ਬਠਿੰਡਾ ਲੋਕ ਸਭਾ ਚੋਣ-ਹਲਕਾ ਪੰਜਾਬ ਪ੍ਰਾਂਤ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਇੱਕ ਸੀਟ ਦਾ ਨਾਂ ਹੈ ਜੋ ਅੱਗੋਂ 9 ਵਿਧਾਨ ਸਭਾ ਹਲਕਿਆਂ ਵਿੱਚ ਵੰਡੀ ਹੋਈ ਹੈ।[1] ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕੁਝ ਇਲਾਕਿਆਂ ਵਿੱਚ ਬਦਲਾਅ ਕੀਤੇ ਗਏ।[2] ਜੋਗਾ ਦਾ ਨਾਂ ਮੌੜ, ਨਥਾਣਾ ਦਾ ਨਾਂ ਭੁੱਚੋ ਮੰਡੀ, ਸੰਗਤ ਦਾ ਨਾਂ ਬਠਿੰਡਾ ਦਿਹਾਤੀ ਅਤੇ ਪੱਕਾ ਕਲਾਂ ਦਾ ਨਾਂ ਤਲਵੰਡੀ ਸਾਬੋ ਕੀਤਾ ਗਿਆ।

ਵਿਧਾਨ ਸਭਾ ਹਲਕੇਸੋਧੋ

ਭੁੱਚੋ ਮੰਡੀਸੋਧੋ

 • 2012: ਅਜੈਬ ਸਿੰਘ ਭੱਟੀ

ਬਠਿੰਡਾ ਸ਼ਹਿਰੀਸੋਧੋ

 • 2012: ਸਰੂਪ ਚੰਦ ਸਿੰਗਲਾ
 • 2007: ਹਰਮੰਦਰ ਸਿੰਘ ਜੱਸੀ

ਬਠਿੰਡਾ ਦਿਹਾਤੀਸੋਧੋ

 • 2012: ਦਰਸ਼ਨ ਸਿੰਘ ਕੋਟਫੱਤਾ

ਤਲਵੰਡੀ ਸਾਬੋਸੋਧੋ

 • 2012: ਜੀਤਮਹਿੰਦਰ ਸਿੰਘ ਸਿੱਧੂ

ਮੌੜਸੋਧੋ

 • 2012: ਜਨਮੇਜ਼ਾ ਸਿੰਘ ਸੇਖੋਂ

ਮਾਨਸਾਸੋਧੋ

 • 2012: ਪ੍ਰੇਮ ਮਿੱਤਲ
 • 2007: ਸ਼ੇਰ ਸਿੰਘ

ਸਰਦੂਲਗੜ੍ਹਸੋਧੋ

 • 2012: ਅਜੀਤ ਇੰਦਰ ਸਿੰਘ
 • 2007: ਅਜੀਤ ਇੰਦਰ ਸਿੰਘ
 • 2002:
 • 1997:

ਬੁਢਲਾਡਾਸੋਧੋ

 • 2012: ਚਤਿੰਨ ਸਿੰਘ
 • 2007: ਮੰਗਤ ਰਾਏ ਬਾਂਸਲ
 • 2002:
 • 1997:

ਲੰਬੀਸੋਧੋ

ਲੋਕ ਸਭਾ ਦੇ ਮੈਂਬਰਸੋਧੋ

ਸਾਲ ਜੇਤੂ ਉਮੀਦਵਾਰ ਦਾ ਨਾਂ ਪਾਰਟੀ ਦਾ ਨਾਮ ਹਾਰੇ ਉਮੀਦਵਾਰ ਦਾ ਨਾਂ
1951 ਅਜੀਤ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ --
1957 ਅਜੀਤ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ --
1962 ਧੰਨਾ ਸਿੰਘ ਗੁਲਸ਼ਨ ਸ਼੍ਰੋਮਣੀ ਅਕਾਲੀ ਦਲ --
1971 ਕਿੱਕਰ ਸਿੰਘ ਅਕਾਲੀ ਦੱਲ਼(ਸੰਤ ਗਰੂੱਪ) --
1977 ਭਾਨ ਸਿੰਘ ਭੋਰਾ ਭਾਰਤੀ ਕਮਿਊਨਿਸਟ ਪਾਰਟੀ --
1980 ਹਾਕਮ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ --
1984 ਤੇਜਾ ਸਿੰਘ ਦਰਦੀ ਸ਼੍ਰੋਮਣੀ ਅਕਾਲੀ ਦਲ --
1989 ਬਾਬਾ ਸੁਚਾ ਸਿੰਘ ਸ਼੍ਰੋਮਣੀ ਅਕਾਲੀ ਦਲ(ਮਾਨ) --
1991 ਕੇਵਲ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ --
1996 ਹਰਿੰਦਰ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ --
1998 ਚਤਿੰਨ ਸਿੰਘ ਸਮਾਓ ਸ਼੍ਰੋਮਣੀ ਅਕਾਲੀ ਦਲ --
1999 ਭਾਨ ਸਿੰਘ ਭੋਰਾ ਭਾਰਤੀ ਕਮਿਊਨਿਸਟ ਪਾਰਟੀ --
2004 ਪਰਮਜੀਤ ਕੌਰ ਗੁਲਸ਼ਨ ਸ਼੍ਰੋਮਣੀ ਅਕਾਲੀ ਦਲ --
2009 ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ --
2014 ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ --
2019 ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ --

ਹਵਾਲੇਸੋਧੋ

 1. "List of Parliamentary & Assembly Constituencies". Chief Electoral Officer, Punjab website. 
 2. []