ਸੁਲਤਾਨਾ ਜੈਸਮੀਨ
ਜੈਸਮੀਨ ਅਕਤਰ ( ਬੰਗਾਲੀ: ইয়াসমিন আক্তার) (ਜਨਮ: 06 ਅਪ੍ਰੈਲ 1998) ਇੱਕ ਬੰਗਲਾਦੇਸ਼ੀ ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3] ਉਹ ਵਿਕਟਕੀਪਰ ਅਤੇ ਸੱਜੇ ਹੱਥ ਦੀ ਬੱਲੇਬਾਜ਼ ਹੈ। ਕਲੱਬ ਅਤੇ ਡਿਵੀਜ਼ਨ ਪੱਧਰ 'ਤੇ ਉਹ ਖਲਨਾ ਡਿਵੀਜ਼ਨ ਮਹਿਲਾਵਾਂ ਲਈ ਖੇਡ ਚੁੱਕੀ ਹੈ।[4]
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | Yesmin Akter | |||||||||||||||||||||||||||||||||||||||
ਜਨਮ | Bangladesh | 6 ਅਪ੍ਰੈਲ 1998|||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | Right-hand bat | |||||||||||||||||||||||||||||||||||||||
ਭੂਮਿਕਾ | Wicket-keeper | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 11) | 26 November 2011 ਬਨਾਮ ਆਇਰਲੈਂਡ | |||||||||||||||||||||||||||||||||||||||
ਆਖ਼ਰੀ ਓਡੀਆਈ | 24 September 2013 ਬਨਾਮ South Africa | |||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 20) | 5 April 2013 ਬਨਾਮ India | |||||||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPN Cricinfo, 10 February 2014 |
ਸ਼ੁਰੂਆਤੀ ਜੀਵਨ ਅਤੇ ਪਿਛੋਕੜ
ਸੋਧੋਜੈਸਮੀਨ ਦਾ ਜਨਮ 06 ਅਪ੍ਰੈਲ 1998 ਨੂੰ ਬੰਗਲਾਦੇਸ਼ ਵਿੱਚ ਹੋਇਆ ਸੀ। ਉਹ ਭਾਰਤ ਵਿੱਚ ਨੈਸ਼ਨਲ ਫਿਟਨੈਸ ਐਂਡ ਨਿਊਟ੍ਰੀਸ਼ਨ ਅਕੈਡਮੀ ਵਿੱਚੋਂ ਪਾਸ ਹੋਣ ਤੋਂ ਬਾਅਦ ਬੰਗਲਾਦੇਸ਼ ਮਹਿਲਾ ਕ੍ਰਿਕਟ ਟੀਮ ਦੀ ਟ੍ਰੇਨਰ ਹੈ।
ਕਰੀਅਰ
ਸੋਧੋਵਨਡੇ ਕਰੀਅਰ
ਸੋਧੋਜੈਸਮੀਨ ਨੇ 26 ਨਵੰਬਰ, 2011 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਆਪਣਾ ਵਨਡੇ ਕਰੀਅਰ ਬਣਾਇਆ।
ਟੀ-20 ਕਰੀਅਰ
ਸੋਧੋਜੈਸਮੀਨ ਨੇ 5 ਅਪ੍ਰੈਲ 2013 ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਆਪਣਾ ਟੀ-20 ਕਰੀਅਰ ਬਣਾਇਆ।
ਏਸ਼ੀਆਈ ਖੇਡਾਂ
ਸੋਧੋਜੈਸਮੀਨ ਉਸ ਟੀਮ ਦਾ ਹਿੱਸਾ ਸੀ, ਜਿਸਨੇ 2010 ਏਸ਼ੀਆਈ ਖੇਡ ਵਿਚ ਵੂਵਾਨ, ਚੀਨ ਦੌਰਾਨ ਚੀਨ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਮੈਚ ਵਿਚ ਇਕ ਸਿਲਵਰ ਮੈਡਲ ਹਾਸਿਲ ਕੀਤਾ ਸੀ।[5][6]
ਹਵਾਲੇ
ਸੋਧੋ- ↑ "BD women's SA camp from Sunday". Archived from the original on 2014-02-21. Retrieved 2021-09-05.
- ↑ "Archived copy". Archived from the original on 2014-02-21. Retrieved 2014-03-05.
{{cite web}}
: CS1 maint: archived copy as title (link) - ↑ "Web Site Unavailable". Archived from the original on 2014-02-22. Retrieved 2021-09-05.
- ↑ "Yasmin Boishakhi". CricketArchive. Retrieved 22 July 2016.
- ↑ এশিয়ান গেমস ক্রিকেটে আজ স্বর্ণ পেতে পারে বাংলাদেশ | The Daily Sangram Archived 2014-02-26 at the Wayback Machine.
- ↑ বাংলাদেশ মহিলা ক্রিকেট দলের চীন সফর Archived 2014-02-22 at the Wayback Machine.
ਬਾਹਰੀ ਲਿੰਕ
ਸੋਧੋ- ਸੁਲਤਾਨਾ ਜੈਸਮੀਨ ਈਐੱਸਪੀਐੱਨ ਕ੍ਰਿਕਇਨਫੋ ਉੱਤੇ
- ਖਿਡਾਰੀ ਦੀ ਪ੍ਰੋਫ਼ਾਈਲ: ਸੁਲਤਾਨਾ ਜੈਸਮੀਨ ਕ੍ਰਿਕਟਅਰਕਾਈਵ ਤੋਂ