੨੦੦੮ ਓਲੰਪਿਕ ਖੇਡਾਂ ਦੇ ਵਿੱਚ ਕੁਸ਼ਤੀ – ਪੁਰਸ਼ਾਂ ਦੀ ਗ੍ਰੈਕੋ-ਰੋਮਨ ੭੪ ਕਿਲੋਗਰਾਮ
ਬੀਜਿੰਗ, ਚੀਨ ਦੇ ਵਿੱਚ ਹੋਏ ੨੦੦੮ ਓਲੰਪਿਕ ਖੇਡਾਂ ਦੇ ਵਿੱਚ ਪੁਰਸ਼ਾਂ ਦਾ ਗ੍ਰੈਕੋ-ਰੋਮਨ 74 ਕਿਲੋਗਰਾਮ ਮੁਕਾਬਲਾ ਅਗਸਤ 13 ਨੂੰ ਚਾਈਨਾ ਐਗਰੀਕਲਚਰਲ ਯੂਲੀਵਰਸਿਟੀ ਜਿਮਨੇਜੀਅਮ ਵਿੱਚ ਹੋਇਆ।
2008 ਓਲੰਪਿਕਸ ਦੇ ਵਿੱਚ ਕੁਸ਼ਤੀ | |||||
---|---|---|---|---|---|
ਫ੍ਰੀਸਟਾਇਲ | |||||
ਪੁਰਸ਼ | ਮਹਿਲਾ | ||||
55 ਕਿਲੋਗਰਾਮ | 48 ਕਿਲੋਗਰਾਮ | ||||
60 ਕਿਲੋਗਰਾਮ | 55 ਕਿਲੋਗਰਾਮ | ||||
66 ਕਿਲੋਗਰਾਮ | 63 ਕਿਲੋਗਰਾਮ | ||||
74 ਕਿਲੋਗਰਾਮ | 72 ਕਿਲੋਗਰਾਮ | ||||
84 ਕਿਲੋਗਰਾਮ | |||||
96 ਕਿਲੋਗਰਾਮ | |||||
120 ਕਿਲੋਗਰਾਮ | |||||
ਗ੍ਰੈਕੋ-ਰੋਮਨ | |||||
55 ਕਿਲੋਗਰਾਮ | 84 ਕਿਲੋਗਰਾਮ | ||||
60 ਕਿਲੋਗਰਾਮ | 96 ਕਿਲੋਗਰਾਮ | ||||
66 ਕਿਲੋਗਰਾਮ | 120 ਕਿਲੋਗਰਾਮ | ||||
74 ਕਿਲੋਗਰਾਮ |
ਇਹ ਗ੍ਰੈਕੋ-ਰੋਮਨ ਕੁਸ਼ਤੀ ਦਾ ਮੁਕਾਬਲਾ ਇੱਕ ਸਿੰਗਲ-ਇਲਿਮਨੈਸ਼ਨ ਪ੍ਰਤਿਯੋਗਤਾ ਸੀ, ਅਤੇ ਇਸ ਵਿੱਚ ਰ੍ਹੇਪਚੇਂਜ ਦੀ ਵਰਤੋਂ ਕਾਂਸੀ ਦੇ ਦੋ ਮੈਡਲ ਦੇਣ ਲਈ ਵਰਤੋਂ ਕੀਤੀ। ਜੋ ਦੋ ਆਖਰੀ ਭਲਵਾਨ ਬਚੇ ਸਨ, ਉਹ ਫਿਰ ਸੋਨੇ ਅਤੇ ਚਾਂਦੀ ਦੇ ਤਗਮੇ ਲਈ ਘੁਲੇ। ਜੋ ਵੀ ਭਲਵਾਨ ਹਾਰਦਾ ਸੀ, ਉਸ ਨੂੰ ਫਿਰ ਰ੍ਹੇਪਚੇਂਜ ਦੇ 'ਚ ਪ੍ਰਸਤੁਤ ਕੀਤਾ ਜਾਂਦਾ ਸੀ, ਅਤੇ ਇਸ ਨਾਲ ਜੋ ਸੇਮੀਫਾਇਨਲ ਵਿੱਚ ਹਾਰੇ ਉਨ੍ਹਾਂ ਨੇ ਫਿਰ ਉਹ ਆਪਣੀ ਬਰੈਕਟ ਦੇ ਵਿੱਚੋਂ ਬਚੇ ਰ੍ਹੇਪਚੇਂਜ ਦੇ ਭਲਵਾਨਾਂ ਨਾਲ ਕਾਂਸੀ ਦੇ ਤਗਮਿਆਂ ਲਈ ਖੁਲੇ।
ਹਰ ਮੁਕਾਬਲੇ ਵਿੱਚ ਤਿੰਨ ਦੌਰ, ਹਰ ਦੋ ਮਿੰਟ ਲੰਬੇ ਸਨ। ਹਰ ਦੌਰ ਵਿੱਚ ਸਭ ਤੋਂ ਜਿਆਦਾ ਸਕੋਰ ਕਰਨ ਵਾਲਾ ਭਲਵਾਨ ਉਸ ਦੌਰ ਦਾ ਜੇਤੂ ਸੀ; ਇਸ ਨਾਲ ਦੋ ਦੌਰ ਜਿੱਤਣ ਨਾਲ ਮੁਕਾਬਲਾ ਖਤਮ ਹੁੰਦਾ ਸੀ ਅਤੇ ਮੈਚ ਉਸ ਭਲਵਾਨ ਨੂੰ ਜਾਂਦਾ ਸੀ।
Medalists
ਸੋਧੋਸੋਨਾ | Manuchar Kvirkelia ਜੋਰਜੀਆ (GEO) |
ਚਾਂਦੀ | Chang Yongxiang ਚੀਨ (CHN) |
ਕਾਂਸੀ | Yavor Yanakiev ਬੁਲਗਾਰੀਆ (BUL) |
Christophe Guenot ਫ੍ਰਾਂਸ (FRA) |
Tournament results
ਸੋਧੋMain bracket
ਸੋਧੋThe gold and silver medalists were determined by the final match of the main single-elimination bracket.
Final
ਸੋਧੋFinal | |||||
Chang Yongxiang (CHN) | 0 | 0 | |||
Manuchar Kvirkelia (GEO) | 6 | 3 |
Top Half
ਸੋਧੋRound of 32 | Round of 16 | Quarterfinals | Semifinals | |||||||||||||||||||||||
Chang Yongxiang (CHN) | 3 | 1 | ||||||||||||||||||||||||
Yavor Yanakiev (BUL) | 2 | 1 | ||||||||||||||||||||||||
Chang Yongxiang (CHN) | 2 | 7 | ||||||||||||||||||||||||
Sixto Barrera (PER) | 1 | 0 | ||||||||||||||||||||||||
Sixto Barrera (PER) | 1 | 1 | 1 | |||||||||||||||||||||||
Valdemaras Venckaitis (LTU) | 2 | 1 | 1 | |||||||||||||||||||||||
Chang Yongxiang (CHN) | 0 | 4 | 2 | |||||||||||||||||||||||
Aleh Mikhalovich (BLR) | 6 | 0 | 1 | |||||||||||||||||||||||
Roman Melyoshin (KAZ) | 3 | 1 | 5 | |||||||||||||||||||||||
Hassan Shahsavan (AUS) | 0 | 2 | 0 | |||||||||||||||||||||||
Roman Melyoshin (KAZ) | 1 | 1 | 1 | |||||||||||||||||||||||
Aleh Mikhalovich (BLR) | 1 | 1 | 2 | |||||||||||||||||||||||
Aleh Mikhalovich (BLR) | 3 | 0 | 3 | |||||||||||||||||||||||
Julian Kwit (POL) | 1 | 3 | 2 | |||||||||||||||||||||||
Bottom Half
ਸੋਧੋRound of 32 | Round of 16 | Quarterfinals | Semifinals | |||||||||||||||||||||||
Konstantin Schneider (GER) | 4 | 4 | ||||||||||||||||||||||||
Messaoud Zeghdane (ALG) | 1 | 0 | ||||||||||||||||||||||||
Konstantin Schneider (GER) | 0 | 0 | ||||||||||||||||||||||||
Manuchar Kvirkelia (GEO) | 3 | 5 | ||||||||||||||||||||||||
Manuchar Kvirkelia (GEO) | 5 | 5 | ||||||||||||||||||||||||
Christophe Guenot (FRA) | 0 | 0 | ||||||||||||||||||||||||
Manuchar Kvirkelia (GEO) | 2 | 2 | F | |||||||||||||||||||||||
Mark Madsen (DEN) | 0 | 1 | Péter Bácsi (HUN) | 1 | 5 | 0 | ||||||||||||||||||||
Varteres Samourgachev (RUS) | 4 | 3 | Varteres Samourgachev (RUS) | F | ||||||||||||||||||||||
Ilgar Abdulov (AZE) | 2 | 1 | Ilgar Abdulov (AZE) | |||||||||||||||||||||||
Şeref Tüfenk (TUR) | 1 | 1 | Varteres Samourgachev (RUS) | 2 | 1 | |||||||||||||||||||||
Arsen Julfalakyan (ARM) | 1 | 1 | 1 | Péter Bácsi (HUN) | 2 | 4 | ||||||||||||||||||||
Volodimir Shatskykh (UKR) | 1 | 1 | 1 | Arsen Julfalakyan (ARM) | 1 | 4 | 1 | |||||||||||||||||||
TC Dantzler (USA) | 1 | 2 | 0 | Péter Bácsi (HUN) | 3 | 4 | 1 | |||||||||||||||||||
Péter Bácsi (HUN) | 5 | 2 | 3 |
Repechage
ਸੋਧੋRepechage Round 1 | Repechage round 2 | Bronze Medal Bout | |||||||||||
Aleh Mikhalovich (BLR) | 3 0 0 | ||||||||||||
Yavor Yanakiev (BUL) | 0 2 2 | ||||||||||||
Sixto Barrera (PER) | 0 0 | ||||||||||||
Yavor Yanakiev (BUL) | Yavor Yanakiev (BUL) | 3 4 | |||||||||||
BYE | |||||||||||||
Repechage Round 1 | Repechage round 2 | Bronze Medal Bout | |||||||||||
Péter Bácsi (HUN) | 1 4 2 | ||||||||||||
Christophe Guenot (FRA) | 3 0 4 | ||||||||||||
Konstantin Schneider (GER) | 1 1 | ||||||||||||
Christophe Guenot (FRA) | Christophe Guenot (FRA) | 2 2 | |||||||||||
BYE | |||||||||||||