ਸੁਰੇਸ਼ ਪ੍ਰਭਾਕਰ ਪ੍ਰਭੂ (ਜਨਮ 11 ਜੁਲਾਈ 1953) ਇੱਕ ਭਾਰਤੀ ਰਾਜਨੀਤੀਵਾਨ ਹੈ ਅਤੇ ਨਰਿੰਦਰ ਮੋਦੀ ਸਰਕਾਰ ਵਿੱਚ ਭਾਰਤ ਦੇ ਰੇਲਵੇ ਮੰਤਰੀ ਹਨ।[1] 9 ਨਵੰਬਰ 2014 ਨੂੰ ਸੁਰੇਸ਼ ਪ੍ਰਭੂ ਨੇ ਸ਼ਿਵ ਸੈਨਾ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਚੁਣ ਲਿਆ ਸੀ। ਵਰਤਮਾਨ ਸੰਸਦ ਵਿੱਚ ਉਹ ਹਰਿਆਣਾ ਵੱਲੋਂ ਨੁਮਾਇੰਦਗੀ ਕਰਦੇ ਹਨ।

ਮਾਣਯੋਗ
ਸੁਰੇਸ਼ ਪ੍ਰਭਾਕਰ ਪ੍ਰਭੂ
Suresh Prabhu
ਰੇਲਵੇ ਵਿਭਾਗ (ਭਾਰਤ)
ਦਫ਼ਤਰ ਸੰਭਾਲਿਆ
9 ਨਵੰਬਰ 2014
ਪ੍ਰਧਾਨ ਮੰਤਰੀਨਰਿੰਦਰ ਮੋਦੀ
ਤੋਂ ਪਹਿਲਾਂਡੀ.ਵੀ ਸਦਾਨੰਦਾ ਗੌਡਾ
ਸ਼ਕਤੀ ਵਿਭਾਗ (ਭਾਰਤ)
ਦਫ਼ਤਰ ਵਿੱਚ
30 ਸਤੰਬਰ 2000 – 24 ਅਗਸਤ 2002
ਪ੍ਰਧਾਨ ਮੰਤਰੀਅਟਲ ਬਿਹਾਰੀ ਵਾਜਪਾਈ
ਤੋਂ ਪਹਿਲਾਂਪੀ.ਆਰ ਰੰਗਰਾਜਨ ਕੁਮਾਰਮੰਗਲਮ
ਤੋਂ ਬਾਅਦਅਨੰਤ ਗੀਤੇ
ਭਾਰਤੀ ਪਾਰਲੀਮੈਂਟ ਮੈਂਬਰ
(ਰਾਜਾਪੁਰ)
ਦਫ਼ਤਰ ਵਿੱਚ
1996–2009
ਤੋਂ ਪਹਿਲਾਂਸੁਧੀਰ ਸਾਵੰਤ
ਤੋਂ ਬਾਅਦਲਗਾਤਾਰਤਾ ਖ਼ਤਮ ਕੀਤੀ ਗਈ
ਪਾਰਲੀਮੈਂਟ ਮੈਂਬਰ, ਹਰਿਆਣਾ (ਰਾਜ ਸਭਾ ਵਿੱਚ)
ਦਫ਼ਤਰ ਵਿੱਚ
29 ਨਵੰਬਰ 2014 – 1 ਅਗਸਤ 2016
ਨਿੱਜੀ ਜਾਣਕਾਰੀ
ਜਨਮ (1953-07-11) 11 ਜੁਲਾਈ 1953 (ਉਮਰ 71)
ਮੁੰਬਈ, ਮਹਾਂਰਾਸ਼ਟਰ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ (2014-ਵਰਤਮਾਨ)
ਹੋਰ ਰਾਜਨੀਤਕ
ਸੰਬੰਧ
ਸ਼ਿਵ ਸੈਨਾ (2014 ਤੋਂ ਪਹਿਲਾਂ)
ਜੀਵਨ ਸਾਥੀਉਮਾ ਪ੍ਰਭੂ
ਬੱਚੇ1
ਰਿਹਾਇਸ਼ਮੁੰਬਈ, ਮਹਾਂਰਾਸ਼ਟਰ
ਵੈੱਬਸਾਈਟwww.sureshprabhu.in
As of 16 ਸਤੰਬਰ, 2006

ਹਵਾਲੇ

ਸੋਧੋ
  1. Portfolios of the Union Council of Ministers Prime Minister's Office, Government of India