21 ਅਗਸਤ
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2023 |
21 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 233ਵਾਂ (ਲੀਪ ਸਾਲ ਵਿੱਚ 234ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 132 ਦਿਨ ਬਾਕੀ ਹਨ।
ਵਾਕਿਆ ਸੋਧੋ
- 1821 – ਜਰਵਿਸ ਟਾਪੂ ਦੀ ਖੋਜ ਹੋਈ।
- 1911 – ਦੁਨੀਆ ਦੀ ਮਸ਼ਹੂਰ ਪੇਟਿੰਗ ਮੋਨਾ ਲੀਜ਼ਾ ਚੋਰੀ ਹੋਈ।
- 1991 – ਸੋਵੀਅਤ ਯੂਨੀਅਨ ਤੋਂ ਵੱਖ ਹੋਣ ਤੇ ਲਾਤਵੀਆ ਨਵਾਂ ਦੇਸ਼ ਬਣਿਆ।
ਜਨਮ ਸੋਧੋ
- 1940 – ਭਾਰਤੀ ਚਿੱਤਰਕਾਰ, ਪ੍ਰਿੰਟਰ ਅਤੇ ਡਰਾਫਟਸਮੈਨ ਲਕਸ਼ਮਾ ਗੌੜ ਦਾ ਜਨਮ।
- 1964 – ਇਤਾਲਵੀ ਕਮਿਊਨਿਸਟ ਸਿਆਸਤਦਾਨ ਪਾਮੀਰੋ ਤੋਗਲਿਆਤੀ ਦਾ ਦਿਹਾਂਤ।
- 1972 – ਪੰਜਾਬੀ ਸਾਹਿਤਕਾਰ ਅਤੇ ਕਵੀ ਬਾਵਾ ਬਲਵੰਤ ਦਾ ਜਨਮ।
- 1986 – ਜਮੈਕਾ ਦਾ ਦੁਨੀਆ ਦਾ ਪਹਿਲਾ ਤੇਜ਼ ਦੌੜਾਕ ਉਸੈਨ ਬੋਲਟ ਦਾ ਜਨਮ।
ਦਿਹਾਂਤ ਸੋਧੋ
- 1974 – ਅਧਿਆਤਮਕ ਸੰਤ ਸੰਤ ਕ੍ਰਿਪਾਲ ਸਿੰਘ ਦਾ ਦਿਹਾਂਤ।
- 1995 – ਭਾਰਤੀ-ਅਮਰੀਕੀ ਭੌਤਿਕ ਵਿਗਿਆਨੀ ਸੁਬਰਾਮਨੀਅਮ ਚੰਦਰਸ਼ੇਖਰ ਦਾ ਦਿਹਾਂਤ ਹੋਇਆ।
- 2006 – ਭਾਰਤੀ ਸ਼ਹਿਨਾਈ ਵਾਦਕ ਬਿਸਮਿੱਲਾਹ ਖ਼ਾਨ ਦਾ ਦਿਹਾਂਤ।