ਸੰਗਰੀਆ ਭਾਰਤ ਦੇ ਰਾਜਸਥਾਨ ਰਾਜ ਦੇ ਹਨੂੰਮਾਨਗੜ੍ਹ ਜ਼ਿਲ੍ਹਾ ਦੀ ਸੰਗਰੀਆ ਤਹਿਸੀਲ ਦਾ ਇੱਕ ਸ਼ਹਿਰ ਹੈ। ਇਹ ਬੀਕਾਨੇਰ ਡਿਵੀਜ਼ਨ ਨਾਲ ਸਬੰਧਤ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਹਨੂੰਮਾਨਗੜ੍ਹ ਤੋਂ ਉੱਤਰ ਵੱਲ 30 ਕਿਲੋਮੀਟਰ ਦੂਰ ਸਥਿਤ ਹੈ।ਇਹ ਤਿਕੋਣੀ ਦੇ ਨੇੜੇ ਹੈ ਜਿੱਥੇ ਰਾਜਸਥਾਨ, ਹਰਿਆਣਾ ਅਤੇ ਪੰਜਾਬ ਰਾਜ ਮਿਲਦੇ ਹਨ।ਸੰਗਰੀਆ ਪਿੰਨ ਕੋਡ 335063 ਹੈ ਅਤੇ ਡਾਕ ਦਾ ਮੁੱਖ ਦਫ਼ਤਰ ਸੰਗਰੀਆ (ਹਨੂਮਾਨਗੜ੍ਹ) ਹੈ। ਸੰਗਰੀਆ ਦੱਖਣ ਵੱਲ ਟਿੱਬੀ ਤਹਿਸੀਲ, ਦੱਖਣ ਵੱਲ ਹਨੂੰਮਾਨਗੜ੍ਹ ਤਹਿਸੀਲ, ਪੂਰਬ ਵੱਲ ਡੱਬਵਾਲੀ ਤਹਿਸੀਲ, ਉੱਤਰ ਵੱਲ ਲੰਬੀ ਤਹਿਸੀਲ ਨਾਲ ਘਿਰਿਆ ਹੋਇਆ ਹੈ।

ਸੰਗਰੀਆ
ਸ਼ਹਿਰ
ਸੰਗਰੀਆ is located in ਰਾਜਸਥਾਨ
ਸੰਗਰੀਆ
ਸੰਗਰੀਆ
ਰਾਜਸਥਾਨ, ਭਾਰਤ ਵਿੱਚ ਸਥਿਤੀ
ਸੰਗਰੀਆ is located in ਭਾਰਤ
ਸੰਗਰੀਆ
ਸੰਗਰੀਆ
ਸੰਗਰੀਆ (ਭਾਰਤ)
ਗੁਣਕ: 29°47′17″N 74°27′56″E / 29.787974°N 74.465588°E / 29.787974; 74.465588
ਦੇਸ਼ ਭਾਰਤ
ਰਾਜਰਾਜਸਥਾਨ
ਜ਼ਿਲ੍ਹਾਹਨੂੰਮਾਨਗੜ੍ਹ
ਬਲਾਕਸੰਗਰੀਆ
ਉੱਚਾਈ
193 m (633 ft)
ਆਬਾਦੀ
 (2011 ਜਨਗਣਨਾ)
 • ਕੁੱਲ36.619
ਭਾਸ਼ਾਵਾਂ
 • ਅਧਿਕਾਰਤਪੰਜਾਬੀ ਅਤੇ ਬਾਗੜੀ ਹਿੰਦੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
335063
ਟੈਲੀਫ਼ੋਨ ਕੋਡ01499******
ਵਾਹਨ ਰਜਿਸਟ੍ਰੇਸ਼ਨRJ:31

ਨੇੜੇ ਦੇ ਪਿੰਡ

ਸੋਧੋ

ਨਥਵਾਣਾ (6 KM), ਭਗਤਪੁਰਾ (7 KM), ਬੋਲਾਂਵਾਲੀ (7 KM), ਮੋਰਜੰਡ ਸਿੱਖਨ (11 KM), ਦੀਨਗੜ੍ਹ (12 KM) ਸੰਗਰੀਆ ਦੇ ਨੇੜਲੇ ਪਿੰਡ ਹਨ। 

ਨੇੜੇ ਦੇ ਸ਼ਹਿਰ

ਸੋਧੋ

ਸੰਗਰੀਆ, ਹਨੂੰਮਾਨਗੜ੍ਹ, ਮੰਡੀ ਡੱਬਵਾਲੀ, ਸਾਦੁਲਸ਼ਹਿਰ ਸੰਗਰੀਆ ਦੇ ਨੇੜਲੇ ਸ਼ਹਿਰ ਹਨ।

ਆਵਾਜਾਈ

ਸੋਧੋ

ਸੰਘਰੀਆ ਵਿੱਚ ਸੰਗਰੀਆ ਰੇਲਵੇ ਸਟੇਸ਼ਨ ਹੈ। ਜੋ ਸੰਗਰੀਆ ਦੀ ਸੇਵਾ ਕਰਦਾ ਹੈ। ਜਿਥੇ ਪੈਸੇਂਜ਼ਰ ਅਤੇ ਮੇਲ ਰੇਲਾਂ ਰੁਕਦੀਆਂ ਹਨ।[1][2]

ਇਹ ਵੀ ਵੇਖੋ

ਸੋਧੋ

ਹਵਾਲਾ

ਸੋਧੋ
  1. "Lonely Planet Rajasthan, Delhi & Agra," Michael Benanav, Abigail Blasi, Lindsay Brown, Lonely Planet, 2017, ISBN 9781787012332
  2. "Berlitz Pocket Guide Rajasthan," Insight Guides, Apa Publications (UK) Limited, 2019, ISBN 9781785731990