ਹਰਮਿੰਦਰ ਸਿੰਘ ਗਿੱਲ

ਪੰਜਾਬ, ਭਾਰਤ ਦਾ ਸਿਆਸਤਦਾਨ

ਹਰਮਿੰਦਰ ਸਿੰਘ ਗਿੱਲ (ਜਨਮ 20 ਜੁਲਾਈ 1963) ਇੱਕ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਹਨ। ਉਹ ਪੰਜਾਬ ਵਿਧਾਨ ਸਭਾ ਦੇ ਸਾਬਕਾ ਮੈਂਬਰ ਹਨ, ਜਿਨ੍ਹਾਂ ਨੇ 2017 ਤੋਂ 2022 ਤੱਕ ਪੱਟੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ, ਗਿੱਲ ਪੰਜਾਬ ਅਧੀਨ ਚੋਣ ਬੋਰਡ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਹੇ।[1]

ਹਰਮਿੰਦਰ ਸਿੰਘ ਗਿੱਲ
ਪੰਜਾਬ ਵਿਧਾਨ ਸਭਾ ਮੈਂਬਰ
ਦਫ਼ਤਰ ਵਿੱਚ
11 ਮਾਰਚ 2017 – 10 ਮਾਰਚ 2022
ਤੋਂ ਪਹਿਲਾਂਪ੍ਰਤਾਪ ਸਿੰਘ ਕੈਰੋਂ
ਤੋਂ ਬਾਅਦਲਾਲਜੀਤ ਸਿੰਘ ਭੁੱਲਰ
ਹਲਕਾਪੱਟੀ
ਨਿੱਜੀ ਜਾਣਕਾਰੀ
ਜਨਮ (1963-07-20) 20 ਜੁਲਾਈ 1963 (ਉਮਰ 61)
ਅੰਮ੍ਰਿਤਸਰ, ਪੰਜਾਬ, ਭਾਰਤ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਪਰਮਜੀਤ ਕੌਰ
ਬੱਚੇ2, ਪੁੱਤ ਅਤੇ ਧੀ
ਮਾਪੇ
  • ਦਲੀਪ ਸਿੱਘ (ਪਿਤਾ)
  • ਬਲਬੀਰ ਕੌਰ (ਮਾਤਾ)
ਰਿਹਾਇਸ਼ਗਾਰਡਨ ਕਾਲੋਨੀ, ਪੱਟੀ,
ਪੰਜਾਬ, ਭਾਰਤ
ਸਿੱਖਿਆਐੱਮ.ਏ.
ਪੇਸ਼ਾਸਿਆਸਤਦਾਨ

ਹਵਾਲੇ

ਸੋਧੋ
  1. "ਹਰਮਿੰਦਰ ਸਿੰਘ ਗਿੱਲ ਵਿਧਾਇਕ".