ਹੰਬੜਾਂ (ਲੁਧਿਆਣਾ)
(ਹਮਬਰਾਂ ਤੋਂ ਮੋੜਿਆ ਗਿਆ)
ਹੰਬੜਾਂ, ਭਾਰਤੀ ਪੰਜਾਬ ਦਾ ਇੱਕ ਪਿੰਡ ਹੈ, ਜੋ ਕਿ ਲੁਧਿਆਣੇ ਜ਼ਿਲ੍ਹੇ ਦੀ ਲੁਧਿਆਣਾ ਪੱਛਮੀ ਤਹਿਸੀਲ ਵਿੱਚ ਸਥਿਤ ਹੈ। ਇਹ ਪਿੰਡ ਲੁਧਿਆਣਾ ਸ਼ਹਿਰ ਤੋਂ ਪੱਛਮ ਵੱਲ 20 ਕਿਲੋਮੀਟਰ, ਸਿੱਧਵਾਂ ਬੇਟ ਤੋਂ ਪੂਰਬ ਵੱਲ 20 ਕਿਲੋਮੀਟਰ, ਮੁੱਲਾਂਪੁਰ ਦਾਖਾ ਤੋਂ ਉੱਤਰ ਵੱਲ 15 ਕਿਲੋਮੀਟਰ ਅਤੇ ਸਤਲੁਜ ਦਰਿਆ ਤੋਂ ਦੱਖਣ ਵੱਲ ਲਗਭਗ 6 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਹੰਬੜਾਂ ਪਿੰਡ, ਗਿੱਲ ਵਿਧਾਨ ਸਭਾ ਚੋਣ-ਹਲਕੇ(66) ਦੇ ਅੰਦਰ ਆਉਂਦਾ ਹੈ, ਜੋ ਕਿ ਲੁਧਿਆਣਾ ਲੋਕ ਸਭਾ ਚੋਣ-ਹਲਕੇ(7) ਦਾ ਹਿੱਸਾ ਹੈ।[1]
ਹੰਬੜਾਂ | |
---|---|
Village | |
Country | ਭਾਰਤ |
State | ਪੰਜਾਬ |
District | ਲੁਧਿਆਣਾ |
Languages | |
• Official | ਪੰਜਾਬੀ |
• Other spoken | ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (IST) |
ਪ੍ਰਸ਼ਾਸਨ
ਸੋਧੋਪਿੰਡ ਦਾ ਪ੍ਰਤੀਨਿਧਿਤਾ ਸਰਪੰਚ ਕਰਦਾ ਹੈ, ਜੋ ਭਾਰਤ ਅਤੇ ਪੰਚਾਇਤੀ ਰਾਜ (ਭਾਰਤ) ਦੇ ਸੰਵਿਧਾਨ ਦੇ ਰੂਪ ਅਨੁਸਾਰ ਪਿੰਡ ਦੇ ਇੱਕ ਚੁਣੇ ਪ੍ਰਤੀਨਿਧ ਵਜੋਂ ਕੰਮ ਕਰਦਾ ਹੈ।
ਵੇਰਵਾ | ਕੁੱਲ | ਮਰਦ | ਔਰਤਾਂ |
---|---|---|---|
ਕੁੱਲ ਘਰ | 739 | ||
ਆਬਾਦੀ | 3,493 | 1,851 | 1,642 |