1665
1665 17ਵੀਂ ਸਦੀ ਅਤੇ 1660 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਸਦੀ: | 16ਵੀਂ ਸਦੀ – 17ਵੀਂ ਸਦੀ – 18ਵੀਂ ਸਦੀ |
---|---|
ਦਹਾਕਾ: | 1630 ਦਾ ਦਹਾਕਾ 1640 ਦਾ ਦਹਾਕਾ 1650 ਦਾ ਦਹਾਕਾ – 1660 ਦਾ ਦਹਾਕਾ – 1670 ਦਾ ਦਹਾਕਾ 1680 ਦਾ ਦਹਾਕਾ 1690 ਦਾ ਦਹਾਕਾ |
ਸਾਲ: | 1662 1663 1664 – 1665 – 1666 1667 1668 |
ਘਟਨਾ
ਸੋਧੋ- 4 ਮਾਰਚ– ਇੰਗਲੈਂਡ ਨੇ ਨੀਦਰਲੈਂਡ (ਹਾਲੈਂਡ) ਵਿਰੁਧ ਜੰਗ ਦਾ ਐਲਾਨ ਕੀਤਾ।
- 8 ਨਵੰਬਰ– ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਧਮਤਾਨ ਵਿੱਚ ਕੈਦ ਕਰ ਕੇ ਦਿੱਲੀ ਪਹੁੰਚਾਇਆ ਗਿਆ।
- 31 ਦਸੰਬਰ– ਗੁਰੂ ਤੇਗ ਬਹਾਦਰ ਜੀ ਰਿਹਾਅ ਹੋਏ।
ਜਨਮ
ਸੋਧੋਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |