ਸੋਮਦੇਵ ਦੇਵਵਰਮਨ
ਭਾਰਤੀ ਟੈਨਿਸ ਖਿਡਾਰੀ
ਸੋਮਦੇਵ ਕਿਸ਼ੋਰ ਦੇਵਵਰਮਨ (ਜਨਮ 13, 1985) ਇੱਕ ਪੇਸ਼ੇਵਰ ਭਾਰਤੀ ਟੈਨਿਸ ਖਿਡਾਰੀ ਹੈ। ਉਸ ਨੇ ਵਰਜੀਨੀਆ ਯੂਨੀਵਰਸਿਟੀ ਵਿੱਚ ਜੂਨੀਅਰ ਅਤੇ ਸੀਨੀਅਰ ਗਰੁੱਪ ਵਿੱਚ ਲਗਾਤਾਰ ਤਿੰਨ ਫਾਈਨਲ ਜਿੱਤਿਆ। ਸੋਮਦੇਵ ਇੱਕ ਸੇਵਾਮੁਕਤ ਆਮਦਨ ਟੈਕਸ ਕਮਿਸ਼ਨਰ ਪਰਿਵਾਰ ਦੇ ਘਰ ਗੁਹਾਟੀ, ਆਸਾਮ ਵਿੱਚ ਇੱਕ ਤ੍ਰਿਪੁਰੀ ਹਿੰਦੂ ਪਰਿਵਾਰ ਵਿੱਚ ਪੈਦਾ ਹੋਇਆ ਸੀ। ਉਹ ਇੱਕ ਭਾਵੁਕ ਟੈਨਿਸ ਖਿਡਾਰੀ ਸੀ, ਜਿਸ ਨੂੰ ਉਸ ਦੇ ਵੱਡੇ ਭਰਾ ਨੇ ਪ੍ਰਭਾਵਿਤ ਕੀਤਾ ਸੀ। ਉਸ ਤ੍ਰਿਪੁਰਾ ਰਾਜ ਨਾਲ ਸਬੰਧਿਤ ਹੈ। ਉਸ ਨੇ 9 ਸਾਲ ਦੀ ਉਮਰ ਵਿੱਚ ਟੈਨਿਸ ਸ਼ੁਰੂ ਕੀਤਾ।
ਪੂਰਾ ਨਾਮ | ਸੋਮਦੇਵ ਕਿਸ਼ੋਰ ਦੇਵਵਰਮਨ |
---|---|
ਦੇਸ਼ | ਭਾਰਤ |
ਰਹਾਇਸ਼ | ਵਰਜੀਨੀਆ, ਅਮਰੀਕਾ |
ਜਨਮ | ਗੁਹਾਟੀ | 13 ਫਰਵਰੀ 1985
ਕੱਦ | 1.80 m (5 ft 11 in) |
ਭਾਰ | 73 kg (161 lb) |
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ | 2008[1] |
ਅੰਦਾਜ਼ | ਸੱਜੇ ਹੱਥ ਦਾ ਖਿਡਾਰੀ |
ਕਾਲਜ | ਯੂਨੀਵਰਸਿਟੀ ਆਫ ਵਰਜੀਨੀਆ |
ਇਨਾਮ ਦੀ ਰਾਸ਼ੀ | $1,371,943 |
ਸਿੰਗਲ | |
ਕਰੀਅਰ ਰਿਕਾਰਡ | 60–78 |
ਕਰੀਅਰ ਟਾਈਟਲ | 0 |
ਸਭ ਤੋਂ ਵੱਧ ਰੈਂਕ | ਨੰ 62 (25 ਜੁਲਾਈ 2011) |
ਮੌਜੂਦਾ ਰੈਂਕ | ਨੰ 155 (23 ਫਰਵਰੀ 2015) |
ਗ੍ਰੈਂਡ ਸਲੈਮ ਟੂਰਨਾਮੈਂਟ | |
ਆਸਟ੍ਰੇਲੀਅਨ ਓਪਨ | 2R (2013) |
ਫ੍ਰੈਂਚ ਓਪਨ | 2R (2013) |
ਵਿੰਬਲਡਨ ਟੂਰਨਾਮੈਂਟ | 2R (2011) |
ਯੂ. ਐਸ. ਓਪਨ | 2R (2009, 2013) |
ਟੂਰਨਾਮੈਂਟ | |
ਉਲੰਪਿਕ ਖੇਡਾਂ | 1R (2012) |
ਡਬਲ | |
ਕੈਰੀਅਰ ਰਿਕਾਰਡ | 17–24 |
ਕੈਰੀਅਰ ਟਾਈਟਲ | 0 |
ਉਚਤਮ ਰੈਂਕ | ਨੰ 139 (31 ਅਕਤੂਬਰ 2011) |
ਹੁਣ ਰੈਂਕ | ਨੰ 300 (9 ਫਰਵਰੀ 2014) |
ਗ੍ਰੈਂਡ ਸਲੈਮ ਡਬਲ ਨਤੀਜੇ | |
ਆਸਟ੍ਰੇਲੀਅਨ ਓਪਨ | 2R (2010) |
ਫ੍ਰੈਂਚ ਓਪਨ | 1R (2011) |
ਵਿੰਬਲਡਨ ਟੂਰਨਾਮੈਂਟ | 2R (2011) |
ਯੂ. ਐਸ. ਓਪਨ | 3R (2011) |
ਟੀਮ ਮੁਕਾਬਲੇ | |
ਡੇਵਿਸ ਕੱਪ | 1R (2010) |
Last updated on: 13 February 2015. |
ਹਵਾਲੇ
ਸੋਧੋ- ↑ "Somdev Devvarman". ATP World Tour. Retrieved 25 June 2012.