ਹਰਮਨ ਬਵੇਜਾ (ਜਨਮ 13 ਨਵੰਬਰ 1980)[1] ਇੱਕ ਭਾਰਤੀ ਅਦਾਕਾਰ ਹੈ। ਉਸਦੀ ਪਲੇਠੀ ਬਾਲੀਵੁੱਡ ਫ਼ਿਲਮ ਲਵ ਸਟੋਰੀ 2050 ਸੀ।

ਹਰਮਨ ਬਵੇਜਾ
2011 ਵਿੱਚ ਹਰਮਨ ਬਵੇਜਾ
ਜਨਮ
ਹਰਮਨ ਬਵੇਜਾ

(1980-11-13) 13 ਨਵੰਬਰ 1980 (ਉਮਰ 44)[1]
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ, ਫਿਲਮ ਨਿਰਮਾਤਾ, ਉਦਮੀ
ਸਰਗਰਮੀ ਦੇ ਸਾਲ2008–2014
Parent(s)ਹੈਰੀ ਬਵੇਜਾ
ਪੰਮੀ ਬਵੇਜਾ

ਨਿੱਜੀ ਜੀਵਨ

ਸੋਧੋ

ਹਰਮਨ ਬਵੇਜਾ ਦਾ ਜਨਮ ਨਿਰਦੇਸ਼ਕ ਹੈਰੀ ਬਵੇਜਾ ਅਤੇ ਨਿਰਮਾਤਾ ਪੰਮੀ ਬਵੇਜਾ ਦੇ ਘਰ ਹੋਇਆ। ਉਹ ਇੱਕ ਸਿੱਖ ਪੰਜਾਬੀ ਪਰਵਾਰ ਵਿੱਚੋਂ ਹੈ।[2][3]

ਉਸਨੇ ਬਾਲੀਵੁਡ ਫਿਲਮ ਲਵ ਸਟੋਰੀ 2050 ਤੋਂ ਅਦਾਕਾਰੀ ਦੀ ਸ਼ੁਰੂਆਤ ਕੀਤੀ। 2009 ਵਿੱਚ ਉਸਨੇ ਵਿਕਟਰੀ ਅਤੇ ਵਾਟਸ ਯੌਰ ਰਾਸ਼ੀ? ਫਿਲਮਾਂ ਵਿੱਚ ਕੰਮ ਕੀਤਾ।[4][5]

ਹਵਾਲੇ

ਸੋਧੋ
  1. 1.0 1.1 "Bipasha Basus mega plans for beau Harmans birthday". India Today. 13 November 2013. Retrieved 2016-08-28. ਹਵਾਲੇ ਵਿੱਚ ਗ਼ਲਤੀ:Invalid <ref> tag; name "bd" defined multiple times with different content
  2. Gupta, Priya (16 February 2014). "Yes, I am dating Bipasha: Harman Baweja". The Times of India. Retrieved 26 February 2014. {{cite web}}: Cite has empty unknown parameter: |1= (help)
  3. Koimoi (25 August 2016). "Harman Baweja | Actors". koimoi.com. Retrieved 2016-08-28.
  4. Paradkar, Shalaka (19 June 2008). "Love Story 2050". Gulf News. Retrieved 2016-08-28.
  5. Sarkar, Suparno (4 October 2015). "15 big budget Bollywood movies that turned out to be biggest flops". International Business Times, India Edition. Retrieved 2016-08-28.