ਹੁਕਮੀ ਦੀ ਹਵੇਲੀ (ਸਪੇਨੀ: La casa de Bernarda Alba) ਸਪੇਨੀ ਨਾਟਕਕਾਰ ਫੇਦੇਰੀਕੋ ਗਾਰਸੀਆ ਲੋਰਕਾ ਦਾ ਲਿਖਿਆ ਨਾਟਕ ਹੈ। ਟਿੱਪਣੀਕਾਰ ਅਕਸਰ ਇਸਨੂੰ ਬਲਡ ਵੈੱਡਿੰਗ ਅਤੇ ਯੇਰਮਾ ਨਾਲ ਜੋੜ ਕੇ ਇੱਕ "ਪੇਂਡੂ ਤਿੱਕੜੀ" ਵਜੋਂ ਵਾਚਦੇ ਹਨ। ਲੋਰਕਾ ਨੇ ਇਸਨੂੰ "ਸਪੇਨ ਦੀ ਧਰਤੀ ਦੀ ਤਿੱਕੜੀ" ਦੀ ਆਪਣੀ ਯੋਜਨਾ (ਜਿਹੜੀ ਉਹਦੇ ਕਤਲ ਹੋਣ ਤੱਕ ਅਧੂਰੀ ਰਹੀ) ਵਿੱਚ ਸ਼ਾਮਲ ਨਹੀਂ ਕੀਤਾ ਸੀ[1]

ਹੁਕਮੀ ਦੀ ਹਵੇਲੀ
MinervaMena.jpg
ਬਰਨਾਰਡਾ ਅਲਬਾ ਦੀ ਭੂਮਿਕਾ ਵਿੱਚ ਅਭਿਨੇਤਰੀ ਮੇਨਾ ਮਿਨਰਵਾ
ਲੇਖਕਫੇਦੇਰੀਕੋ ਗਾਰਸੀਆ ਲੋਰਕਾ
ਪਾਤਰਬਰਨਾਰਡਾ ਅਲਬਾ (60)
ਮਾਰੀਆ ਜੋਸਫ਼ਾ (80s)
ਆਂਗਸਤੀਅਸ(39)
ਮਾਗਦਾਲੇਨਾ (30)
ਅਮੇਲੀਆ (27)
ਮਾਰਤੀਰੀਓ (24)
ਅਡੇਲਾ (20)
ਨੌਕਰਾਣੀ (50)
ਪੋਨਸੀਆ (60)
ਕਰਿਆਡਾ (50)
ਪਰੂਡੈਂਸੀਆ (50)
ਭਿਖਾਰੀ ਔਰਤ
ਪਹਿਲੀ ਔਰਤ
ਦੂਜੀ ਔਰਤ ਨੂੰ
ਤੀਜੀ ਔਰਤ ਨੂੰ
ਚੌਥੀ ਔਰਤ
ਨਿੱਕੀ ਕੁੜੀ
ਕੁੜੀ
ਮਾਤਮ ਕਰਨ ਵਾਲੀਆਂ
ਪ੍ਰੀਮੀਅਰ ਦੀ ਤਾਰੀਖ1945
ਮੂਲ ਭਾਸ਼ਾਸਪੇਨੀ
ਵਿਧਾਡਰਾਮਾ

ਪੰਜਾਬੀ ਰੁਪਾਂਤਰਣਸੋਧੋ

ਇਹ ਮੂਲ ਤੌਰ ਤੇ ਲੋਰਕਾ ਦਾ ਲਿਖਿਆ ਸਪੇਨੀ ਨਾਟਕ ਹੈ, ਹੁਕਮੀ ਦੀ ਹਵੇਲੀ ਪੰਜਾਬੀ ਕਵੀ ਸੁਰਜੀਤ ਪਾਤਰ ਵਲੋਂ ਕੀਤੇ ਇਸ ਦੇ ਪੰਜਾਬੀ ਰੁਪਾਂਤਰਣ ਦਾ ਨਾਮ ਹੈ।[2]

ਹਵਾਲੇਸੋਧੋ