2014 ਏਸ਼ੀਆਈ ਖੇਡਾਂ ਦੀ ਤਮਗਾ ਸੂਚੀ

2014 ਏਸ਼ੀਆਈ ਖੇਡਾਂ ਦੀ ਤਗਾਮ ਸੂਚੀ ਹੇਠ ਲਿਖੇ ਅਨੁਸਾਰ ਹੈ। ਇਹ ਖੇਡਾਂ 19 ਸਤੰਬਰ ਤੋਂ 4 ਅਕਤੁਬਰ, 2014 ਤੱਕ ਦੱਖਣੀ ਕੋਰੀਆ 'ਚ ਹੋਈਆ। ਇਹਨਾਂ ਖੇਡਾਂ ਵਿੱਚ ਖਿਡਾਰੀਆਂ ਨੇ 439 ਇਵੈਂਟ 'ਚ ਭਾਗ ਲਿਆ।[1]

ਤਗਮਾ ਸੂਚੀ ਸੋਧੋ

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1   ਚੀਨ 151 109 85 345
2   ਦੱਖਣੀ ਕੋਰੀਆ 79 70 79 228
3   ਜਪਾਨ 47 77 76 200
4 ਫਰਮਾ:Country data ਕਜ਼ਾਖ਼ਸਤਾਨ 28 23 33 84
5 ਫਰਮਾ:Country data ਇਰਾਨ 21 18 18 57
6   ਥਾਈਲੈਂਡ 12 7 28 47
7   ਉੱਤਰੀ ਕੋਰੀਆ 11 11 14 36
8   ਭਾਰਤ 11 9 37 57
9 ਫਰਮਾ:Country data ਤਾਈਪੇ 10 18 23 51
10   ਕਤਰ 10 0 4 14
11   ਉਜ਼ਬੇਕਿਸਤਾਨ 9 14 22 45
12   ਬਹਿਰੀਨ 9 6 4 19
13   ਹਾਂਗਕਾਂਗ 6 12 25 43
14   ਮਲੇਸ਼ੀਆ 5 14 14 33
15 ਫਰਮਾ:Country data ਸਿੰਘਾਪੁਰ 5 6 14 25
16   ਮੰਗੋਲੀਆ 5 4 12 21
17   ਇੰਡੋਨੇਸ਼ੀਆ 4 5 11 20
18   ਕੁਵੈਤ 3 5 4 12
19   ਸਾਊਦੀ ਅਰਬ 3 3 1 7
20   ਮਿਆਂਮਾਰ 2 1 1 4
21   ਵੀਅਤਨਾਮ 1 10 25 36
22   ਫਿਲੀਪੀਨਜ਼ 1 3 11 15
23   ਪਾਕਿਸਤਾਨ 1 1 3 5
23   ਤਾਜਿਕਿਸਤਾਨ 1 1 3 5
25   ਇਰਾਕ 1 0 3 4
25 ਫਰਮਾ:Country data ਯੂਨਾਈਟਡ ਅਰਬ ਇਮਾਰਤ 1 0 3 4
26 ਫਰਮਾ:Country data ਸ੍ਰੀ ਲੰਕਾ 1 0 1 2
27   ਕੰਬੋਡੀਆ 1 0 0 1
28   ਮਕਾਉ 0 3 4 7
29   ਕਿਰਗਿਜ਼ਸਤਾਨ 0 2 4 6
30   ਜਾਰਡਨ 0 2 2 4
31   ਤੁਰਕਮੇਨਿਸਤਾਨ 0 1 5 6
32   ਬੰਗਲਾਦੇਸ਼ 0 1 2 3
32   ਲਾਓਸ 0 1 2 3
34   ਅਫਗਾਨਿਸਤਾਨ 0 1 1 2
34 ਫਰਮਾ:Country data ਲਿਬਨਾਨ 0 1 1 2
36   ਨੇਪਾਲ 0 0 1 1
ਕੁੱਲ 439 439 576 1454

ਹਵਾਲੇ ਸੋਧੋ

  1. "Wushu exponent Cheau Xuen fails dope test". The Star. 30 September 2014. Retrieved 2 October 2014.