ਸੰਤੋਸ਼ ਆਨੰਦ
ਸੰਤੋਸ਼ ਆਨੰਦ (ਜਨਮ 5 ਮਾਰਚ, 1929) ਇੱਕ ਭਾਰਤੀ ਗੀਤਕਾਰ ਜਿਸਨੇ 1970 ਦੇ ਦਹਾਕੇ ਵਿੱਚ ਸਫਲਤਾ ਪ੍ਰਾਪਤ ਕੀਤੀ, 1975 ਅਤੇ 1983 ਵਿੱਚ ਦੋ ਵਾਰ ਸਰਵੋਤਮ ਗੀਤਕਾਰ ਦਾ ਫਿਲਮਫੇਅਰ ਅਵਾਰਡ ਹਾਸਲ ਕੀਤਾ। ਉਸਨੂੰ 2016 ਵਿੱਚ ਯਸ਼ ਭਾਰਤੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਉਸਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਲਾਇਬ੍ਰੇਰੀ ਵਿਗਿਆਨ ਦੀ ਪੜ੍ਹਾਈ ਕੀਤੀ।[1][2][3]
ਸੰਤੋਸ਼ ਅਨੰਦ | |
---|---|
ਜਨਮ | |
ਅਲਮਾ ਮਾਤਰ | ਅਲੀਗੜ੍ਹ ਮੁਸਲਿਮ ਯੂਨੀਵਰਸਿਟੀ |
ਪੇਸ਼ਾ | ਗੀਤਕਾਰ |
ਖ਼ਾਸ ਕੰਮ
ਸੋਧੋ- ਪੂਰਬ ਔਰ ਪੱਛਮ (1970)
- ਸ਼ੋਰ (ਫ਼ਿਲਮ) (1972)
- ਰੋਟੀ ਕਪੜਾ ਔਰ ਮਕਾਨ (1974)
- ਪੱਥਰ ਸੇ ਟੱਕਰ (1980)
- ਕ੍ਰਾਂਤੀ (1981)
- ਪਿਆਸਾ ਸਾਵਨ (1981)
- ਪ੍ਰੇਮ ਰੋਗ (1982)
- ਮੇਰਾ ਜਵਾਬ (1985)
- ਪੱਥਰ ਦਿਲ (1985)
- ਲੱਵ 86 (1986)
- ਮਜ਼ਲੂਮ (1986)
- ਬੜੇ ਘਰ ਕੀ ਬੇਟੀ (1989)
- ਨਾਗ ਨਾਗਿਨ (1989)
- ਸੰਤੋਸ਼ (1989)
- ਸੂਰੀਆ: An Awakening (1989)
- ਦੋ ਮਤਵਾਲੇ (1991)
- ਨਾਗ ਮਣੀ (1991)
- ਰਣਭੂਮੀ (1991)
- ਜਨੂਨ (ਫ਼ਿਲਮ) (1992)
- ਸੰਗੀਤ (ਫ਼ਿਲਮ) (1992)
- ਤਹਿਲਕਾ (1992)
- ਤਿਰੰਗਾ (1993)
- ਸੰਗਮ ਹੋ ਕੇ ਰਹੇਗਾ (1994)
- ਪ੍ਰੇਮ ਅਗਨ (1998)
ਇਨਾਮ
ਸੋਧੋਸਾਲ | ਸਨਮਾਨ | ਸ਼੍ਰੇਣੀ | ਫਿਲਮ | ਗੀਤ | ਨਤੀਜਾ |
---|---|---|---|---|---|
ਫ਼ਿਲਮਫ਼ੇਅਰ ਸਭ ਤੋਂ ਵਧੀਆ ਗੀਤਕਾਰ (1973) | ਫ਼ਿਲਮਫ਼ੇਅਰ ਸਭ ਤੋਂ ਵਧੀਆ ਗੀਤਕਾਰ | ਫ਼ਿਲਮਫ਼ੇਅਰ ਸਭ ਤੋਂ ਵਧੀਆ ਗੀਤਕਾਰ | ਸ਼ੋਰ (ਫਿਲਮ) | ਇਕ ਪਿਆਰ ਕਾ ਨਗਮਾ ਹੈ | ਨਾਮਜ਼ਦ |
ਫ਼ਿਲਮਫ਼ੇਅਰ ਸਭ ਤੋਂ ਵਧੀਆ ਗੀਤਕਾਰ(1975) | ਰੋਟੀ ਕਪੜਾ ਔਰ ਮਕਾਨ | ਮੈਂ ਨਾ ਭੂਲੂਗਾਂ | Won | ||
ਔਰ ਨਹੀਂ ਬਸ ਔਰ ਨਹੀਂ | ਨਾਮਜ਼ਦ | ||||
ਫ਼ਿਲਮਫ਼ੇਅਰ ਸਭ ਤੋਂ ਵਧੀਆ ਗੀਤਕਾਰ (1982) | ਕ੍ਰਾਂਤੀ | ਜ਼ਿੰਦਗੀ ਕੀ ਨਾ ਟੂਟੇ ਲੜੀ | ਨਾਮਜ਼ਦ | ||
ਫ਼ਿਲਮਫ਼ੇਅਰ ਸਭ ਤੋਂ ਵਧੀਆ ਗੀਤਕਾਰ (1983) | ਪ੍ਰੇਮ ਰੋਗ | ਮਹੱਬਤ ਹੈ ਕਿਆ ਚੀਜ਼ | Won | ||
2016 | ਯਸ ਭਾਰਤੀ ਸਨਮਾਨ | ਗੀਤਕਾਰ | — | Won |
ਹਵਾਲੇ
ਸੋਧੋ- ↑ "Santosh-Anand | Music lyricist | Santosh-Anand songs | Santosh-Anand biography". www.planetradiocity.com. Archived from the original on 2013-12-09.
- ↑ "Lyricist Santosh Anand Awarded The Dada Saheb Phalke Jayanti Will – गीतकार संतोष आनंद दादा साहब फाल्के जयंती पर होंगे सम्मानित, Ghaziabad News In Hindi". amar Ujala. 20 April 2016. Retrieved 3 December 2016.
- ↑ Arunav Sinha (23 October 2016). "Samajwadi Party government declares its last list of Yash Bharati awardees". The Times of India. Retrieved 3 December 2016.