ਸੰਤ ਕ੍ਰਿਪਾਲ ਸਿੰਘ

ਭਾਰਤੀ ਗੁਰੂ


ਸੰਤ ਕ੍ਰਿਪਾਲ ਸਿੰਘ (6 ਫ਼ਰਵਰੀ 189421 ਅਗਸਤ, 1974) ਇੱਕ ਅਧਿਆਤਮਕ ਸੰਤ ਸੀ। ਸੰਤ ਕ੍ਰਿਪਾਲ ਸਿੰਘ ਨੇ 1950 ਵਿਚ ਰੂਹਾਨੀ ਸਤਿਸੰਗ ਦੀ ਨੀਂਹ ਰੱਖੀ ਅਤੇ 1951 ਵਿਚ 'ਸਾਵਣ ਆਸ਼ਰਮ' "ਸ਼ਕਤੀ ਨਗਰ ਦਿੱਲੀ" ਵਿਚ ਬਣਾਇਆ।

ਕ੍ਰਿਪਾਲ ਸਿੰਘ
Kirpalsingh.jpg
ਹੋਰ ਨਾਂਅਜਮਾਲ
ਜ਼ਾਤੀ
ਜਨਮ6 ਫ਼ਰਵਰੀ 1894
ਮਰਗ21 ਅਗਸਤ 1974
ਹੋਰ ਨਾਂਅਜਮਾਲ
ਕਾਰਜ
ਟਿਕਾਣਾਦਿੱਲੀ
ਸਾਬਕਾਬਾਬਾ ਸਾਵਣ ਸਿੰਘ ਵਿਆਸ