1988 ਓਲੰਪਿਕ ਖੇਡਾਂ
1988 ਓਲੰਪਿਕ ਖੇਡਾਂ ਜਿਹਨਾਂ ਨੂੰ XXIV ਓਲੰਪੀਆਡ ਵੀ ਕਿਹਾ ਜਾਂਦਾ ਹੈ ਦੱਖਣੀ ਕੋਰੀਆ ਦਾ ਸ਼ਹਿਰ ਸਿਓਲ ਵਿੱਖੇ ਹੋਈਆ। ਇਹ ਖੇਡਾਂ ਦਾ ਮਹਾਕੁੰਭ ਿਮਤੀ 17 ਸਤੰਬਰ ਤੋਂ 2 ਅਕਤੂਬਰ 1988 ਤੱਕ ਚੱਲਿਆ। ਇਹ 1964 ਓਲੰਪਿਕ ਖੇਡਾਂ ਤੋਂ ਬਾਅਦ ਏਸ਼ੀਆ 'ਚ ਦੂਜਾ ਮਹਾਕੁੰਭ ਸੀ। ਇਹਨਾਂ ਖੇਡਾਂ 'ਚ 159 ਦੇਸ਼ਾਂ ਦੇ 8,391 ਖਿਡਾਰੀਆਂ ਨੇ ਭਾਗ ਲਿਆ ਇਹਨਾਂ 'ਚ 6,197 ਮਰਦ ਅਤੇ 2,194 ਔਰਤਾਂ ਖਿਡਾਰੀ ਸਨ। ਇਸ ਖੇਡ ਮੇਲੇ 'ਚ ਕੁੱਲ 263 ਈਵੈਂਟ 'ਚ ਮੁਕਾਬਲੇ ਹੋਈ।[1]
1988 ਦੀਆਂ ਓਲੰਪਿਕ ਖੇਡਾਂ 'ਚ ਭਾਰਤ ਨੇ ਸੱਤ ਈਵੈਂਟਾਂ 'ਚ ਭਾਗ ਲਿਆ ਪਰ ਕੋਈ ਵੀ ਤਗਮਾ ਨਹੀਂ ਜਿੱਤ ਸਕੇ।
ਈਵੈਂਟ ਨਤੀਜਾ
ਸੋਧੋਤੀਰਅੰਦਾਜੀ
ਸੋਧੋਤਿੰਨ ਮਰਦ ਖਿਡਾਰੀਆਂ ਨੇ ਪਹਿਲੀ ਵਾਰ ਤੀਰਅੰਦਾਜੀ 'ਚ ਭਾਰਤ ਵੱਲੋਂ ਭਾਗ ਲਿਆ।
ਮਰਦ
ਖਿਡਾਰੀ | ਈਵੈਂਟ | ਰੈਂਕਿੰਗ ਦੌਰ | ਅੰਤਮ ਅੱਠ | ਕੁਆਟਰ ਫਾਈਨਲ | ਸੈਮੀਫਾਈਨਲ | ਫਾਈਨਲ | |||||
---|---|---|---|---|---|---|---|---|---|---|---|
ਸਕੋਰ | ਰੈਂਕ | ਸਕੋਰ | ਰੈਂਕ | ਸਕੋਰ | ਰੈਂਕ | ਸਕੋਰ | ਰੈਂਕ | ਸਕੋਰ | ਰੈਂਕ | ||
ਸ਼ਿਆਮ ਲਾਲ | ਵਿਆਕਤੀਗਤ ਮੁਕਾਬਲਾ | 1150 | 71 | ਮੁਕਾਬਲੇ ਤੋਂ ਬਾਹਰ | |||||||
ਲਿੰਮਬਾ ਰਾਮ | ਵਿਆਕਤੀਗਤ ਮੁਕਾਬਲਾ | 1232 | 39 | ਮੁਕਾਬਲੇ ਤੋਂ ਬਾਹਰ | |||||||
ਸੰਜੀਵਾ ਸਿੰਘ | ਵਿਆਕਤੀਗਤ ਮੁਕਾਬਲਾ | 1233 | 36 | ਮੁਕਾਬਲੇ ਤੋਂ ਬਾਹਰ | |||||||
ਸ਼ਿਆਮ ਲਾਲ ਲਿੰਮਬਾ ਰਾਮ ਸੰਜੀਵਾ ਸਿੰਘ |
ਟੀਮ ਮੁਕਾਬਲਾ | 3615 | 20 | ਮੁਕਾਬਲੇ ਤੋਂ ਬਾਹਰ |
ਐਥਲੈਟਿਕਸ
ਸੋਧੋਔਰਤਾਂ
ਸੋਧੋਟ੍ਰੈਕ ਈਵੈਂਟ
ਸੋਧੋਖਿਡਾਰੀ | ਈਟੈਂਟ | ਹੀਟ | ਦੂਜਾ ਦੌਰ | ਸੈਮੀ ਫਾਈਨਲ | ਫਾਈਨਲ | ||||
---|---|---|---|---|---|---|---|---|---|
ਸਮਾਂ | ਸਥਾਨ | ਸਮਾਂ | ਸਥਾਨ | ਸਮਾਂ | ਸਥਾਨ | ਸਮਾਂ | ਸਥਾਨ | ||
ਮੇਰਸੀ ਅਲਾਪੁਰਾਸਕਲ | 400 ਮੀਟਰ | 53.41 | 26 | 53.93 | 30 | ਮੁਕਾਬਲੇ ਤੋਂ ਬਾਹਰ | |||
ਸ਼ਿਨੀ ਕੁਰੀਸਿੰਗਲ ਅਬਰਾਹਿਮ | 800 ਮਿਟਰ | 2:03.26 | 18 | ਮੁਕਾਬਲੇ ਤੋਂ ਬਾਹਰ | |||||
ਪੀ.ਟੀ. ਊਸ਼ਾ | 400 ਮੀਟਰ ਅਡਿੱਕਾ ਦੌੜ | 59.55 | 31 | ਮੁਕਾਬਲੇ ਤੋਂ ਬਾਹਰ | |||||
ਮੇਰਸੀ ਅਲਾਪੁਰਾਸਕਲ ਸ਼ੀਨੀ ਕੁਰੀਸਿੰਗਲ ਅਬਰਾਹਿਮ ਵੰਦਨਾ ਸ਼ੰਬਾਗ ਵੰਦਨਾ ਰਾਓ |
4 × 400 ਮੀਟਰ ਰਿਲੇ | 3:33.46 | 7 | ਮੁਕਾਬਲੇ ਤੋਂ ਬਾਹਰ |
ਮੁਕੇਬਾਜੀ
ਸੋਧੋਖਿਡਾਰੀ | ਈਵੈਂਟ | ਦੌਰ 64 | ਦੌਰ 32 | ਦੌਰ 16 | ਕੁਆਟਰ ਫਾਈਨਲ | ਸੈਮੀ ਫਾਈਨਲ | ਫਾਈਨਲ |
---|---|---|---|---|---|---|---|
ਵਿਰੋਧੀ ਨਤੀਜਾ |
ਵਿਰੋਧੀ ਨਤੀਜਾ |
ਵਿਰੋਧੀ ਨਤੀਜਾ |
ਵਿਰੋਧੀ ਨਤੀਜਾ |
ਵਿਰੋਧੀ ਨਤੀਜਾ |
ਵਿਰੋਧੀ ਨਤੀਜਾ | ||
ਸ਼ਾਹੂਰਾਜ ਬੀਰਾਜਦਰ | 54 ਕਿਲੋ ਗਰਾਮ | ਟੌਗੋ ਦਾ ਖਿਡਾਰੀ ਜਿੱਤ 5-0 |
ਅਮਰੀਕਾ ਦਾ ਖਿਡਾਰੀ ਹਾਰ |
ਮੁਕਾਬਲੇ ਤੋਂ ਬਾਹਰ | |||
ਜੋਨ ਵਿਲੀਅਮ ਫ੍ਰਾਂਸਿਸ | 57 ਕਿਲੋਗਰਾਮ | ਚੀਨ ਦਾ ਖਿਡਾਰੀ ਹਾਰ 2-3 |
ਮੁਕਾਬਲੇ ਤੋਂ ਬਾਹਰ | ||||
ਮਨੋਜ ਪਿੰਗਲੇ | 51 ਕਿਲੋ | ਜਮੈਕਾ ਦਾ ਖਿਡਾਰੀ ਜਿੱਤ 5-0 |
ਮੈਕਸੀਕੋ ਦਾ ਖਿਡਾਰੀ ਹਾਰ 1-4 |
ਮੁਕਾਬਲੇ ਤੋਂ ਬਾਹਰ |
ਹਾਕੀ
ਸੋਧੋਮਰਦ ਮੁਕਾਬਲਾ
ਸੋਧੋਟੀਮ
ਸੋਧੋ- ਮਨੀਪੰਡੂ ਸੋਮਈਆ (ਕੈਪਟਨ)
- ਰਾਜਿੰਦਰ ਸਿੰਘ (ਗੋਲ ਕੀਪਰ)
- ਪਰਗਟ ਸਿੰਘ
- ਅਸ਼ੋਕ ਕੁਮਾਰ
- ਮਹਿੰਦਰਪਾਲ ਸਿੰਘ
- ਵਿਵੇਕ ਸਿੰਘ
- ਸੁਰਜੀਤ ਕੁਮਾਰ
- ਸੁਬਰਾਮੀ ਬਲੰਦਾ ਕਾਲੈਸ਼
- ਮਹੁੰਮਦ ਸ਼ਾਹਿਦ
- ਸੁਬਾਸਟੀਨ ਜੁਡੇ ਫੇਲਿਕਸ
- ਬਲਵਿੰਦਰ ਸਿੰਘ
- ਮਰਵੀਨ ਫਰਨਾਡਿਸ
- ਥੋਇਬਾ ਸਿੰਘ
- ਗੁਨਦੀਪ ਕੁਮਾਰ
- ਜਗਬੀਰ ਸਿੰਘ
- ਮਾਰਕ ਪਟਰਸਨ (ਗੋਲਕੀਪਰ)
- ਮੁੱਖ ਕੋਚ: ਗਨਬਾਸ਼ ਪੂਵੈਹ
ਪਹਿਲਾ ਦੌਰ
ਸੋਧੋਗਰੁੱਪ B
ਟੀਮ | ਮੈਚ ਖੇਡੇ | ਜਿੱਤੇ | ਬਰਾਬਰ ਰਹੇ | ਹਾਰੇ | ਗੋਲ ਕੀਤੇ | ਗੋਲ ਹੋਏ | ਅੰਕ |
---|---|---|---|---|---|---|---|
ਜਰਮਨੀ | 5 | 4 | 1 | 0 | 13 | 3 | 9 |
ਬਰਤਾਨੀਆ | 5 | 3 | 1 | 1 | 12 | 5 | 7 |
ਭਾਰਤ | 5 | 2 | 1 | 2 | 9 | 7 | 5 |
ਰੂਸ | 5 | 2 | 1 | 2 | 5 | 10 | 5 |
ਦੱਖਣੀ ਕੋਰੀਆ | 5 | 0 | 2 | 3 | 5 | 10 | 2 |
ਕੈਨੇਡਾ | 5 | 0 | 2 | 3 | 3 | 12 | 2 |
1988-09-18 | ||
ਰੂਸ | 1-0 | ਭਾਰਤ |
1988-09-20 | ||
ਜਰਮਨੀ | 1-1 | ਭਾਰਤ |
1988-09-22 | ||
ਦੱਖਣੀ ਕੋਰੀਆ | 1-3 | ਭਾਰਤ |
1988-09-24 | ||
ਕੈਨੇਡਾ | 1-5 | ਭਾਰਤ |
1988-09-26 | ||
ਬਰਤਾਨੀਆ | 3-0 | ਭਾਰਤ |
ਸ਼੍ਰੇਣੀਵੱਧ ਦੌਰ
ਸੋਧੋ5-8ਵੀਂ ਸਥਾਨ ਦਾ ਮੁਕਾਬਲਾ
1988-09-28 | ||
ਭਾਰਤ | 6-6 (ਪਲੈਨਟੀ ਸਟਰੋਕ 4-3) | ਅਰਜਨਟੀਨਾ |
5ਵੀਂ ਸਥਾਨ ਦਾ ਮੁਕਾਬਲਾ
1988-09-30 | ||
ਭਾਰਤ | 1-2 | ਪਾਕਿਸਤਾਨ |
ਤੈਰਾਕੀ
ਸੋਧੋਮਰਦ
ਸੋਧੋਖਿਡਾਰੀ | ਈਵੈਨਟ | ਹੀਟ | ਫਾਈਨਲ B | ਫਾਈਨਲ A | |||
---|---|---|---|---|---|---|---|
ਸਮਾਂ | ਸਥਾਨ | ਸਮਾਂ | ਸਥਾਨ | ਸਮਾਂ | ਸਥਾਨ | ||
ਰਨਜੋਏ ਪੰਜਾ | 100 ਮੀਟਰ ਬੈਕਸਟਰੋਕ | DNS | - | ਮੁਕਾਬਲੇ ਤੋਂ ਬਾਹਰ | |||
ਖ਼ਵਾਜਾ ਸਿੰਘ ਤੋਕਸ | 200 ਮੀਟਰ ਤਿੱਤਲੀ | 2:03.95 | 28 | ਮੁਕਾਬਲੇ ਤੋਂ ਬਾਹਰ |
ਟੇਬਲ ਟੈਨਿਸ
ਸੋਧੋਖਿਡਾਰੀ | ਈਵੈਂਟ | ਮੁੱਢਲਾ ਦੌਰ | ਸਟੈਡਿੰਗ | ਦੌਰ16 | ਕੁਆਟਰਫਾਈਨਲ | ਸੈਮੀਫਾਈਨਲ | ਫਾਈਨਲ |
---|---|---|---|---|---|---|---|
ਸੁਜੈ ਘੋਰਪਾਡੇ | ਮਰਦਾਂ ਦਾ ਸਿੰਗਲ | ਪੋਲੈਂਡ ਦਾ ਖਿਡਾਰੀ ਹਾਰ 0-3 ਜਪਾਨ ਦਾ ਖਿਡਾਰੀ |
7ਵਾਂ ਗਰੁੱਪ | ਮੁਕਾਬਲੇ ਤੋਂ ਬਾਹਰ | |||
ਕਾਮੀਏਸ ਮਹਿਤਾ | ਮਰਦਾ ਦਾ ਸਿੰਗਲ ਮੁਕਾਬਲਾ | ਸਵੀਡਨ ਦੇ ਖਿਡਾਰੀ ਹਾਰ 1-3 ਦੱਖਣੀ ਕੋਰੀਆ ਦੇ ਖਿਡਾਰੀ |
ਚੌਥਾਂ ਦਾ ਗਰੁੱਪ | ਮੁਕਾਬਲੇ ਤੋਂ ਬਾਹਰ | |||
ਸੁਜੈ ਘੋਰਪਾਡੇ ਕਾਮੀਏਸ ਮਹਿਤਾ |
ਡਬਲ ਮੁਕਾਬਲਾ | ਚੀਨ ਦੇ ਖਿਡਾਰੀ ਹਾਰ 0-2 ਸਵੀਡਨ |
6ਵਾਂ ਗਰੁੱਪ | ਮੁਕਾਬਲੇ ਤੋਂ ਬਾਹਰ | |||
ਨਿਯਤੀ ਰੋਏ | ਔਰਤਾਂ ਦਾ ਸਿੰਗਲ | ਰੂਸ ਦੀ ਖਿਡਾਰਨ ਹਾਰ 0-3 ਚੈੱਕ ਗਣਰਾਜ ਦੀ ਖਿਡਾਰਨ |
6ਵਾਂ ਗਰੁੱਪ | ਮੁਕਾਬਲੇ ਤੋਂ ਬਾਹਰ |
ਟੈਨਿਸ
ਸੋਧੋਖਿਡਾਰੀ | ਈਵੈਂਟ | ਦੌਰ 64 | ਦੌਰ 32 | ਦੌਰ 16 | ਕੁਆਟਰਫਾਈਨਲ | ਸੈਮੀਫਾਈਨਲ | ਫਾਈਨਲ |
---|---|---|---|---|---|---|---|
ਜ਼ੀਸ਼ਨ ਅਲੀ | ਮਰਦ ਦਾ ਸਿੰਗਲ | ਪੈਰਾਗੋਏ ਦੇ ਖਿਡਾਰੀ ਜਿੱਤ 6-3, 6-4, 6-2 |
ਸਿਵਤਜ਼ਰਲੈਂਡ ਦੇ ਖਿਡਾਰੀ ਹਾਰ 6-4, 7-5, 7-5 |
ਮੁਕਾਬਲੇ ਤੋਂ ਬਾਹਰ | |||
ਵਿਜੇ ਅਮ੍ਰਿਤਰਾਜ | ਮਰਦਾ ਦਾ ਸਿੰਗਲ | ਫ੍ਰਾਂਸ ਦੇ ਖਿਡਾਰੀ ਹਾਰ 4-6, 6-4, 6-4, 3-6, 6-3 |
ਮੁਕਾਬਲੇ ਤੋਂ ਬਾਹਰ |
ਹਵਾਲੇ
ਸੋਧੋ- ↑ "Seoul Olympics 1988". Retrieved 2017-09-27.