ਸੋਨੀਪਤ ਦੀ ਲੜਾਈ
ਸੋਨੀਪਤ ਦੀ ਲੜਾਈ ਜੋ ਸਿੱਖ ਅਤੇ ਮੁਗਲ ਦੇ ਵਿਚਕਾਰ ਸੰਨ 1709 ਨੂੰ ਲੜੀ ਗਈ।
ਸੋਨੀਪਤ ਦੀ ਲੜਾਈ | |||||||
---|---|---|---|---|---|---|---|
| |||||||
Belligerents | |||||||
Sikhs | ਮੁਗਲ ਸਲਤਨਤ | ||||||
Commanders and leaders | |||||||
ਬੰਦਾ ਸਿੰਘ ਬਹਾਦਰ | ਸੋਨੀਪਤ ਦਾ ਮੁਗਲਫੌਜਦਾਰ |
ਇਤਿਹਾਸ
ਸੋਧੋਦਿੱਲੀ ਤੋਂ ਪੰਜਾਬ ਵੱਲ ਕੂਚ ਕਰਦੇ ਸਮੇਂ ਬੰਦਾ ਸਿੰਘ ਬਹਾਦਰ ਨੇ ਸੋਨੀਪਤ[1] 'ਤੇ ਹਮਲਾ ਕੀਤਾ। ਉਸ ਵੇਲੇ ਭਾਵੇਂ ਉਸ ਨਾਲ ਸਿਰਫ ਬਹੁਤ ਘੱਟ ਸਿੱਖ ਸਨ ਜਿਹਨਾ ਦੀ ਗਿਣਤੀ 500 ਦੱਸੀ ਜਾਂਦੀ ਹੈ। ਪਰ ਸੋਨੀਪਤ ਦੇ ਫੌਜਦਾਰ ਸਿੱਖਾਂ ਦੀ ਬਹਾਦਰੀ ਸੁਣ ਕੇ ਉਹਨਾਂ ਦਾ ਮੁਕਾਬਲਾ ਕਰਨ ਦੀ ਹਿੱਮਤ ਨ ਕਰ ਸਕਿਆ ਅੰਤ ਫੋਜਦਾਰ ਅਤੇ ਉਸ ਦੀ ਸੈਨਾ ਸ਼ਹਿਰ ਛੱਡ ਕੇ ਭੱਜ ਗਈ। ਜਿਸ ਨਾਲ ਇਸ ਲੜਾਈ ਵਿੱਚ ਸਿੱਖ ਜੇਤੂ ਰਹੇ।
ਹਵਾਲੇ
ਸੋਧੋ- ↑ Sagoo, Harbans (2001). Banda Singh Bahadur and Sikh Sovereignty. Deep & Deep Publications.