ਸਾਨ ਦੀਏਗੋ
(ਸੈਨ ਡੀਏਗੋ ਤੋਂ ਮੋੜਿਆ ਗਿਆ)
ਸਾਨ ਦੀਏਗੋ ਜਾਂ ਸੈਨ ਡੀਏਗੋ /ˌsæn diːˈeɪɡoʊ/ ਦੱਖਣੀ ਕੈਲੀਫ਼ੋਰਨੀਆ ਵਿੱਚ ਪ੍ਰਸ਼ਾਂਤ ਮਹਾਂਸਾਗਰ ਦੇ ਤੱਟ 'ਤੇ ਪੈਂਦਾ ਇੱਕ ਪ੍ਰਮੁੱਖ ਸ਼ਹਿਰ ਹੈ ਜੋ ਲਾਸ ਐਂਜਲਸ ਤੋਂ ਲਗਭਗ ੧੨੦ ਮੀਲ (੧੯੦ ਕਿ.ਮੀ.) ਦੂਰ ਹੈ ਅਤੇ ਮੈਕਸੀਕੋ ਦੀ ਸਰਹੱਦ ਦੇ ਐਨ ਨਾਲ਼ ਲੱਗਦਾ ਹੈ। ਇਹ ਸੰਯੁਕਤ ਰਾਜ ਦਾ ਅੱਠਵਾਂ ਅਤੇ ਕੈਲੀਫ਼ੋਰਨੀਆ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲ਼ਾ ਸ਼ਹਿਰ ਹੈ ਜੋ ਦੇਸ਼ ਦੇ ਸਭ ਤੋਂ ਤੇਜ਼ੀ ਨਾਲ਼ ਵਧ ਰਹੇ ਸ਼ਹਿਰਾਂ ਵਿੱਚੋਂ ਇੱਕ ਹੈ।[3]
ਸਾਨ ਦੀਏਗੋ ਸੈਨ ਡੀਏਗੋ | |||
---|---|---|---|
ਸਾਨ ਦੀਏਗੋ ਦਾ ਸ਼ਹਿਰ | |||
ਉਪਨਾਮ: ਅਮਰੀਕਾ ਦਾ ਸਭ ਤੋਂ ਸੋਹਣਾ ਸ਼ਹਿਰ | |||
ਮਾਟੋ: Semper Vigilans (ਲਾਤੀਨੀ ਮਤਲਬ "ਹਮੇਸ਼ਾ ਚੌਕੰਨਾ") | |||
ਦੇਸ਼ | ਸੰਯੁਕਤ ਰਾਜ | ||
ਰਾਜ | ਫਰਮਾ:Country data ਕੈਲੀਫ਼ੋਰਨੀਆ | ||
ਕਾਊਂਟੀ | ਸਾਨ ਦੀਏਗੋ | ||
ਸਥਾਪਨਾ | ੧੬ ਜੁਲਾਈ, ੧੭੬੯ | ||
ਸ਼ਹਿਰ ਬਣਿਆ | ੨੭ ਮਾਰਚ, ੧੮੫੦ | ||
ਸਰਕਾਰ | |||
• ਕਿਸਮ | ਮੇਅਰ-ਕੌਂਸਲ | ||
• ਬਾਡੀ | ਸਾਨ ਦੀਏਗੋ ਸ਼ਹਿਰੀ ਕੌਂਸਲ | ||
• ਸ਼ਹਿਰਦਾਰ | ਕੈਵਿਨ ਫ਼ਾਲਕੋਨਰ | ||
• ਸਿਟੀ ਅਟਾਰਨੀ | ਜਾਨ ਗੋਲਡਸਮਿਥ | ||
• ਸ਼ਹਿਰੀ ਕੌਂਸਲ | List | ||
ਖੇਤਰ | |||
• ਸ਼ਹਿਰ | 372.40 sq mi (964.51 km2) | ||
• Land | 325.19 sq mi (842.23 km2) | ||
• Water | 47.21 sq mi (122.27 km2) 12.68% | ||
ਉੱਚਾਈ | sea level to 1,593 ft (sea level to 486 m) | ||
ਆਬਾਦੀ (੨੦੧੪[2]) | |||
• ਸ਼ਹਿਰ | 13,45,895 | ||
• ਰੈਂਕ | ਸਾਨ ਦੀਏਗੋ ਕਾਊਂਟੀ ਵਿੱਚ ਪਹਿਲਾ ਕੈਲੀਫ਼ੋਰਨੀਆ ਵਿੱਚ ਦੂਜਾ ਸੰਯੁਕਤ ਰਾਜ ਵਿੱਚ ਅੱਠਵਾਂ | ||
• ਘਣਤਾ | 4,003/sq mi (1,545.4/km2) | ||
• ਸ਼ਹਿਰੀ | 29,56,746 | ||
• ਮੈਟਰੋ | 30,95,313 | ||
ਵਸਨੀਕੀ ਨਾਂ | ਸਾਨ ਦੀਏਗੀ | ||
ਸਮਾਂ ਖੇਤਰ | ਯੂਟੀਸੀ-੮ (PST) | ||
• ਗਰਮੀਆਂ (ਡੀਐਸਟੀ) | ਯੂਟੀਸੀ-੭ (PDT) | ||
ਜ਼ਿਪ ਕੋਡ | 92101-92117, 92119-92124, 92126-92140, 92142, 92145, 92147, 92149-92155, 92158-92172, 92174-92177, 92179, 92182, 92184, 92186, 92187, 92190-92199 | ||
ਏਰੀਆ ਕੋਡ | 619, 858 | ||
FIPS code | 66000 | ||
GNIS feature ID | 1661377 | ||
ਵੈੱਬਸਾਈਟ | www.sandiego.gov |
ਵਿਕੀਮੀਡੀਆ ਕਾਮਨਜ਼ ਉੱਤੇ ਸਾਨ ਦੀਏਗੋ ਨਾਲ ਸਬੰਧਤ ਮੀਡੀਆ ਹੈ।
ਹਵਾਲੇ
ਸੋਧੋ- ↑ U.S. Census
- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2014-05-02. Retrieved 2014-08-22.
{{cite web}}
: Unknown parameter|dead-url=
ignored (|url-status=
suggested) (help) - ↑ Balk, Gene (May 23, 2013). "Census: Seattle among top cities for population growth | The Today File | Seattle Times". Blogs.seattletimes.com. Archived from the original on ਸਤੰਬਰ 21, 2013. Retrieved July 8, 2013.
{{cite web}}
: Unknown parameter|dead-url=
ignored (|url-status=
suggested) (help)