੨੦੦੮ ਓਲੰਪਿਕ ਖੇਡਾਂ ਦੇ ਵਿੱਚ ਕੁਸ਼ਤੀ – ਮਹਿਲਾਵਾਂ ਦੀ ਫ੍ਰੀਸਟਾਇਲ ੭੨ ਕਿਲੋਗਰਾਮ

ਬੀਜਿੰਗ, ਚੀਨ ਦੇ ਵਿੱਚ ਹੋਏ ੨੦੦੮ ਓਲੰਪਿਕ ਖੇਡਾਂ ਦੇ ਵਿੱਚ ਮਹਿਲਾਵਾਂ ਦਾ ਫ੍ਰੀਸਟਾਇਲ 72 ਕਿਲੋਗਰਾਮ ਮੁਕਾਬਲਾ ਅਗਸਤ 17 ਨੂੰ ਚਾਈਨਾ ਐਗਰੀਕਲਚਰਲ ਯੂਲੀਵਰਸਿਟੀ ਜਿਮਨੇਜੀਅਮ ਵਿੱਚ ਹੋਇਆ।

2008 ਓਲੰਪਿਕਸ
ਦੇ ਵਿੱਚ ਕੁਸ਼ਤੀ
ਫ੍ਰੀਸਟਾਇਲ
ਪੁਰਸ਼ ਮਹਿਲਾ
  55 ਕਿਲੋਗਰਾਮ     48 ਕਿਲੋਗਰਾਮ  
  60 ਕਿਲੋਗਰਾਮ     55 ਕਿਲੋਗਰਾਮ  
  66 ਕਿਲੋਗਰਾਮ     63 ਕਿਲੋਗਰਾਮ  
  74 ਕਿਲੋਗਰਾਮ     72 ਕਿਲੋਗਰਾਮ  
  84 ਕਿਲੋਗਰਾਮ      
  96 ਕਿਲੋਗਰਾਮ      
120 ਕਿਲੋਗਰਾਮ
ਗ੍ਰੈਕੋ-ਰੋਮਨ
  55 ਕਿਲੋਗਰਾਮ     84 ਕਿਲੋਗਰਾਮ  
  60 ਕਿਲੋਗਰਾਮ     96 ਕਿਲੋਗਰਾਮ  
  66 ਕਿਲੋਗਰਾਮ     120 ਕਿਲੋਗਰਾਮ  
  74 ਕਿਲੋਗਰਾਮ      

ਇਹ ਫ੍ਰੀਸਟਾਇਲ ਕੁਸ਼ਤੀ ਦਾ ਮੁਕਾਬਲਾ ਇੱਕ ਸਿੰਗਲ-ਇਲਿਮਨੈਸ਼ਨ ਪ੍ਰਤਿਯੋਗਤਾ ਸੀ, ਅਤੇ ਇਸ ਵਿੱਚ ਰ੍ਹੇਪਚੇਂਜ ਦੀ ਵਰਤੋਂ ਕਾਂਸੀ ਦੇ ਦੋ ਮੈਡਲ ਦੇਣ ਲਈ ਵਰਤੋਂ ਕੀਤੀ। ਜੋ ਦੋ ਆਖਰੀ ਭਲਵਾਨ ਬਚੇ ਸਨ, ਉਹ ਫਿਰ ਸੋਨੇ ਅਤੇ ਚਾਂਦੀ ਦੇ ਤਗਮੇ ਲਈ ਘੁਲੇ। ਜੋ ਵੀ ਭਲਵਾਨ ਹਾਰਦਾ ਸੀ, ਉਸ ਨੂੰ ਫਿਰ ਰ੍ਹੇਪਚੇਂਜ ਦੇ 'ਚ ਪ੍ਰਸਤੁਤ ਕੀਤਾ ਜਾਂਦਾ ਸੀ, ਅਤੇ ਇਸ ਨਾਲ ਜੋ ਸੇਮੀਫਾਇਨਲ ਵਿੱਚ ਹਾਰੇ ਉਨ੍ਹਾਂ ਨੇ ਫਿਰ ਉਹ ਆਪਣੀ ਬਰੈਕਟ ਦੇ ਵਿੱਚੋਂ ਬਚੇ ਰ੍ਹੇਪਚੇਂਜ ਦੇ ਭਲਵਾਨਾਂ ਨਾਲ ਕਾਂਸੀ ਦੇ ਤਗਮਿਆਂ ਲਈ ਖੁਲੇ।

ਹਰ ਮੁਕਾਬਲੇ ਵਿੱਚ ਤਿੰਨ ਦੌਰ, ਹਰ ਦੋ ਮਿੰਟ ਲੰਬੇ ਸਨ। ਹਰ ਦੌਰ ਵਿੱਚ ਸਭ ਤੋਂ ਜਿਆਦਾ ਸਕੋਰ ਕਰਨ ਵਾਲਾ ਭਲਵਾਨ ਉਸ ਦੌਰ ਦਾ ਜੇਤੂ ਸੀ; ਇਸ ਨਾਲ ਦੋ ਦੌਰ ਜਿੱਤਣ ਨਾਲ ਮੁਕਾਬਲਾ ਖਤਮ ਹੁੰਦਾ ਸੀ ਅਤੇ ਮੈਚ ਉਸ ਭਲਵਾਨ ਨੂੰ ਜਾਂਦਾ ਸੀ।

ਸੋਨਾ   Wang Jiao
ਚੀਨ (CHN)
ਚਾਂਦੀ   Stanka Zlateva
ਬੁਲਗਾਰੀਆ (BUL)
Bronze   Kyoko Hamaguchi
ਜਪਾਨ (JPN)
  Agnieszka Wieszczek
ਪੋਲੈਂਡ (POL)

Main bracket

ਸੋਧੋ

The gold and silver medalists were determined by the final match of the main single-elimination bracket.


  Round of 16 Quarterfinals Semifinals Final
   Olga Zhanibekova (KAZ) 1 0 0  
   Rosângela Conceição (BRA) 0 3 4        Rosângela Conceição (BRA) 0 0    
   Elena Perepelkina (RUS) 0 1 0        Kyoko Hamaguchi (JPN) 1 3    
   Kyoko Hamaguchi (JPN) 1 0 1          Kyoko Hamaguchi (JPN) 2      
   Ali Bernard (USA) F              Wang Jiao (CHN) 5 F    
   Amarachi Obiajunwa (NGR)              Ali Bernard (USA) 1 3    
   Jenny Fransson (SWE) 3 0          Wang Jiao (CHN) 3 7    
   Wang Jiao (CHN) 4 6            Wang Jiao (CHN) F    
   Ohenewa Akuffo (CAN) 0 0            Stanka Zlateva (BUL)      
   Stanka Zlateva (BUL) 2 5          Stanka Zlateva (BUL) 2 6 4  
   Oksana Vashchuk (UKR) 0 1          Maider Unda (ESP) 3 0 1  
   Maider Unda (ESP) 1 3            Stanka Zlateva (BUL) 3 5    
   Agnieszka Wieszczek (POL) 1 6            Agnieszka Wieszczek (POL) 0 0    
   Laure Ali Annabel (CMR) 0 0          Agnieszka Wieszczek (POL) 1 0 4           
   Anita Schätzle (GER) 2 F          Anita Schätzle (GER) 1 2 1           
   Audrey Prieto (FRA) 4 0    


  Repechage Round 1 Repechage round 2 Bronze Medal Bout
      
               
               
              Kyoko Hamaguchi (JPN) 3 3
              Ali Bernard (USA) 0 1
            Jenny Fransson (SWE) 1 0
            Ali Bernard (USA) 3 3    
      
    
    
  Repechage Round 1 Repechage round 2 Bronze Medal Bout
      
               
               
              Agnieszka Wieszczek (POL) 2 1
              Maider Unda (ESP) 1 0
            Ohenewa Akuffo (CAN) 1 0
            Maider Unda (ESP) 5 1 1