ਹਰਿੰਦਰ ਸਿੰਘ ਖਾਲਸਾ

ਹਰਿੰਦਰ ਸਿੰਘ ਖਾਲਸਾ, ਇੱਕ ਭਾਰਤੀ ਸਿਆਸਤਦਾਨ ਹੈ। ਉਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਮੈਂਬਰ ਦੇ ਰੂਪ ਵਿੱਚ 1996-98 ਦੇ ਦੌਰਾਨ ਬਠਿੰਡਾ ਤੋਂ ਸੰਸਦ ਦੇ ਮੈਂਬਰ ਵਜੋਂ ਚੋਣ ਜਿੱਤੀ ਸੀ। 2014 ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਅਤੇ ਫਤਿਹਗੜ੍ਹ ਸਾਹਿਬ ਤੋਂ ਇੱਕ ਸੰਸਦ ਮੈਂਬਰ ਦੇ ਤੌਰ ਤੇ ਚੁਣਿਆ ਗਿਆ।

ਹਰਿੰਦਰ ਸਿੰਘ ਖਾਲਸਾ
ਸੰਸਦ ਮੈਂਬਰ
ਦਫ਼ਤਰ ਵਿੱਚ
2014 – ਵਰਤਮਾਨ
ਸਾਬਕਾਸੁਖਦੇਵ ਸਿੰਘ ਲਿਬੜਾ
ਹਲਕਾਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ
ਸੰਸਦ ਮੈਂਬਰ
ਦਫ਼ਤਰ ਵਿੱਚ
1996–1998
ਸਾਬਕਾਕੇਵਲ ਸਿੰਘ
ਉੱਤਰਾਧਿਕਾਰੀਚਤਿਨ ਸ ਸਿੰਘ
ਹਲਕਾਬਠਿੰਡਾ
ਨਿੱਜੀ ਜਾਣਕਾਰੀ
ਜਨਮ (1947-06-12) ਜੂਨ 12, 1947 (ਉਮਰ 75)
ਲੁਧਿਆਣਾ, ਪੰਜਾਬ, ਬਰਤਾਨਵੀ ਭਾਰਤ
ਕੌਮੀਅਤ ਭਾਰਤ
ਸਿਆਸੀ ਪਾਰਟੀਆਮ ਆਦਮੀ ਪਾਰਟੀ
ਕਿੱਤਾਸਿਆਸਤਦਾਨ
[1]

ਹਵਾਲੇਸੋਧੋ