੨੦੦੮ ਓਲੰਪਿਕ ਖੇਡਾਂ ਦੇ ਵਿੱਚ ਕੁਸ਼ਤੀ – ਮਹਿਲਾਵਾਂ ਦੀ ਫ੍ਰੀਸਟਾਇਲ ੫੫ ਕਿਲੋਗਰਾਮ

ਬੀਜਿੰਗ, ਚੀਨ ਦੇ ਵਿੱਚ ਹੋਏ ੨੦੦੮ ਓਲੰਪਿਕ ਖੇਡਾਂ ਦੇ ਵਿੱਚ ਮਹਿਲਾਵਾਂ ਦਾ ਫ੍ਰੀਸਟਾਇਲ 55 ਕਿਲੋਗਰਾਮ ਮੁਕਾਬਲਾ ਅਗਸਤ 16 ਨੂੰ ਚਾਈਨਾ ਐਗਰੀਕਲਚਰਲ ਯੂਲੀਵਰਸਿਟੀ ਜਿਮਨੇਜੀਅਮ ਵਿੱਚ ਹੋਇਆ।

2008 ਓਲੰਪਿਕਸ
ਦੇ ਵਿੱਚ ਕੁਸ਼ਤੀ
ਫ੍ਰੀਸਟਾਇਲ
ਪੁਰਸ਼ ਮਹਿਲਾ
  55 ਕਿਲੋਗਰਾਮ     48 ਕਿਲੋਗਰਾਮ  
  60 ਕਿਲੋਗਰਾਮ     55 ਕਿਲੋਗਰਾਮ  
  66 ਕਿਲੋਗਰਾਮ     63 ਕਿਲੋਗਰਾਮ  
  74 ਕਿਲੋਗਰਾਮ     72 ਕਿਲੋਗਰਾਮ  
  84 ਕਿਲੋਗਰਾਮ      
  96 ਕਿਲੋਗਰਾਮ      
120 ਕਿਲੋਗਰਾਮ
ਗ੍ਰੈਕੋ-ਰੋਮਨ
  55 ਕਿਲੋਗਰਾਮ     84 ਕਿਲੋਗਰਾਮ  
  60 ਕਿਲੋਗਰਾਮ     96 ਕਿਲੋਗਰਾਮ  
  66 ਕਿਲੋਗਰਾਮ     120 ਕਿਲੋਗਰਾਮ  
  74 ਕਿਲੋਗਰਾਮ      

ਇਹ ਫ੍ਰੀਸਟਾਇਲ ਕੁਸ਼ਤੀ ਦਾ ਮੁਕਾਬਲਾ ਇੱਕ ਸਿੰਗਲ-ਇਲਿਮਨੈਸ਼ਨ ਪ੍ਰਤਿਯੋਗਤਾ ਸੀ, ਅਤੇ ਇਸ ਵਿੱਚ ਰ੍ਹੇਪਚੇਂਜ ਦੀ ਵਰਤੋਂ ਕਾਂਸੀ ਦੇ ਦੋ ਮੈਡਲ ਦੇਣ ਲਈ ਵਰਤੋਂ ਕੀਤੀ। ਜੋ ਦੋ ਆਖਰੀ ਭਲਵਾਨ ਬਚੇ ਸਨ, ਉਹ ਫਿਰ ਸੋਨੇ ਅਤੇ ਚਾਂਦੀ ਦੇ ਤਗਮੇ ਲਈ ਘੁਲੇ। ਜੋ ਵੀ ਭਲਵਾਨ ਹਾਰਦਾ ਸੀ, ਉਸ ਨੂੰ ਫਿਰ ਰ੍ਹੇਪਚੇਂਜ ਦੇ 'ਚ ਪ੍ਰਸਤੁਤ ਕੀਤਾ ਜਾਂਦਾ ਸੀ, ਅਤੇ ਇਸ ਨਾਲ ਜੋ ਸੇਮੀਫਾਇਨਲ ਵਿੱਚ ਹਾਰੇ ਉਨ੍ਹਾਂ ਨੇ ਫਿਰ ਉਹ ਆਪਣੀ ਬਰੈਕਟ ਦੇ ਵਿੱਚੋਂ ਬਚੇ ਰ੍ਹੇਪਚੇਂਜ ਦੇ ਭਲਵਾਨਾਂ ਨਾਲ ਕਾਂਸੀ ਦੇ ਤਗਮਿਆਂ ਲਈ ਖੁਲੇ।

ਹਰ ਮੁਕਾਬਲੇ ਵਿੱਚ ਤਿੰਨ ਦੌਰ, ਹਰ ਦੋ ਮਿੰਟ ਲੰਬੇ ਸਨ। ਹਰ ਦੌਰ ਵਿੱਚ ਸਭ ਤੋਂ ਜਿਆਦਾ ਸਕੋਰ ਕਰਨ ਵਾਲਾ ਭਲਵਾਨ ਉਸ ਦੌਰ ਦਾ ਜੇਤੂ ਸੀ; ਇਸ ਨਾਲ ਦੋ ਦੌਰ ਜਿੱਤਣ ਨਾਲ ਮੁਕਾਬਲਾ ਖਤਮ ਹੁੰਦਾ ਸੀ ਅਤੇ ਮੈਚ ਉਸ ਭਲਵਾਨ ਨੂੰ ਜਾਂਦਾ ਸੀ।

ਸੋਨਾ   Saori Yoshida
ਜਪਾਨ (JPN)
ਚਾਂਦੀ   Xu Li
ਚੀਨ (CHN)
Bronze   Tonya Verbeek
ਕੈਨੇਡਾ (CAN)
  Jackeline Rentería
ਕੋਲੰਬੀਆ (COL)

Main bracket

ਸੋਧੋ

The gold and silver medalists were determined by the final match of the main single-elimination bracket.


  Round of 16 Quarterfinals Semifinals Final
   Naidangiin Otgonjargal (MGL) 0 0    
   Tonya Verbeek (CAN) 3 4          Tonya Verbeek (CAN) 3 3    
   Ludmila Cristea (MDA) 0 3 3        Ludmila Cristea (MDA) 1 0    
   Marcia Andrade (VEN) 1 3 3          Tonya Verbeek (CAN) 0 0    
   Ida-Theres Nerell (SWE) 1 0            Saori Yoshida (JPN) 2 6    
   Saori Yoshida (JPN) 3 4          Saori Yoshida (JPN) 2 4    
   Yelena Komarova (AZE) 0 0          Natalya Golts (RUS) 1 0    
   Natalya Golts (RUS) 4 1            Saori Yoshida (JPN) 2 F  
   Xu Li (CHN) 5 3            Xu Li (CHN) 0    
   Ana Maria Pavăl (ROU) 0 0          Xu Li (CHN) 0 2 2  
   Olga Smirnova (KAZ) 2 3 4        Olga Smirnova (KAZ) 1 0 1  
   Alena Filipova (BLR) 3 0 2          Xu Li (CHN) 5 F    
   Natalia Synyshyn (UKR) 4 1 0          Jackeline Rentería (COL) 5      
   Marcie Van Dusen (USA) 0 1 7        Marcie Van Dusen (USA) 2 3             
   Jackeline Rentería (COL) 7 F          Jackeline Rentería (COL) 7 5             
   Marwa Amri (TUN) 4      


  Repechage Round 1 Repechage round 2 Bronze Medal Bout
      
               
               
              Tonya Verbeek (CAN) 1 1
              Ida-Theres Nerell (SWE) 0 0
            Ida-Theres Nerell (SWE) 1 0 1
            Natalya Golts (RUS) 3 0    
      
    
    
  Repechage Round 1 Repechage round 2 Bronze Medal Bout
      
               
               
              Jackeline Rentería (COL) F 
              Ana Maria Pavăl (ROU)  
            Ana Maria Pavăl (ROU) 5 1 3
            Olga Smirnova (KAZ) 1 0