ਹੋਟਸਟਾਰ ਇੱਕ ਡਿਜ਼ੀਟਲ ਅਤੇ ਮੋਬਾਇਲ ਮਨੋਰੰਜਨ ਸਾਧਨ ਹੈ ਜਿਸਨੂੰ "ਨੋਵੀ ਡਿਜ਼ੀਟਲ ਇੰਟਰਟੇਨਮੈਂਟ ਪ੍ਰਾਈਵੇਟ ਲਿਮਿਟਿਡ" ਕੰਪਨੀ ਦੁਆਰਾ ਤਿਆਰ ਕੀਤਾ ਗਿਆ ਹੈ।

ਹੋਟਸਟਾਰ
Hotstar-official-logo.jpeg
ਬੋਲੀਆਂਹਿੰਦੀ, ਅੰਗਰੇਜ਼ੀ, ਤਾਮਿਲ, ਕੰਨੜ, ਮਲਯਾਲਮ, ਮਰਾਠੀ, ਬੰਗਾਲੀ
ਮਾਲਕਸਟਾਰ ਇੰਡੀਆ
ਜਾਰੀ ਕਰਨ ਦੀ ਮਿਤੀਫ਼ਰਵਰੀ, 2014
ਅਲੈਕਸਾ ਦਰਜਾਬੰਦੀਵਾਧਾ 2,286 (August 2015)[1]
ਮੌਜੂਦਾ ਹਾਲਤਕਾਰਜਸ਼ੀਲ

ਇਤਿਹਾਸਸੋਧੋ

ਹੋਟਸਟਾਰ ਨੂੰ ਕ੍ਰਿਕਟ ਵਰਡ ਕੱਪ 2015 ਤੋਂ ਥੋੜਾ ਸਮਾਂ ਪਹਿਲਾਂ ਫ਼ਰਵਰੀ 2015 ਵਿੱਚ ਲਾਂਚ ਕੀਤਾ ਗਿਆ। ਸ਼ੁਰੂ ਵਿੱਚ ਇਸ ਦਾ ਮਕਸਦ ਮੋਬਾਇਲ ਫੋਨ ਉੱਪਰ ਐਪਲੀਕੇਸ਼ਨ ਰਾਹੀਂ ਵਰਡ ਕੱਪ ਦੇ ਨਾਲ ਨਾਲ ਕੁਝ ਮਨੋਰੰਜਨ ਤੱਤ ਪੇਸ਼ ਕਰਨਾ ਸੀ।

ਦਰਸ਼ਕ ਸਮਗਰੀਸੋਧੋ

ਹੋਟਸਟਾਰ ਉੱਪਰ ਦਰਸ਼ਕ ਸਾਰੇ ਸਟਾਰ ਚੈਨਲਾਂ ਦੇ ਸ਼ੋ ਇੱਕ ਇਕ ਦਿਨ ਬਾਅਦ ਦੇਖ ਸਕਦੇ ਹਨ। ਐਪਲੀਕੇਸ਼ਨ ਨਾਲ ਨਾਲ ਕ੍ਰਿਕਟ ਟੂਰਨਾਮੈਂਟ, ਅਤੇ ਹੋਰ ਖੇਡਾਂ ਜਿਵੇਂ ਕਬੱਡੀ ਲੀਗ, ਇੰਡੀਅਨ ਸੁਪਰ ਲੀਗ, ਦੇ ਪ੍ਰਸਤਾਵ ਦਿੰਦੀ ਰਹਿੰਦੀ ਹੈ। ਇਸ ਉੱਪਰ ਇਸ ਗਰੁੱਪ ਦੇ ਸਾਰੇ ਚੈਨਲਾਂ ਦੇ ਨਵੇਂ ਅਤੇ ਪੁਰਾਣੇ ਪ੍ਰੋਗਰਾਮ ਦੇਖੇ ਜਾ ਸਕਦੇ ਹਨ ਜਿਵੇਂ - ਸਟਾਰ ਪਲੱਸ, ਲਾਈਫ ਓਕੇ, ਚੈਨਲ ਵੀ, ਮਾਂ ਟੀਵੀ, ਸਟਾਰ ਵਿਜੇ, ਸਟਾਰ ਜਲਸਾ

ਹਵਾਲੇਸੋਧੋ

  1. "hotstar.com Site Info". Alexa Internet. Retrieved 2014-08-14.