1908
(੧੯੦੮ ਤੋਂ ਮੋੜਿਆ ਗਿਆ)
1908 20ਵੀਂ ਸਦੀ ਅਤੇ 1900 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1870 ਦਾ ਦਹਾਕਾ 1880 ਦਾ ਦਹਾਕਾ 1890 ਦਾ ਦਹਾਕਾ – 1900 ਦਾ ਦਹਾਕਾ – 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ |
ਸਾਲ: | 1905 1906 1907 – 1908 – 1909 1910 1911 |
ਘਟਨਾ
ਸੋਧੋ- 19 ਜਨਵਰੀ – ਵੈਨਕੂਵਰ ਕੈਨੇਡਾ ਵਿੱਚ ਪਹਿਲਾ ਗੁਰਦਵਾਰਾ ਸ਼ੁਰੂ ਹੋਇਆ।
- 21 ਜਨਵਰੀ – ਨਿਊਯਾਰਕ ਵਿੱਚ ਔਰਤਾਂ ਵਲੋਂ ਪਬਲਿਕ ਵਿੱਚ ਸਿਗਰਟ ਪੀਣ 'ਤੇ ਪਾਬੰਦੀ ਲੱਗੀ।
- 29 ਫ਼ਰਵਰੀ – ਹਾਲੈਂਡ ਦੇ ਸਾਇੰਸਦਾਨਾਂ ਨੇ ਸਥੂਲ ਹੀਲੀਅਮ ਬਣਾਇਆ ਜੋ ਪਹਿਲਾਂ ਸਿਰਫ਼ ਗੈਸ ਹੀ ਸੀ।
- 6 ਨਵੰਬਰ – ਖ਼ਾਲਸਾ ਪ੍ਰਚਾਰਕ ਵਿਦਿਆਲਾ ਦਾ ਪਹਿਲਾ ਸਿੱਖ ਮਿਸ਼ਨਰੀ ਕਾਲਜ, ਤਰਨ ਤਾਰਨ ਵਿੱਚ ਸ਼ੁਰੂ ਹੋਇਆ।
- 14 ਨਵੰਬਰ – ਅਲਬਰਟ ਆਈਨਸਟਾਈਨ ਨੇ 'ਰੋਸ਼ਨੀ ਦੀ ਕੁਐਂਟਮ ਥਿਊਰੀ' ਪੇਸ਼ ਕੀਤੀ।
- 9 ਦਸੰਬਰ – ਜਰਮਨ ਵਿੱਚ ਇੱਕ ਕਾਨੂੰਨ ਬਣਾ ਕੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ 'ਤੇ ਲਾਉਣ ਦੀ ਪਾਬੰਦੀ ਲਾ ਦਿਤੀ ਗਈ।
- 28 ਦਸੰਬਰ – ਸਿਸਲੀ ਵਿੱਚ ਭੂਚਾਲ ਨਾਲ 75000 ਲੋਕ ਮਾਰੇ ਗਏ।
ਜਨਮ
ਸੋਧੋ- 15 ਦਸੰਬਰ – ਭਾਰਤ ਦੇ ਸੰਤ, ਦਰਸ਼ਨ ਸ਼ਾਸਤਰ ਅਤੇ ਲੇਖਕ ਸਵਾਮੀ ਰੰਗਾਨਾਥਨੰਦਾ ਦਾ ਜਨਮ।
ਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |