ਹੌਜ਼ -ਏ- ਸ਼ਮਸੀ (ਫ਼ਾਰਸੀ: شمئ حوض ) ਪਾਣੀ ਦੀ ਸੰਭਾਲ ਲਈ ਬਣਾਇਆ ਗਿਆ ਤਲਾਬ ਹੈ ਜਿਸਨੂੰ ਗ਼ੁਲਾਮ ਵੰਸ਼ ਦੇ ਸੁਲਤਾਨ ਇਲਤੁਤਮਿਸ਼ ਨੇ 1230 ਈ. ਵਿੱਚ ਬਣਵਾਇਆ ਸੀ। ਇਸ ਤਲਾਬ ਦੇ ਪੂਰਬੀ ਕਿਨਾਰੇ ਕੋਲ ਜਹਾਜ਼ ਮਹਿਲ ਹੈ ਜੋ ਲੋਧੀ ਖ਼ਾਨਦਾਨ ਦੇ ਸਮੇਂ ਬਣਿਆ। ਇਸ  ਹੌਜ਼ ਦੇ ਕਿਨਾਰੇ 'ਤੇ ਮੁਗਲ ਕੋਰਟ ਦੇ 17ਵੀ ਸਦੀ ਦੇ ਫ਼ਾਰਸੀ ਲੇਖਕ ਅਬਦੁਲ-ਹੱਕ ਦੇਹਲਵੀ ਦੀ ਕਬਰ ਵੀ ਹੈ। ਇਹ ਮਹਿਰੌਲੀਦਿੱਲੀ ਵਿਚ ਸਥਿਤ ਹੈ।[1][2][3][4][5]

ਸਰੋਵਰ

ਸੋਧੋ
 
ਹੌਜ਼ -ਏ- ਸ਼ਮਸੀ ਤੋਂ ਜਹਾਜ਼ ਮਹਿਲ ਦਾ ਦ੍ਰਿਸ਼
 
 ਹੌਜ -ਏ- ਸ਼ਮਸੀ ਦੀ ਇੱਕ ਪੇਟਿੰਗ ਵਿੱਚ ਦੋ ਮੰਡਪ ਨਾਲ ਬਾਗ ਲਈ ਖਿੜਿਆ ਝਰਨਾ
 
ਅਕਬਰ ਸ਼ਾਹ ਦੁਆਰਾ ਬਣਾਇਆ ਝਰਨਾ ਮੰਡਪ 

ਗੈਲਰੀ

ਸੋਧੋ

ਹਵਾਲੇ

ਸੋਧੋ
  1. "Hauz-i-Shamsi(Hauz)".
  2. Lucy Peck (2005).
  3. Y.D.Sharma (2001).
  4. Patrick Horton; Richard Plunkett; Hugh Finlay (2002).
  5. "The Tomb of Shaikh 'Abdul Haq Dihlavi" Archived 2017-08-12 at the Wayback Machine..