1700 ਦਾ ਦਹਾਕਾ
1700 ਦਾ ਦਹਾਕਾ ਵਿੱਚ ਸਾਲ 1700 ਤੋਂ 1709 ਤੱਕ ਹੋਣਗੇ|
This is a list of events occurring in the 1700s, ordered by year.
ਸਦੀ: | 16ਵੀਂ ਸਦੀ – 17ਵੀਂ ਸਦੀ – 18ਵੀਂ ਸਦੀ |
---|---|
ਦਹਾਕਾ: | 1670 ਦਾ ਦਹਾਕਾ 1680 ਦਾ ਦਹਾਕਾ 1690 ਦਾ ਦਹਾਕਾ – 1700 ਦਾ ਦਹਾਕਾ – 1710 ਦਾ ਦਹਾਕਾ 1720 ਦਾ ਦਹਾਕਾ 1730 ਦਾ ਦਹਾਕਾ |
ਸਾਲ: | 1697 1698 1699 – 1700 – 1701 1702 1703 |
1700 18ਵੀਂ ਸਦੀ ਅਤੇ 1700 ਦਾ ਦਹਾਕਾਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ
ਘਟਨਾ
ਸੋਧੋ- 26 ਜੂਨ–ਪੈਦੇ ਖ਼ਾਨ ਅਤੇ ਅਦੀਨਾ ਬੇਗ਼ ਦੀ ਅਗਵਾਈ ਹੇਠ ਮੁਗ਼ਲ ਫ਼ੌਜਾਂ ਦਾ ਅਨੰਦਪੁਰ ਸਾਹਿਬ ‘ਤੇ ਹਮਲਾ ਕੀਤਾ।
- 12 ਅਕਤੂਬਰ– ਨਿਰਮੋਹਗੜ੍ਹ ਦੀ ਦੂਜੀ ਲੜਾਈ
- 14 ਅਕਤੂਬਰ– ਗੁਰੂ ਗੋਬਿੰਦ ਸਿੰਘ ਸਾਹਿਬ ਨਿਰਮੋਹਗੜ੍ਹ ਤੋਂ ਬਸਾਲੀ ਪਹੁੰਚ ਗਏ।
- 1 ਜਨਵਰੀ– ਰੂਸ ਨੇ ਜੂਲੀਅਨ ਕੈਲੰਡਰ ਅਪਣਾਇਆ |
ਜਨਮ
ਸੋਧੋਮਰਨ
ਸੋਧੋਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1670 ਦਾ ਦਹਾਕਾ 1680 ਦਾ ਦਹਾਕਾ 1690 ਦਾ ਦਹਾਕਾ – 1700 ਦਾ ਦਹਾਕਾ – 1710 ਦਾ ਦਹਾਕਾ 1720 ਦਾ ਦਹਾਕਾ 1730 ਦਾ ਦਹਾਕਾ |
ਸਾਲ: | 1698 1699 1700 – 1701 – 1702 1703 1704 |
1701 18ਵੀਂ ਸਦੀ ਅਤੇ 1700 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਘਟਨਾ
ਸੋਧੋ- 23 ਮਈ– ਮਸ਼ਹੂਰ ਸਕਾਟਿਸ਼ ਡਾਕੂ ਕੈਪਟਨ ਵਿਲੀਅਮ ਕਿਡ ਨੂੰ ਲੰਡਨ ਵਿੱਚ ਥੇਮਜ਼ ਦਰਿਆ ਦੇ ਕੰਢੇ ‘ਤੇ ਸ਼ਰੇਆਮ ਫਾਂਸੀ ਦਿਤੀ ਗਈ।
ਜਨਮ
ਸੋਧੋਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1670 ਦਾ ਦਹਾਕਾ 1680 ਦਾ ਦਹਾਕਾ 1690 ਦਾ ਦਹਾਕਾ – 1700 ਦਾ ਦਹਾਕਾ – 1710 ਦਾ ਦਹਾਕਾ 1720 ਦਾ ਦਹਾਕਾ 1730 ਦਾ ਦਹਾਕਾ |
ਸਾਲ: | 1699 1700 1701 – 1702 – 1703 1704 1705 |
1702 18ਵੀਂ ਸਦੀ ਅਤੇ 1700 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
ਸੋਧੋ- 8 ਮਾਰਚ – ਬਾਦਸ਼ਾਹ ਵਿਲੀਅਮ ਤੀਜੇ ਦੀ ਮੌਤ ਹੋਣ ਕਰ ਕੇ ਰਾਣੀ ਐਨ ਇੰਗਲੈਂਡ ਦੇ ਤਖ਼ਤ 'ਤੇ ਬੈਠੀ
- 14 ਨਵੰਬਰ – ਰਾਜਾ ਸਲਾਹੀ ਚੰਦ ਦੇ ਭੋਗ ਉੱਤੇ ਗੁਰੂ ਗੋਬਿੰਦ ਸਿੰਘ ਬਸਾਲੀ ਗਏ।
ਜਨਮ
ਸੋਧੋਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1670 ਦਾ ਦਹਾਕਾ 1680 ਦਾ ਦਹਾਕਾ 1690 ਦਾ ਦਹਾਕਾ – 1700 ਦਾ ਦਹਾਕਾ – 1710 ਦਾ ਦਹਾਕਾ 1720 ਦਾ ਦਹਾਕਾ 1730 ਦਾ ਦਹਾਕਾ |
ਸਾਲ: | 1700 1701 1702 – 1703 – 1704 1705 1706 |
1703 18ਵੀਂ ਸਦੀ ਅਤੇ 1700 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਘਟਨਾ
ਸੋਧੋ- 13 ਜਨਵਰੀ– ਸੈਦ ਖ਼ਾਨ ਤੇ ਅਲਫ਼ ਖ਼ਾਨ ਵਲੋਂ ਗੁਰੂ ਗੋਬਿੰਦ ਸਿੰਘ 'ਤੇ ਹਮਲਾ।
ਜਨਮ
ਸੋਧੋਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1670 ਦਾ ਦਹਾਕਾ 1680 ਦਾ ਦਹਾਕਾ 1690 ਦਾ ਦਹਾਕਾ – 1700 ਦਾ ਦਹਾਕਾ – 1710 ਦਾ ਦਹਾਕਾ 1720 ਦਾ ਦਹਾਕਾ 1730 ਦਾ ਦਹਾਕਾ |
ਸਾਲ: | 1701 1702 1703 – 1704 – 1705 1706 1707 |
1704 18ਵੀਂ ਸਦੀ ਅਤੇ 1700 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
ਸੋਧੋ- 16 ਜਨਵਰੀ – ਅਨੰਦਪੁਰ ਸਾਹਿਬ ਤੇ ਬਿਲਾਸਪੁਰੀ ਫ਼ੌਜਾਂ ਦਾ ਹਮਲਾ।
- 24 ਜੁਲਾਈ – ਇੰਗਲੈਂਡ ਦੇ ਐਡਮਿਰਲ ਜਾਰਜ ਰੂਕੇ ਨੇ ਸਪੇਨ ਦੇ ਸ਼ਹਿਰ ਜਿਬਰਾਲਟਰ ਤੇ ਕਬਜ਼ਾ ਕਰ ਲਿਆ।
- 6 ਦਸੰਬਰ – ਚਮਕੌਰ ਦੀ ਜੰਗ: ਮੁਗਲ-ਸਿੱਖ ਜੰਗ ਦੌਰਾਨ ਥੋੜ੍ਹੀ ਜਿਹੀ ਸਿੱਖ ਸੈਨਾ ਨੇ ਮੁਗਲਾਂ ਮਾਤ ਦਿੱਤੀ।
ਜਨਮ
ਸੋਧੋਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1670 ਦਾ ਦਹਾਕਾ 1680 ਦਾ ਦਹਾਕਾ 1690 ਦਾ ਦਹਾਕਾ – 1700 ਦਾ ਦਹਾਕਾ – 1710 ਦਾ ਦਹਾਕਾ 1720 ਦਾ ਦਹਾਕਾ 1730 ਦਾ ਦਹਾਕਾ |
ਸਾਲ: | 1702 1703 1704 – 1705 – 1706 1707 1708 |
1705 18ਵੀਂ ਸਦੀ ਦਾ ਇੱਕ ਸਾਲ ਹੈ।
ਘਟਨਾ
ਸੋਧੋਜਨਵਰੀ-ਮਾਰਚ
ਸੋਧੋਅਪਰੈਲ-ਜੂਨ
ਸੋਧੋਜੁਲਾਈ-ਸਤੰਬਰ
ਸੋਧੋਅਕਤੂਬਰ-ਨਵੰਬਰ
ਸੋਧੋਦਸੰਬਰ
ਸੋਧੋ- 22 ਦਸੰਬਰ–ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਦੀਨਾ ਸਾਹਿਬ-ਕਾਂਗੜ ਬੈਠ ਕੇ ਇੱਕ ਖ਼ਤ ਲਿਖਿਆ ਜਿਸ ਨੂੰ “ਜ਼ਫ਼ਰਨਾਮਾ” ਵਜੋਂ ਚੇਤੇ ਕੀਤਾ ਜਾਂਦਾ ਹੈ।
ਜਨਮ
ਸੋਧੋਜਨਵਰੀ-ਮਾਰਚ
ਸੋਧੋਅਪਰੈਲ-ਜੂਨ
ਸੋਧੋਜੁਲਾਈ-ਸਤੰਬਰ
ਸੋਧੋਅਕਤੂਬਰ-ਦਸੰਬਰ
ਸੋਧੋਮਰਨ
ਸੋਧੋਜਨਵਰੀ-ਮਾਰਚ
ਸੋਧੋਅਪਰੈਲ-ਜੂਨ
ਸੋਧੋਜੁਲਾਈ-ਸਤੰਬਰ
ਸੋਧੋਅਕਤੂਬਰ-ਦਸੰਬਰ
ਸੋਧੋਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1670 ਦਾ ਦਹਾਕਾ 1680 ਦਾ ਦਹਾਕਾ 1690 ਦਾ ਦਹਾਕਾ – 1700 ਦਾ ਦਹਾਕਾ – 1710 ਦਾ ਦਹਾਕਾ 1720 ਦਾ ਦਹਾਕਾ 1730 ਦਾ ਦਹਾਕਾ |
ਸਾਲ: | 1703 1704 1705 – 1706 – 1707 1708 1709 |
1706 18ਵੀਂ ਸਦੀ ਅਤੇ 1700 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਘਟਨਾ
ਸੋਧੋ- 30 ਅਕਤੂਬਰ – ਗੁਰੂ ਗੋਬਿੰਦ ਸਿੰਘ ਤਲਵੰਡੀ ਸਾਬੋ ਤੋਂ ਦੱਖਣ ਵਲ ਚੱਲੇ।
ਜਨਮ
ਸੋਧੋ- 17 ਜਨਵਰੀ – ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਿਤਾਵਾਂ ਵਿੱਚੋਂ ਇੱਕ ਅਤੇ ਮਹਾਨ ਵਿਗਿਆਨੀ ਬੈਂਜਾਮਿਨ ਫ਼ਰੈਂਕਲਿਨ ਦਾ ਜਨਮ ਹੋਇਆ।
ਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1670 ਦਾ ਦਹਾਕਾ 1680 ਦਾ ਦਹਾਕਾ 1690 ਦਾ ਦਹਾਕਾ – 1700 ਦਾ ਦਹਾਕਾ – 1710 ਦਾ ਦਹਾਕਾ 1720 ਦਾ ਦਹਾਕਾ 1730 ਦਾ ਦਹਾਕਾ |
ਸਾਲ: | 1704 1705 1706 – 1707 – 1708 1709 1710 |
1707 18ਵੀਂ ਸਦੀ ਅਤੇ 1700 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਘਟਨਾ
ਸੋਧੋ- 3 ਮਾਰਚ– ਮੁਗ਼ਲ ਬਾਦਸ਼ਾਹ ਔਰੰਗਜ਼ੇਬ ਤੋਂ ਬਾਅਦ ਉਸ ਦੇ ਪੁੱਤਰ ਮੁਅੱਜ਼ਮ ਨੇ ਬਹਾਦਰ ਸ਼ਾਹ ਪਹਿਲੇ ਦੇ ਨਾਂ ਤੋਂ ਤਖਤ ਸੰਭਾਲਿਆ।
- 23 ਜੁਲਾਈ– ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚਕਾਰ ਮੁਲਾਕਾਤ।
ਜਨਮ
ਸੋਧੋਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1670 ਦਾ ਦਹਾਕਾ 1680 ਦਾ ਦਹਾਕਾ 1690 ਦਾ ਦਹਾਕਾ – 1700 ਦਾ ਦਹਾਕਾ – 1710 ਦਾ ਦਹਾਕਾ 1720 ਦਾ ਦਹਾਕਾ 1730 ਦਾ ਦਹਾਕਾ |
ਸਾਲ: | 1705 1706 1707 – 1708 – 1709 1710 1711 |
1708 18ਵੀਂ ਸਦੀ ਅਤੇ 1700 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
ਸੋਧੋ- 3 ਅਪਰੈਲ– ਚਿਤੌੜ ਦੇ ਕਿਲ੍ਹੇ ਦੇ ਬਾਹਰ ਪਾਲਿਤ ਜ਼ੋਰਾਵਰ ਸਿੰਘ ਅਤੇ 20 ਸਿੱਖ ਮੁਸਲਮਾਨ, ਚੌਕੀਦਾਰਾਂ ਤੇ ਬਹਾਦਰ ਸ਼ਾਹ ਦੀਆਂ ਫ਼ੌਜਾਂ ਨਾਲ ਲੜਦੇ ਸ਼ਹੀਦ ਹੋ ਗਏ।
- 13 ਮਈ– ਗੁਰੂ ਗੋਬਿੰਦ ਸਿੰਘ ਸਾਹਿਬ ਤੇ ਬਹਾਦਰ ਸ਼ਾਹ ਬੁਰਹਾਨਪੁਰ, ਮੱਧ ਪ੍ਰਦੇਸ਼ ਪੁੱਜੇ।
- 7 ਅਕਤੂਬਰ– ਗੁਰੂ ਗੋਬਿੰਦ ਸਿੰਘ ਜੀ ਦਾ ਸਸਕਾਰ ਕੀਤਾ ਗਿਆ।
- 28 ਅਕਤੂਬਰ– ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਉੱਤੇ ਹਮਲਾ ਕਰਨ ਵਾਲੇ ਜਮਸ਼ੈਦ ਖ਼ਾਨ ਦੇ ਪੁੱਤਰ ਨੂੰ ਖਿੱਲਤ ਦਿਤੀ।
ਜਨਮ
ਸੋਧੋਵੀਰਗਤੀ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1670 ਦਾ ਦਹਾਕਾ 1680 ਦਾ ਦਹਾਕਾ 1690 ਦਾ ਦਹਾਕਾ – 1700 ਦਾ ਦਹਾਕਾ – 1710 ਦਾ ਦਹਾਕਾ 1720 ਦਾ ਦਹਾਕਾ 1730 ਦਾ ਦਹਾਕਾ |
ਸਾਲ: | 1706 1707 1708 – 1709 – 1710 1711 1712 |
1709 18ਵੀਂ ਸਦੀ ਅਤੇ 1700 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
ਸੋਧੋ- 5 ਜਨਵਰੀ – ਯੂਰਪ ਵਿੱਚ ਅੱਤ ਦੀ ਠੰਢ, ਇਕੋ ਦਿਨ ਵਿੱਚ 1000 ਲੋਕ ਮਰੇ।
- 5 ਦਸੰਬਰ – ਬੰਦਾ ਸਿੰਘ ਬਹਾਦਰ ਦਾ ਸਢੌਰਾ ਉਤੇ ਕਬਜ਼ਾ।