ਮਿਰਜ਼ਾ ਅਦੀਬ
(ਮਿਰਜਾ ਅਦੀਬ ਤੋਂ ਮੋੜਿਆ ਗਿਆ)
ਮਿਰਜ਼ਾ ਅਦੀਬ (4 ਅਪਰੈਲ 1914 — 31 ਜੁਲਾਈ 1999[1][3][4]) ਉਰਦੂ ਸਾਹਿਤਕਾਰ ਸਨ। ਉਨ੍ਹਾਂ ਦਾ ਅਸਲ ਨਾਮ ਦਿਲਾਵਰ ਹੁਸੈਨ ਅਲੀ ਅਤੇ ਪਿਤਾ ਦਾ ਨਾਮ ਮਿਰਜ਼ਾ ਬਸ਼ੀਰ ਅਲੀ ਸੀ। ਮਿਰਜ਼ਾ ਅਦੀਬ ਨੇ ਇਸਲਾਮੀਆ ਕਾਲਜ ਲਾਹੌਰਤੋਂ ਬੀ ਏ ਕੀਤੀ। ਅਤੇ ਫਿਰ ਉਰਦੂ ਅਦਬ ਦੀ ਖ਼ਿਦਮਤ ਲਈ ਚੱਲ ਪਏ ਅਤੇ ਇਸੇ ਨੂੰ ਜ਼ਿੰਦਗੀ ਦਾ ਮਕਸਦ ਸਮਝ ਲਿਆ। ਉਨ੍ਹਾਂ ਦੇ ਖ਼ਾਸ ਮੈਦਾਨ ਕਹਾਣੀ ਅਤੇ ਡਰਾਮਾ ਹਨ। ਉਨ੍ਹਾਂ ਨੇ ਕਈ ਰਸਾਲਿਆਂ ਦੀ ਸੰਪਾਦਕੀ ਦੇ ਫ਼ਰਜ਼ ਨਿਭਾਏ ਹਨ ਜਿਨ੍ਹਾਂ ਵਿੱਚੋਂ (ਅਦਬ ਲਤੀਫ਼) ਖ਼ਾਸ ਤੌਰ 'ਤੇ ਕਾਬਿਲ-ਏ-ਜ਼ਿਕਰ ਹੈ।
ਮਿਰਜ਼ਾ ਅਦੀਬ مرزا ادیب | |
---|---|
ਜਨਮ | ਸਯਦ ਦਿਲਾਵਰ ਹੁਸੈਨ ਅਲੀ 4 ਅਪ੍ਰੈਲ 1914 ਲਹੌਰ, ਪੰਜਾਬ, British India (now ਪਾਕਿਸਤਾਨ) |
ਮੌਤ | 31 ਜੁਲਾਈ 1999 ਲਹੌਰ, ਪੰਜਾਬ, ਪਾਕਿਸਤਾਨ | (ਉਮਰ 85)
ਕਲਮ ਨਾਮ | ਮਿਰਜ਼ਾ ਅਦੀਬ |
ਕਿੱਤਾ | ਨਾਟਕਕਾਰ, ਨਿੱਕੀ ਕਹਾਣੀ ਲੇਖਕ |
ਭਾਸ਼ਾ | ਪੰਜਾਬੀ, ਉਰਦੂ |
ਰਾਸ਼ਟਰੀਅਤਾ | ਬਰਤਾਨਵੀ ਭਾਰਤੀ (1914–1947) ਪਾਕਿਸਤਾਨੀ (1947–1999) |
ਨਾਗਰਿਕਤਾ | ਪਾਕਿਸਤਾਨੀ |
ਸਿੱਖਿਆ | B.A. (Hon.) |
ਅਲਮਾ ਮਾਤਰ | 1 |
ਕਾਲ | ਆਧੁਨਿਕ ਦੂਜੀ ਵੱਡੀ ਜੰਗ ਤੋਂ ਮਗਰਲਾ) |
ਸ਼ੈਲੀ | ਨਾਟਕ, ਨਿੱਕੀ ਕਹਾਣੀ |
ਵਿਸ਼ਾ | ਯਥਾਰਥਵਾਦ ਅਤੇ ਰੋਮਾਂਸਵਾਦ |
ਸਾਹਿਤਕ ਲਹਿਰ | ਪ੍ਰਗਤੀਸ਼ੀਲ ਲਹਿਰ ਰੋਮਾਂਸਵਾਦੀ ਲਹਿਰ |
ਪ੍ਰਮੁੱਖ ਕੰਮ | ‘Pas-i Pardah’ (1967) ‘Caccā Coṉc’ |
ਪ੍ਰਮੁੱਖ ਅਵਾਰਡ | 1 |
Literature portal |
ਕੰਮ
ਸੋਧੋ- ਨਾਟਕ:
- ‘ਆਂਸੂ ਔਰ ਸਿਤਾਰੇ’ (آنسو اور ستارے),
- ‘ਲਹੂ ਔਰ ਕਾਲੀਨ’ (لہو اور قالین),
- ‘ਸ਼ੀਸ਼ੇ ਕੀ ਦੀਵਾਰ’ (شیشے کی دیوار),[5]
- ‘ਸਤੂਨ’ (ستون),[6]
- ‘ਫਾਸਿਲ-ਏ-ਸ਼ਬ’ (فصیلِ شب),[1]
- ‘ਪਸ-ਏ-ਪਰਦਾ’ (پسِ پرده,),[1][7]
- ‘ਖਾਕ਼ ਨਸ਼ੀਨ’ (خاک نشین)[8] ਅਤੇ
- ‘ਸ਼ੀਸ਼ਾ ਮੇਰੇ ਸੰਗ’ (شیشہ میرے سنگ).
- ਚੋਣਵੇਂ ਕਹਾਣੀ ਸੰਗ੍ਰਹਿ:[9]
- ‘ਜੰਗਲ’ (جنگل),
- ‘ਦੀਵਾਰੇਂ’ (دیواریں),
- ‘ਕੰਬਲ’ (کمبل).
ਹਵਾਲੇ
ਸੋਧੋ- ↑ 1.0 1.1 1.2 1.3 1.4 1.5 1.6 1.7 1.8 Aqeel Abbas Jafari (2010). Pakistan Chronicle (in Urdu) (1st ed.). 94/1, 26th St., Ph. 6, D.H.A., Karachi: Virsa Publications. p. 842. ISBN 9789699454004.
{{cite book}}
: CS1 maint: location (link) CS1 maint: unrecognized language (link) - ↑ Shoaib Ahmed (1 October 2003). "One of the oldest schools in Lahore 'closed'". Daily Times. Retrieved 15 September 2013.
- ↑ "Fāt̴imah Bint-e ʿAbdullāh". Urdū (lāzmī), barā-yi jamāʿat dahum. 21, E2, Gulberg III, Lahore: Punjab Textbook Board. 2009. p. 51.
{{cite book}}
: CS1 maint: location (link) - ↑ "Apnā Apnā Rāg". Sarmāya-eh Urdū (dōm). Islamabad: National Book Foundation. 2011. p. 70.
- ↑ "Šīšē kī Dīwār by Mirza Adeeb – Urdu Book online". UrduPoint.com. 16 November 2007. Retrieved 12 June 2013.
- ↑ Mirza Adeeb. Sutūn. s..n. Retrieved 8 June 2013.
- ↑ 7.0 7.1 "ਫ਼ਾਤਿਮਾ ਬਿੰਤ-ਏ-ਅਬਦੁੱਲਾ". Ā'īna-eh Urdū lāzmī (dōm). 40, Urdu Bazaar, Lahore: Khalid Book Depot. 2006. pp. 173–174.
{{cite book}}
: CS1 maint: location (link) - ↑ "Apnā Apnā Rāg". Sarmāya-eh Urdū (lāzmī). Kabir St., Urdu Bazaar, Lahore: Ilmi Kitab Khana. 2008. p. 122.
- ↑ "Mirzā Adīb kē Fan par Tabṣirah". Muṣannifīn peh Tabṣirah. Karachi: Adamjee Centre. 2010. pp. 10–11.
- ↑ Mirza Adeeb (1981). Miṫṫī kā Diyā. Retrieved 8 June 2013.