1930 ਦਾ ਦਹਾਕਾ
1930 ਦਾ ਦਹਾਕਾ ਵਿੱਚ ਸਾਲ 1930 ਤੋਂ 1939 ਤੱਕ ਹੋਣਗੇ|
This is a list of events occurring in the 1930s, ordered by year.
1930ਸੋਧੋ
ਸਦੀ: | 19th ਸਦੀ – 20th ਸਦੀ – 21st ਸਦੀ |
---|---|
ਦਹਾਕਾ: | 1900 ਦਾ ਦਹਾਕਾ 1910 ਦਾ ਦਹਾਕਾ 1920 ਦਾ ਦਹਾਕਾ – 1930 ਦਾ ਦਹਾਕਾ – 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ |
ਸਾਲ: | 1927 1928 1929 – 1930 – 1931 1932 1933 |
1930 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਘਟਨਾਸੋਧੋ
- 26 ਫ਼ਰਵਰੀ –ਅਮਰੀਕਾ ਦੇ ਮੈਨਹਟਨ 'ਚ ਪਹਿਲਾ ਰੇਡ ਅਤੇ ਗ੍ਰੀਨ ਆਵਾਜਾਈ ਸਿਗਨਲ ਸਥਾਪਤ ਕੀਤਾ ਗਿਆ।
- 8 ਮਾਰਚ – ਬ੍ਰਿਟਿਸ਼ ਭਾਰਤ ਵਿੱਚ ਸਿਵਲ ਨਾਫ਼ਰਮਾਨੀ ਅੰਦੋਲਨ ਸ਼ੁਰੂ ਹੋਈ।
- 3 ਜੂਨ – ਭਾਰਤੀ ਰਾਜਨੇਤਾ ਤੇ ਵਿਦੇਸ਼ ਮੰਤਰੀ ਜਾਰਜ ਫਰਨਾਡੇਜ਼ ਦਾ ਜਨਮ ਹੋਇਆ।
- 2 ਨਵੰਬਰ – ਹੇਲੀ ਸਿਲਾਸੀ ਇਥੋਪੀਆ ਦਾ ਬਾਦਸ਼ਾਹ ਬਣਿਆ।
ਜਨਮਸੋਧੋ
ਮਰਨਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
1931ਸੋਧੋ
ਸਦੀ: | 19th ਸਦੀ – 20th ਸਦੀ – 21st ਸਦੀ |
---|---|
ਦਹਾਕਾ: | 1900 ਦਾ ਦਹਾਕਾ 1910 ਦਾ ਦਹਾਕਾ 1920 ਦਾ ਦਹਾਕਾ – 1930 ਦਾ ਦਹਾਕਾ – 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ |
ਸਾਲ: | 1928 1929 1930 – 1931 – 1932 1933 1934 |
1931 93 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾਸੋਧੋ
- 13 ਫ਼ਰਵਰੀ – ਨਵੀਂ ਦਿੱਲੀ ਭਾਰਤ ਦੀ ਰਾਜਧਾਨੀ ਬਣਦੀ ਹੈ।
- 26 ਮਾਰਚ– ਭਾਰਤ ਦਾ ਮੌਜੂਦਾ ਤਿਰੰਗਾ ਝੰਡਾ ਬਣਾਉਣ ਵਾਸਤੇ ਕਮੇਟੀ ਬਣੀ।
==ਜਨਮ= 19 19 99 ਵਾਚ ਨਾਮ ਸੂਰਜ
ਮੌਤਸੋਧੋ
- 27 ਫ਼ਰਵਰੀ –ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਇਲਾਹਾਬਾਦ 'ਚ ਅੰਗਰੇਜ਼ ਪੁਲਸ ਨਾਲ ਮੁਕਾਬਲੇ 'ਚ ਗ੍ਰਿਫਤਾਰੀ ਤੋਂ ਬਚਣ ਲਈ ਖੁਦ ਨੂੰ ਗੋਲੀ ਮਾਰ ਕੇ ਸ਼ਹੀਦ ਹੋਏ।
- 23 ਮਾਰਚ– ਸ਼ਾਮੀ ਕਰੀਬ 7 ਵੱਜਕੇ 33 ਮਿੰਟ ਤੇ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਦੋ ਸਾਥੀਆਂ ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੇ ਦਿੱਤੀ ਗਈ।
- 23 ਦਸੰਬਰ–ਮਹਾਰਾਜਾ ਰਿਪੂਦਮਨ ਸਿੰਘ ਨਾਭਾ ਦੀ ਮੌਤ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
1932ਸੋਧੋ
ਸਦੀ: | 19th ਸਦੀ – 20th ਸਦੀ – 21st ਸਦੀ |
---|---|
ਦਹਾਕਾ: | 1900 ਦਾ ਦਹਾਕਾ 1910 ਦਾ ਦਹਾਕਾ 1920 ਦਾ ਦਹਾਕਾ – 1930 ਦਾ ਦਹਾਕਾ – 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ |
ਸਾਲ: | 1929 1930 1931 – 1932 – 1933 1934 1935 |
1932 20ਵੀਂ ਸਦੀ ਦੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਘਟਨਾਸੋਧੋ
- 23 ਜਨਵਰੀ – ਏਲ ਸਾਲਵਾਡੋਰ ਵਿੱਚ ਪ੍ਰੋਟੈਸਟ ਕਰ ਰਹੇ 4000 ਕਿਸਾਨ ਗੋਲੀਆਂ ਮਾਰ ਕੇ ਮਾਰ ਦਿਤੇ।
- 31 ਜਨਵਰੀ – ਅਮਰੀਕਾ ਵਿੱਚ ਰੇਲਵੇ ਯੂਨੀਅਨ ਨੇ ਤਨਖ਼ਾਹਾਂ ਵਿੱਚ 10 ਫ਼ੀ ਸਦੀ ਕਟੌਤੀ ਮਨਜ਼ੂਰ ਕੀਤੀ।
- 4 ਮਈ – ਜਾਪਾਨ ਅਤੇ ਚੀਨ ਨੇ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕੀਤੇ।
- 15 ਜੁਲਾਈ – ਸਾਕਾ ਨਨਕਾਣਾ ਸਾਹਿਬ ਮਗਰੋਂ ਇਸ ਜੱਥੇ ਨੂੰ ਬੱਬਰ ਅਕਾਲੀ ਵਜੋਂ ਜਾਣਿਆ ਜਾਣ ਲੱਗ ਪਿਆ। ਇਸੇ ਲਹਿਰ ਦਾ ਇੱਕ ਹਿੱਸਾ ਰਤਨ ਸਿੰਘ ਰੱਕੜਾਂ 200 ਫ਼ੌਜੀਆਂ ਨਾਲ ਇਕੱਲਾ ਹੀ ਜੂਝ ਕੇ ਸ਼ਹੀਦ ਹੋਇਆ।
- 24 ਜੁਲਾਈ – ਜਦੋਂ ਹਿੰਦੂ, ਮੁਸਲਮਾਨ ਅਤੇ ਸਿੱਖ, ਨਵੇਂ ਬਣ ਰਹੇ ਭਾਰਤੀ ਆਈਨ ਹੇਠ ਹੋਣ ਵਾਲੀਆਂ ਚੋਣਾਂ ਵਿੱਚ ਸੀਟਾਂ ਦੀ ਵੰਡ ਬਾਰੇ ਫ਼ਿਰਕੂ ਮਸਲੇ ਦਾ ਹੱਲ ਕੱਢਣ ਵਿੱਚ ਨਾਕਾਮਯਾਬ ਹੋ ਗਏ ਤਾਂ ਬਰਤਾਨਵੀ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਅਪਣਾ ਫ਼ੈਸਲਾ ਦੇਣਾ ਪਿਆ। ਇਹ ਫ਼ੈਸਲਾ, 17 ਅਗੱਸਤ, 1932 ਵਾਲੇ ਦਿਨ ਦਿਤਾ ਗਿਆ। ਇਸ ਨੂੰ ‘ਫ਼ਿਰਕੂ ਫ਼ੈਸਲੇ’ ਵਜੋਂ ਜਾਣਿਆ ਗਿਆ। ਫ਼ਿਰਕੂ ਫ਼ੈਸਲੇ ਵਿਰੁਧ ਜੱਦੋਜਹਿਦ ਵਾਸਤੇ 17 ਮੈਂਬਰੀ ‘ਕੌਂਸਲ ਆਫ਼ ਐਕਸ਼ਨ’ ਬਣੀ।
- 8 ਨਵੰਬਰ – ਫ਼ਰੈਂਕਲਿਨ ਡੀ ਰੂਜ਼ਵੈਲਟ ਅਮਰੀਕਾ ਦਾ 32ਵਾਂ ਰਾਸ਼ਟਰਪਤੀ ਬਣਿਆ। ਇਸ ਮਗਰੋਂ ਉਹ ਤਿੰਨ ਵਾਰ 936, 1940, 1944 ਵਿੱਚ) ਹੋਰ ਚੁਣਿਆ ਗਿਆ ਸੀ।
- 30 ਦਸੰਬਰ –ਰੂਸ ਵਿੱਚ ਬੇਕਾਰ ਲੋਕਾਂ ਨੂੰ ਦਿਤੇ ਜਾਣ ਵਾਲੇ ਖਾਣੇ ਦੇ ਪੈਕਟ, ਹੁਣ 36 ਸਾਲ ਤੋਂ ਘੱਟ ਉਮਰ ਦੀਆਂ ਘਰੇਲੂ ਔਰਤਾਂ ਨੂੰ ਦਿਤੇ ਜਾਣੇ ਬੰਦ ਕਰ ਦਿਤੇ ਗਏ ਤੇ ਉਹਨਾਂ ਨੂੰ ਕੰਮ ਲੱਭਣ ਅਤੇ ਆਪਣੀ ਕਮਾਈ ਨਾਲ ਖਾਣਾ ਖਾਣ ਵਾਸਤੇ ਕਿਹਾ ਗਿਆ।
- 26 ਦਸੰਬਰ – ਚੀਨ ਵਿੱਚ ਆਏ ਭੂਚਾਲ ਨਾਲ 70 ਹਜ਼ਾਰ ਲੋਕਾਂ ਦੀ ਮੌਤ ਹੋ ਗਈ।
ਜਨਮਸੋਧੋ
- 28 ਦਸੰਬਰ – ਧੀਰੂਭਾਈ ਅੰਬਾਨੀ ਦਾ ਜਨਮ।
ਮਰਨਸੋਧੋ
1933ਸੋਧੋ
ਸਦੀ: | 19th ਸਦੀ – 20th ਸਦੀ – 21st ਸਦੀ |
---|---|
ਦਹਾਕਾ: | 1900 ਦਾ ਦਹਾਕਾ 1910 ਦਾ ਦਹਾਕਾ 1920 ਦਾ ਦਹਾਕਾ – 1930 ਦਾ ਦਹਾਕਾ – 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ |
ਸਾਲ: | 1930 1931 1932 – 1933 – 1934 1935 1936 |
1933 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾਸੋਧੋ
- 6 ਫ਼ਰਵਰੀ – ਪ੍ਰਸ਼ਾਂਤ ਮਹਾਂਸਾਗਰ ਵਿੱਚ ਦੁਨੀਆ ਦੀ ਤਵਾਰੀਖ਼ ਵਿੱਚ ਸਭ ਤੋਂ ਉੱਚੀ 34 ਮੀਟਰ ਲਹਿਰ ਆਈ।
- 6 ਫ਼ਰਵਰੀ – ਏਸ਼ੀਆ ਦਾ ਤਵਾਰੀਖ਼ ਦਾ ਸਭ ਤੋਂ ਠੰਢਾ ਦਿਨ ਓਈਮਾਈਆਕੋਨ (ਰੂਸ) ਵਿਚ, ਤਾਪਮਾਨ -68 ਡਿਗਰੀ ਸੈਲਸੀਅਸ ਸੀ।
- 17 ਫ਼ਰਵਰੀ – ਮਸ਼ਹੂਰ ਹਫ਼ਤਾਵਾਰ 'ਨਿਊਜ਼ਵੀਕ' ਦਾ ਪਹਿਲਾ ਪਰਚਾ ਛਪਿਆ।
- 27 ਫ਼ਰਵਰੀ –ਨਾਜ਼ੀਆਂ ਨੇ ਜਰਮਨ ਦੀ ਪਾਰਲੀਮੈਂਟ ਦੀ ਇਮਾਰਤ ਨੂੰ ਅੱਗ ਲਾ ਦਿਤੀ ਅਤੇ ਕਮਿਊਨਿਸਟਾਂ 'ਤੇ ਦੋਸ਼ ਮੜ੍ਹ ਦਿਤਾ।
- 28 ਫ਼ਰਵਰੀ– ਇੰਗਲੈਂਡ ਵਿੱਚ ਪਹਿਲੀ ਵਾਰ ਇੱਕ ਔਰਤ ਫ਼ਰਾਂਸਿਸ ਪਰਕਿਨਜ਼ ਲੇਬਰ ਮਹਿਕਮੇ ਦੀ ਵਜ਼ੀਰ ਬਣੀ।
- 28 ਫ਼ਰਵਰੀ– ਅਡੋਲਫ ਹਿਟਲਰ ਨੇ ਦੇਸ਼ ਵਿੱਚ ਕਮਿਊਨਿਸਟ ਪਾਰਟੀ ਬਣਾਉਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿਤੀ।
- 26 ਮਾਰਚ – ਭਾਰਤੀ ਕਵੀ ਅਤੇ ਵਿੱਚਾਰਕ ਅਰਚਨਾ ਕੁਬੇਰ ਨਾਥ ਰਾਏ ਦਾ ਜਨਮ ਹੋਇਆ।
- 3 ਅਪਰੈਲ – ਅਮਰੀਕਾ ਦੇ ਰਾਸ਼ਟਰਪਤੀ ਦੇ ਨਿਵਾਸ ਵਾਈਟ ਹਾਊਸ ਵਿੱਚ ਮਹਿਮਾਨਾਂ ਨੂੰ ਬੀਅਰ ਵਰਤਾਉਣੀ ਸ਼ੁਰੂ ਹੋਈ।
- 12 ਅਕਤੂਬਰ – ਅਮਰੀਕਾ ਦੇ ਟਾਪੂ ਅਲਕਾਤਰਾਜ਼ ਵਿੱਚ ਸਭ ਤੋਂ ਵਧ ਸੁਰੱਖਿਆ ਵਾਲੀ ਜੇਲ ਬਣਾਈ ਗਈ।
- 14 ਅਕਤੂਬਰ – ਨਾਜ਼ੀ ਜਰਮਨੀ ਸਰਕਾਰ ਨੇ ਲੀਗ ਆਫ਼ ਨੇਸ਼ਨਜ਼ (ਹੁਣ ਯੂ.ਐਨ.ਓ.) ਤੋਂ ਬਾਹਰ ਆਉਣ ਦਾ ਐਲਾਨ ਕੀਤਾ।
- 16 ਨਵੰਬਰ – ਅਮਰੀਕਾ ਤੇ ਰੂਸ ਵਿੱਚ ਪਹਿਲੇ ਵਿਦੇਸ਼ੀ ਸਬੰਧ ਕਾਇਮ ਹੋਏ।
ਜਨਮਸੋਧੋ
ਮਰਨਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
1934ਸੋਧੋ
ਸਦੀ: | 19th ਸਦੀ – 20th ਸਦੀ – 21st ਸਦੀ |
---|---|
ਦਹਾਕਾ: | 1900 ਦਾ ਦਹਾਕਾ 1910 ਦਾ ਦਹਾਕਾ 1920 ਦਾ ਦਹਾਕਾ – 1930 ਦਾ ਦਹਾਕਾ – 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ |
ਸਾਲ: | 1931 1932 1933 – 1934 – 1935 1936 1937 |
1934 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਘਟਨਾਸੋਧੋ
ਜਨਮਸੋਧੋ
- 9 ਮਾਰਚ – ਰੂਸੀ ਪੁਲਾੜ ਯਾਤਰੀ ਯੂਰੀ ਗਗਾਰਿਨ ਦਾ ਜਨਮ। (ਮੌਤ 1968)
ਮਰਨਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
1935ਸੋਧੋ
ਸਦੀ: | 19th ਸਦੀ – 20th ਸਦੀ – 21st ਸਦੀ |
---|---|
ਦਹਾਕਾ: | 1900 ਦਾ ਦਹਾਕਾ 1910 ਦਾ ਦਹਾਕਾ 1920 ਦਾ ਦਹਾਕਾ – 1930 ਦਾ ਦਹਾਕਾ – 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ |
ਸਾਲ: | 1932 1933 1934 – 1935 – 1936 1937 1938 |
1935 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾਸੋਧੋ
- 24 ਜਨਵਰੀ – ਕੈਨ (ਟੀਨ ਦੇ ਡੱਬਾ) 'ਚ ਪਹਿਲੀ ਬੀਅਰ ਅਮਰੀਕਾ ਦੀ ਕਰੂਗਰ ਕੰਪਨੀ ਨੇ ਸ਼ੁਰੂ ਕੀਤੀ।
- 31 ਜਨਵਰੀ – ਜਾਪਾਨੀ ਨੋਬਲ ਪੁਰਸਕਾਰ ਜੇਤੂ ਲੇਖਕ ਕੇਂਜ਼ਾਬੁਰੋ ਓਏ
- 20 ਫ਼ਰਵਰੀ – ਕਰੋਲੀਨੇ ਮਿਕੇਲਸਨ ਅੰਟਾਰਕਟਿਕਾ ਤੇ ਪੈਰ ਰੱਖਣ ਵਾਲੀ ਪਹਿਲੀ ਔਰਤ ਬਣੀ।
- 22 ਫ਼ਰਵਰੀ – ਅਮਰੀਕੀ ਰਾਸ਼ਟਰਪਤੀ ਭਵਨ ਵਾਈਟ ਹਾਊਸ ਦੇ ਉੱਪਰ ਤੋਂ ਜਹਾਜ਼ਾਂ ਦੇ ਉੱਡਣ ਉੱਤੇ ਪਾਬੰਦੀ ਲਗਾਈ ਗਈ।
- 2 ਅਪ੍ਰੈਲ – ਸਰ ਵਿਨਸਨ ਵਾਟ ਨੇ 'ਰਾਡਾਰ' ਸਿਸਟਮ ਪੇਟੈਂਟ ਕਰਵਾਇਆ।
- 25 ਮਈ – ਜੈਸੀ ਓਵਨਜ਼ ਨੇ ਇੱਕ ਘੰਟੇ ਤੋਂ ਘੱਟ ਸਮੇਂ ਵਿੱਚ ਅਥਲੈਟਿਕਸ ਦੇ 6 ਵਰਲਡ ਰਿਕਾਰਡ ਕਾਇਮ ਕੀਤੇ।
- 5 ਨਵੰਬਰ – ਅਮਰੀਕਾ ਵਿੱਚ 'ਮਨਾਪਲੀ (ਖੇਡ) ਸ਼ੁਰੂ ਕੀਤੀ ਗਈ |
- 30 ਨਵੰਬਰ – ਜਰਮਨ ਵਿੱਚ 'ਨਾਜ਼ੀਵਾਦ ਵਿੱਚ ਯਕੀਨ ਨਾ ਰਖਣਾ' ਤਲਾਕ ਦੇਣ ਦੇ ਕਾਰਨਾਂ ਵਿੱਚ ਸ਼ਾਮਲ ਕੀਤਾ ਗਿਆ |
- 2 ਦਸੰਬਰ – ਅੰਗਰੇਜ਼ਾ ਨੇ ਕਿਰਪਾਨ ਤੇ ਪਾਬੰਦੀ ਲਾਈ
ਜਨਮਸੋਧੋ
ਮੌਤਸੋਧੋ
- 20 ਜਨਵਰੀ – ਸੇਵਾ ਸਿੰਘ ਠੀਕਰੀਵਾਲਾ ਸ਼ਹੀਦ ਹੋ ਗਏ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
1936ਸੋਧੋ
ਸਦੀ: | 19th ਸਦੀ – 20th ਸਦੀ – 21st ਸਦੀ |
---|---|
ਦਹਾਕਾ: | 1900 ਦਾ ਦਹਾਕਾ 1910 ਦਾ ਦਹਾਕਾ 1920 ਦਾ ਦਹਾਕਾ – 1930 ਦਾ ਦਹਾਕਾ – 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ |
ਸਾਲ: | 1933 1934 1935 – 1936 – 1937 1938 1939 |
1936 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਘਟਨਾਸੋਧੋ
- 18 ਜਨਵਰੀ – ਮਸ਼ਹੂਰ ਲੇਖਕ ਰੁਡਯਾਰਡ ਕਿਪਲਿੰਗ (ਜਿਸ ਨੇ 'ਗੰਗਾ ਦੀਨ ਦੀ ਮੌਤ' ਲਿਖਿਆ ਸੀ) ਦੀ ਮੌਤ।
- 20 ਜਨਵਰੀ – ਐਡਵਰਡ ਅੱਠਵਾਂ ਇੰਗਲੈਂਡ ਦਾ ਬਾਦਸ਼ਾਹ ਬਣਿਆ।
- 15 ਜੂਨ – ਅੰਮ੍ਰਿਤਸਰ ਵਿੱਚ ਸਿੱਖ-ਮੁਸਲਿਮ ਫ਼ਸਾਦ ਭੜਕ ਉਠੇ।
- 11 ਦਸੰਬਰ – ਆਪਣੀ ਮਹਿਬੂਬਾ ਵਾਲਿਸ ਵਾਰਫ਼ੀਲਡ ਸਿੰਪਸਨ ਨਾਲ ਸ਼ਾਦੀ ਕਰਨ ਵਾਸਤੇ ਇੰਗਲੈਂਡ ਦੇ ਬਾਦਸ਼ਾਹ ਐਡਵਰਡ ਅੱਠਵੇਂ ਨੇ 11 ਦਸੰਬਰ, 1936 ਦੀ ਰਾਤ ਨੂੰ ਤਖ਼ਤ ਛੱਡ ਦਿਤਾ। ਇੰਗਲੈਂਡ ਦੇ ਚਰਚ ਦੇ ਕਾਨੂੰਨ ਮੁਤਾਬਕ ਉਹ ਇੱਕ ਤਲਾਕਸ਼ੁਦਾ ਔਰਤ ਨਾਲ ਵਿਆਹ ਨਹੀਂ ਸੀ ਕਰ ਸਕਦਾ।
ਜਨਮਸੋਧੋ
ਮਰਨਸੋਧੋ
- 28 ਫ਼ਰਵਰੀ– ਕਮਲਾ ਨਹਿਰੂ, ਜਵਾਹਰ ਲਾਲ ਨਹਿਰੂ ਦੀ ਪਤਨੀ (ਜ. 1899)
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
1937ਸੋਧੋ
ਸਦੀ: | 19th ਸਦੀ – 20th ਸਦੀ – 21st ਸਦੀ |
---|---|
ਦਹਾਕਾ: | 1900 ਦਾ ਦਹਾਕਾ 1910 ਦਾ ਦਹਾਕਾ 1920 ਦਾ ਦਹਾਕਾ – 1930 ਦਾ ਦਹਾਕਾ – 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ |
ਸਾਲ: | 1934 1935 1936 – 1937 – 1938 1939 1940 |
1937 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਘਟਨਾਸੋਧੋ
- 21 ਦਸੰਬਰ – ਵਾਲਟ ਡਿਜ਼ਨੀ ਨੇ ਪਹਿਲੀ ਐਨੀਮਲ (ਜਾਨਵਰਾਂ ਦੀ) ਫ਼ਿਲਮ ਬਣਾਈ।
ਜਨਮਸੋਧੋ
ਮਰਨਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
1938ਸੋਧੋ
ਸਦੀ: | 19th ਸਦੀ – 20th ਸਦੀ – 21st ਸਦੀ |
---|---|
ਦਹਾਕਾ: | 1900 ਦਾ ਦਹਾਕਾ 1910 ਦਾ ਦਹਾਕਾ 1920 ਦਾ ਦਹਾਕਾ – 1930 ਦਾ ਦਹਾਕਾ – 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ |
ਸਾਲ: | 1935 1936 1937 – 1938 – 1939 1940 1941 |
1938 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾਸੋਧੋ
- 19 ਮਈ– ਫ਼ਿਲਮੀ ਕਲਾਕਾਰ, ਨਿਰਦੇਸ਼ਕ, ਲੇਖਕ ਅਤੇ ਸਕਰੀਨ ਲੇਖਕ ਗਿਰੀਸ਼ ਕਰਨਾਡ ਦਾ ਜਨਮ ਹੋਇਆ।
- 10 ਜੂਨ– ਭਾਰਤੀ ਉਦਯੋਗਪਤੀ ਅਤੇ ਰਾਜਨੇਤਾ ਰਾਹੁਲ ਬਜਾਜ ਦਾ ਜਨਮ।
- 10 ਜੁਲਾਈ– ਹਾਵਰਡ ਹਿਊਗਜ਼ ਨੇ ਦੁਨੀਆ ਦੁਆਲੇ 91 ਘੰਟੇ ਦੀ ਹਵਾਈ ਉਡਾਨ ਪੂਰੀ ਕੀਤੀ।
- 27 ਅਕਤੂਬਰ– ਡੂ ਪੌਂਟ ਨੇ ਇੱਕ ਨਵਾਂ ਸਿੰਥੈਟਿਕ ਕਪੜਾ ਰੀਲੀਜ਼ ਕੀਤਾ ਤੇ ਇਸ ਦਾ ਨਾਂ 'ਨਾਈਲੋਨ' ਰਖਿਆ।
- 27 ਨਵੰਬਰ– ਰਾਵਲਪਿੰਡੀ ਵਿਖੇ ਹੋਈ ਅਕਾਲੀ ਕਾਨਫ਼ਰੰਸ ਵਿੱਚ ਸੁਭਾਸ਼ ਚੰਦਰ ਬੋਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
- 20 ਦਸੰਬਰ– ਪਹਿਲਾ ਇਲੈਕਟਰਾਨਿਕ ਟੈਲੀਵਿਜ਼ਨ ਸਿਸਟਮ ਪੇਟੈਂਟ ਕਰਵਾਇਆ ਗਿਆ।
ਜਨਮਸੋਧੋ
- 4 ਫ਼ਰਵਰੀ – ਭਾਰਤੀ ਡਾਂਸਰ ਬਿਰਜੂ ਮਹਾਰਾਜ ਦਾ ਜਨਮ।
ਮਰਨਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
1939ਸੋਧੋ
ਸਦੀ: | 19th ਸਦੀ – 20th ਸਦੀ – 21st ਸਦੀ |
---|---|
ਦਹਾਕਾ: | 1900 ਦਾ ਦਹਾਕਾ 1910 ਦਾ ਦਹਾਕਾ 1920 ਦਾ ਦਹਾਕਾ – 1930 ਦਾ ਦਹਾਕਾ – 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ |
ਸਾਲ: | 1936 1937 1938 – 1939 – 1940 1941 1942 |
1939 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾਸੋਧੋ
- ਇਹ ਸਾਲ ਇਤਿਹਾਸ ਦੀ ਅੱਜ ਤੱਕ ਦੀ ਸਭ ਤੋਂ ਤਬਾਹਕਾਰੀ ਜੰਗ ਦੂਜਾ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦਾ ਸਾਲ ਹੈ।
- 20 ਜਨਵਰੀ – ਜਰਮਨ ਦੀ ਪਾਰਲੀਮੈਂਟ ਵਿੱਚ ਅਡੋਲਫ ਹਿਟਲਰ ਨੇ ਐਲਾਨ ਕੀਤਾ ਕਿ ਯੂਰਪ ਵਿੱਚ ਯਹੂਦੀਆਂ ਨੂੰ ਖ਼ਤਮ ਕਰ ਦਿਤਾ ਜਾਵੇ |
- 24 ਜਨਵਰੀ – ਚਿੱਲੀ ਵਿੱਚ ਭੂਚਾਲ ਨਾਲ 30 ਹਜ਼ਾਰ ਲੋਕ ਮਰੇ।
- 31 ਜਨਵਰੀ – ਇੰਡੀਅਨ ਨੈਸ਼ਨਲ ਕਾਂਗਰਸ ਦੀ ਚੋਣ ਵਿੱਚ ਸੁਭਾਸ਼ ਚੰਦਰ ਬੋਸ ਨੇ ਪੱਟਾਭੀ ਸੀਤਾ ਰਮਇਆ ਨੂੰ 209 ਵੋਟਾਂ ਦੇ ਫ਼ਰਕ ਨਾਲ ਪ੍ਰਧਾਨ ਚੁਣੇ ਗਏ।
- 13 ਜੂਨ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਕਮਨਾਮਾ ਤਿਆਰ ਕਰਵਾ ਕੇ ਉਸ ਨੂੰ ਅਕਾਲ ਤਖ਼ਤ ਤੋਂ ਜਾਰੀ ਕਰਵਾਇਆ ਤੇ ਸਿੱਖਾਂ ਨੂੰ ਕਿਹਾ ਕਿ ਉਹ ਅਖੌਤੀ ਪਛੜੀਆਂ ਜਾਤਾਂ ਨੂੰ ਆਪਣੇ ਗੁਰਭਾਈ ਸਮਝਣ।
- 18 ਨਵੰਬਰ – ਆਇਰਸ਼ ਰੀਪਬਲੀਕਨ ਆਰਮੀ ਨੇ ਲੰਡਨ ਵਿੱਚ ਪਿਕਾਡਲੀ ਸਰਕਸ ਵਿੱਚ ਤਿੰਨ ਬੰਬ ਚਲਾਏ।
- 24 ਨਵੰਬਰ – ਚੈਕੋਸਲਵਾਕੀਆ ਵਿੱਚ ਗੇਸਟਾਪੋ (ਨਾਜ਼ੀ ਫ਼ੋਰਸ) ਨੇ 120 ਸਟੂਡੈਂਟਸ ਨੂੰ ਬਗ਼ਾਵਤ ਦੀ ਸਾਜ਼ਸ਼ ਬਣਾਉਣ ਦੇ ਨਾਂ 'ਤੇ ਸਜ਼ਾ-ਏ-ਮੌਤ ਦੇ ਦਿਤੀ।
- 29 ਨਵੰਬਰ – ਰੂਸ ਨੇ ਫ਼ਿਨਲੈਂਡ ਨਾਲ ਸਫ਼ਾਰਤੀ ਸਬੰਧ ਖ਼ਤਮ ਕੀਤੇ ਅਤੇ ਇਸ ਦੇ ਜਹਾਜ਼ਾਂ ਨੇ ਫ਼ਿਨਲੈਂਡ ਦੇ ਹੈਲਸਿੰਕੀ ਹਵਾਈ ਅੱਡੇ 'ਤੇ ਬੰਬਾਰੀ ਕੀਤੀ |
- 27 ਦਸੰਬਰ –ਟਰਕੀ ਵਿੱਚ ਭੂਚਾਲ ਨਾਲ 11000 ਲੋਕ ਮਾਰੇ ਗਏ।
ਜਨਮਸੋਧੋ
- 6 ਜੂਨ – ਉਲੰਪਿਕ 110 ਮੀਟਰ ਅੜਿੱਕਾ ਦੌੜ ਦੇ ਫਾਈਨਲ ਵਿੱਚ ਪਹੁੰਚਣ ਵਾਲੇ ਅਥਲੀਟ ਗੁਰਬਚਨ ਸਿੰਘ ਰੰਧਾਵਾ
ਮਰਨਸੋਧੋ
- 7 ਫ਼ਰਵਰੀ – ਬੋਰਿਸ ਗਰੀਗੋਰੀਏਵ, ਰੂਸੀ ਚਿੱਤਰਕਾਰ ਦੀ ਮੌਤ।