1688
1688 17ਵੀਂ ਸਦੀ ਅਤੇ 1680 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਸਦੀ: | 16ਵੀਂ ਸਦੀ – 17ਵੀਂ ਸਦੀ – 18ਵੀਂ ਸਦੀ |
---|---|
ਦਹਾਕਾ: | 1650 ਦਾ ਦਹਾਕਾ 1660 ਦਾ ਦਹਾਕਾ 1670 ਦਾ ਦਹਾਕਾ – 1680 ਦਾ ਦਹਾਕਾ – 1690 ਦਾ ਦਹਾਕਾ 1700 ਦਾ ਦਹਾਕਾ 1710 ਦਾ ਦਹਾਕਾ |
ਸਾਲ: | 1685 1686 1687 – 1688 – 1689 1690 1691 |
ਘਟਨਾ
ਸੋਧੋਜਨਮ
ਸੋਧੋ- 27 ਅਕਤੂਬਰ– ਗੁਰੂ ਗੋਬਿੰਦ ਸਿੰਘ ਸਾਹਿਬ, ਪਾਉਂਟਾ ਸਾਹਿਬ ਤੋਂ ਚੱਕ ਨਾਨਕੀ ਵਲ ਚਲੇ।
- 3 ਨਵੰਬਰ– ਅਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਸੀਸ ਭੇਟ ਕਰਨ ਵੇਲੇ ਅਪਣਾ ਸਿਰ ਪੇਸ਼ ਕਰਨ ਵਾਲਾ ਦੂਜਾ ਪਿਆਰਾ ਭਾਈ ਧਰਮ ਸਿੰਘ ਦਾ ਜਨਮ ਹੋਇਆ।
- 16 ਨਵੰਬਰ– ਗੁਰੂ ਗੋਬਿੰਦ ਸਿੰਘ ਭੰਗਾਣੀ ਦੀ ਲੜਾਈ ਦੀ ਸ਼ਾਨਦਾਰ ਜਿੱਤ ਮਗਰੋਂ ਚੱਕ ਨਾਨਕੀ ਪਹੁੰਚ ਗਏ।
ਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |