ਸੋਨੀਪਤ
ਸਥਾਪਨਾ
ਸੋਧੋਸੋਨੀਪਤ
सोनीपत ਸੋਨੀਪਤ Sonepat | |
---|---|
City | |
Country | India |
Region | North India |
State | Haryana |
District | Sonipat |
ਸਰਕਾਰ | |
• M.P. | Ramesh Kaushik (BJP) |
• M.L.A. | Kavita Jain (BJP) |
ਉੱਚਾਈ | 224.15 m (735.40 ft) |
Languages | |
• Official | Hindi, Haryanvi |
• Second Official | Haryanvi, English |
ਸਮਾਂ ਖੇਤਰ | ਯੂਟੀਸੀ+5.30 (Indian Standard Time) |
PIN | 131001 |
Telephone Code | +91-130 |
ਵਾਹਨ ਰਜਿਸਟ੍ਰੇਸ਼ਨ | HR-10, HR-69(Commercial Vehicles), HR-99(Temporary) |
Sex Ratio | 1.19 ♂/♀ |
Literacy | 73% |
ਵੈੱਬਸਾਈਟ | www |
ਨਵੀਂ ਦਿੱਲੀ ਤੋਂ ਉੱਤਰ 'ਚ 43 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇਸ ਸ਼ਹਿਰ ਦੀ ਸਥਾਪਨਾ ਲਗਭਗ 1500 ਈ.ਪੁ. ਵਿੱਚ ਆਰੰਭਿਕ ਆਰੀਅਨਾ ਨੇ ਕੀਤੀ। ਯਮੁਨਾ ਨਦੀ ਦੇ ਕੰਢੇ ਉਪਰ ਇਹ ਸ਼ਹਿਰ ਵਧਿਆ ਫੂਲਿਆ ਅਤੇ ਹੁਣ 15 ਕਿਲੋ ਮੀਟਰ ਪੂਰਵ ਵੱਲ ਸਥਾਨ ਤਬਦੀਲ ਕਰ ਗਿਆ। ਇਸਦਾ ਜ਼ਿਕਰ ਹਿੰਦੂ ਮਹਾਂ ਕਾਵਿ ਮਹਾਂਭਾਰਤ ਵਿਚ 'ਸਵ੍ਰਣਪ੍ਰਸਥ' ਦੇ ਰੂਪ ਵਿੱਚ ਹੋਇਆ ਹੈ। ਸ਼ਹਿਰ ਵਿੱਚ ਅਬਦੂਲ ਨਸੀਰੂਦੀਨ ਦੀ ਮਸਜਿਦ (1272 ਵਿੱਚ ਨਿਰਮਿਤ) ਅਤੇ ਖ਼ਵਾਜ਼ਾ ਖ਼ਿਜ਼ਰ (1522- 1525) ਅਤੇ ਪੁਰਾਣੇ ਕਿਲਿਆਂ ਦੇ ਅਵਸ਼ੇਸ਼ ਮਿਲਦੇ ਹਨ। ਸੋਨੀਪਤ ਦੇ ਲੋਕ ਰੋਜਾਨਾ ਦਿੱਲੀ ਕੰਮਕਾਰ ਲਈ ਆਉਦੇ ਜਾਂਦੇ ਹਨ।
ਸਿੱਖਿਆ
ਸੋਧੋਰਾਜੀਵ ਗਾਂਧੀ ਐਜੂਕੇਸ਼ਨ ਸਿਟੀ
ਸੋਧੋਹਰਿਆਣਾ ਸਰਕਾਰ ਦੁਆਰਾ ਉਚ ਸਿੱਖਿਆ ਸੰਸਥਾਨਾ ਦਾ ਪ੍ਰਮੁੱਖ ਕੇਂਦਰ ਵਿਕਸਿਤ ਕਰਨ ਲਈ ਇੱਕ ਮਹੱਤਵ ਪੂਰਨ ਯੋਜਨਾ ਸੋਨੀਪਤ ਦੇ ਕੁੰਡਲੀ ਵਿੱਚ ਸਥਾਪਿਤ ਕੀਤੀ।