ਹਰਭਜਨ ਬਾਜਵਾ
ਹਰਭਜਨ ਬਾਜਵਾ ਪੰਜਾਬੀ ਫੋਟੋਗਰਾਫਰ ਅਤੇ ਲੇਖਕ ਹੈ। ਹਰਭਜਨ ਬਾਜਵਾ ਸੋਭਾ ਸਿੰਘ ਆਰਟਿਸਟ ਕੋਲੋਂ ਚਿੱਤਰਕਾਰੀ ਸਿੱਖਦਾ ਸੀ। ਉਸੇ ਦੀ ਪ੍ਰੇਰਨਾ ਨਾਲ ਬਾਜਵਾ ਨੇ ਬਟਾਲਾ ਵਿਖੇ ਆਪਣਾ ਸਟੂਡੀਓ ਸਥਾਪਤ ਕਰ ਲਿਆ। ਇਸ ਦੌਰਾਨ ਉਸਨੇ ਉੱਘੇ ਅਖਬਾਰਾਂ ਤੇ ਮੈਗਜ਼ੀਨਾਂ ਲਈ ਕੰਮ ਕੀਤਾ।[1]
ਰਚਨਾਵਾਂ
ਸੋਧੋਕਾਵਿ ਕਿਰਤਾਂ
ਸੋਧੋ- ਸੁੱਕੇ ਕੱਖਾਂ ਥੱਲੇ ਅੱਗ
- ਮੌਤ ਇੱਕ ਆਸ ਦੀ (2001)[2]
- ਤਰੇਲ ਦੀ ਇੱਕ ਬੂੰਦ (2011)[3][4]
ਹੋਰ
ਸੋਧੋ- ਜੇਲ੍ਹ ਦੀਆਂ ਭੁੱਲੀਆਂ ਵਿਸਰੀਆਂ ਯਾਦਾਂ