1976 ਓਲੰਪਿਕ ਖੇਡਾਂ
1976 ਓਲੰਪਿਕ ਖੇਡਾਂ ਜਾਂ XXI ਓਲੰਪੀਆਡ ਜਿਹੜੀਆਂ ਪਹਿਲੀ ਵਾਰ ਕੈਨੇਡਾ ਦੇ ਸ਼ਹਿਰ ਮਾਂਟਰੀਆਲ ਅਤੇ ਕੇਬੈੱਕ ਵਿੱਖੇ ਹੋਈਆ। ਇਹਨਾਂ ਖੇਡਾਂ ਵਾਸਤੇ ਕੈਨੇਡਾ ਸਮੇਤ ਰੂਸ ਅਤੇ ਅਮਰੀਕਾ ਇਹ ਖੇਡਾਂ ਕਰਵਾਉਣ ਵਾਸਤੇ ਆਪਣੇ ਨਾ ਭੇਜੇ ਸਨ ਪਰ ਸਹਿਮਤੀ ਕੈਨੇਡਾ ਦੇ ਸ਼ਹਿਰਾਂ ਨੂੰ ਮਿਲੀ। ਅਫਰੀਕਾਂ ਦੇਸ਼ਾ ਅਤੇ ਹੋਰ ਕੁੱਲ ਉਨੱਤੀ ਦੇਸ਼ਾਂ ਨੇ ਇਹਨਾਂ ਖੇਡਾਂ 'ਚ ਭਾਗ ਨਹੀਂ ਲਿਆ ਕਿਉੰਕੇ ਉਹਨਾ ਨੇ ਅੰਤਰਰਾਸ਼ਟਰੀ ਕਮੇਟੀ ਨੂੰ ਨਿਊਜੀਲੈਂਡ ਤੇ ਬੰਦਿਸ਼ ਲਾਉਂਣ ਵਾਸਤੇ ਕਿਹਾ ਸੀ।
ਤਗਮਾ ਸੂਚੀ
ਸੋਧੋਮਹਿਮਾਨ ਦੇਸ਼ (ਕੈਨੇਡਾ)