1912 ਓਲੰਪਿਕ ਖੇਡਾਂ

1912 ਓਲੰਪਿਕ ਖੇਡਾਂ ਜਾਂ V ਓਲੰਪੀਆਡ ਸਵੀਡਨ ਦੇ ਸ਼ਹਿਰ ਸਟਾਕਹੋਮ ਵਿੱਖੇ ਮਈ 5 ਤੋਂ 22 ਜੁਲਾਈ, 1912 ਨੂੰ ਹੋਈਆ। ਇਹਨਾਂ ਖੇਡਾਂ ਵਿੱਚ ਅਠਾਈ ਦੇਸ਼ਾ ਦੇ 2,408 ਖਿਡਾਰੀਆਂ ਜਿਹਨਾਂ ਵਿੱਚ 48 ਔਰਤਾਂ ਸਨ ਨੇ ਭਾਗ ਲਿਆ। ਇਸ ਓਲੰਪਿਕ ਖੇਡਾਂ ਵਿੱਚ ਕੁੱਲ 102 ਈਵੈਂਟ ਹੋਏ। ਇਹਨਾਂ ਖੇਡਾਂ ਵਿੱਚ ਏਸ਼ੀਆ ਦੇ ਦੇਸ਼ ਜਾਪਾਨ ਨੇ ਭਾਗ ਲਿਆ ਜੋ ਪਹਿਲਾ ਏਸ਼ੀਆ ਦੇਸ਼ ਬਣਿਆ। ਇਹਨਾਂ ਓਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਕਲਾ ਮੁਕਾਬਲਾ ਜਿਵੇਂ ਆਰਕੀਟੈਕਚਰ, ਲਿਟਰੇਚਰ, ਸੰਗੀਤ, ਪੈਂਟਿੰਗ ਅਤੇ ਬੁਤ ਤਰਾਸੀ ਆਦਿ, ਔਰਤਾਂ ਦੀ ਤੈਰਾਕੀ ਦੇ ਮਕਾਬਲੇ ਹੋਏ। ਪਹਿਲੀ ਵਾਰ ਇਲੈਕਟ੍ਰਾਨਿਕ ਸਮਾਂ ਵਾਲੀਆਂ ਘੜੀਆਂ ਦੀ ਵਰਤੋਂ ਕੀਤੀ ਗਈ। ਇਹਨਾਂ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਸੋਨ ਤਗਮੇ ਅਮਰੀਕਾ ਨੇ ਜਿੱਤੇ ਪਰ ਸਵੀਡਨ ਨੇ ਸਭ ਤੋਂ ਜ਼ਿਆਦਾ ਤਗਮੇ ਹਾਸਲ ਕੀਤੇ।[1]

V ਓਲੰਪਿਕ ਖੇਡਾਂ
Olympic flag.svg
ਮਹਿਮਾਨ ਸ਼ਹਿਰਸਟਾਕਹੋਮ, ਸਵੀਡਨ
ਭਾਗ ਲੈਣ ਵਾਲੇ ਦੇਸ਼28
ਭਾਗ ਲੈਣ ਵਾਲੇ ਖਿਡਾਰੀ2,406 (2,359 ਮਰਦ, 47 ਔਰਤਾਂ)
ਈਵੈਂਟ102 in 14 ਖੇਡਾਂ
ਉਦਘਾਟਨ ਸਮਾਰੋਹ6 ਜੁਲਾਈ
ਸਮਾਪਤੀ ਸਮਾਰੋਹ22 ਜੁਲਾਈ
ਉਦਘਾਟਨ ਕਰਨ ਵਾਲਾਸਵੀਡਨ ਦਾ ਬਾਦਸ਼ਾਹ
ਓਲੰਪਿਕ ਸਟੇਡੀਅਮਸਟਾਕਹੋਮ ਓਲੰਪਿਕ ਸਟੇਡੀਅਮ
ਗਰਮ ਰੁੱਤ
1908 ਓਲੰਪਿਕ ਖੇਡਾਂ 1920 ਓਲੰਪਿਕ ਖੇਡਾਂ  >

ਦੇਸ਼ਾਂ ਦੇ ਖਿਡਾਰੀਸੋਧੋ

ਹਵਾਲੇਸੋਧੋ

ਪਿਛਲਾ
1908 ਓਲੰਪਿਕ ਖੇਡਾਂ
ਓਲੰਪਿਕ ਖੇਡਾਂ
ਸਟਾਕਹੋਮ

V ਓਲੰਪੀਆਡ (1912)
ਅਗਲਾ
1916 ਓਲੰਪਿਕ ਖੇਡਾਂ (ਰੱਦ ਹੋਈਆਂ)