਅਲਮਾ ਮਾਤਰ | Devi Ahilya University |
ਹਵਾਲੇ
ਸੋਧੋ- ↑ http://timesofindia.indiatimes.com/India/Sumitra-Mahajan-elected-Lok-Sabha-Speaker/articleshow/36136781.cms
- ↑ "ਪੁਰਾਲੇਖ ਕੀਤੀ ਕਾਪੀ". Archived from the original on 2014-05-22. Retrieved 2014-09-24.
{{cite web}}
: Unknown parameter|dead-url=
ignored (|url-status=
suggested) (help) - ↑ http://daily.bhaskar.com/article/NAT-TOP-sumitra-mahajan-is-the-lady-who-scripted-history-got-her-name-recorded-in-guinne-4616589-PHO.html