2016 ਪ੍ਰੀਮੀਅਮ ਬੈਡਮਿੰਟਨ ਲੀਗ

2016 ਪ੍ਰੀਮੀਅਮ ਬੇਡਮਿੰਟਨ ਲੀਗ ਪ੍ਰੀਮੀਅਮ ਬੈਡਮਿੰਟਨ ਲੀਗ ਦਾ ਦੂਸਰਾ ਸੰਸਕਰਨ ਹੈ।[1] ਇਹ ਸੰਸਕਰਨ  2 ਤੋਂ 17 ਜਨਵਰੀ 2016 ਤੱਕ ਅਯੋਜਿਤ ਕੀਤੀ ਗਈ। ਇਸ ਸੰਸਕਰਨ ਵਿੱਚ 15 ਦਿਨ ਲਗਾਤਾਰ ਮੈਚ ਖੇਡੇ ਜਾਣਗੇ। ਸੁਰੂਆਤੀ ਰਸਮ ਮੁੰਬਈ ਵਿੱਚ ਕੀਤੀ ਗਈ ਅਤੇ ਇਸਦਾ ਆਖਰੀ ਰਸਮ ਦਾ ਆਯੋਜਨ ਦਿੱਲੀ ਵਿੱਚ ਕੀਤਾ ਗਿਆ। ਇਸ ਸੰਸਕਰਨ ਦਾ ਮੁੱਖ ਉਦੇਸ਼ ਵਿਦੇਸ਼ੀ ਖਿਡਾਰੀਆਂ ਨਾਲ ਖੇਡਦੀਆਂ ਲੀਗ ਦੌਰਾਨ ਚੰਗੀ ਖੇਡ ਦਿਖਾਉਣ ਵਾਲੇ ਭਾਰਤੀ ਖਿਡਾਰੀਆਂ ਦੀ ਚੋਣ ਕਰਨਾ। ਪ੍ਰੀਮੀਅਮ ਬੇਡਮਿੰਟਨ ਲੀਗ ਦਾ ਮਨੋਰਥ ਬੈਡਮਿੰਟਨ ਦੀ ਖੇਡ ਨੂੰ ਲੋਕਪ੍ਰਿਯਤਾ ਦਿਵਾਉਣਾ ਸੀ। [2]

2016 ਪ੍ਰੀਮੀਅਮ ਬੈਡਮਿੰਟਨ ਲੀਗ
Tournament details
Dates2 ਜਨਵਰੀ– 17 ਜਨਵਰੀ
Edition2
Total prize moneyUS$10,00,000
Locationਭਾਰਤ
Official websitewww.pbl-india.com
2013 - →

ਦੂਸਰਾ ਸੰਸਕਰਨ 2014 ਵਿੱਚ 30 ਤੋਂ 15 ਅਕਤੂਬਰ ਨੂੰ ਹੋਣਾ ਸੀ ਪਰ ਅੰਤਰਰਾਸ਼ਟਰੀ ਗਤੀਵਿਧੀਆਂ ਕਾਰਨ ਲੀਗ ਲਈ ਸਮਾਂ ਫ਼ਾਇਨਲ ਨਾ ਹੋ ਪਾਇਆ। ਨਤੀਜੇ ਵਜੋਂ ਮੁੜ ਮਿਥਿਆ ਗਿਆ ਸਮਾਂ ਜਨਵਰੀ-ਫਰਬਰੀ 2015ਸ ਸੀ।.[3] ਪਰ ਸਪੋਰਟੀ ਸਲਊਸ਼ਨਜ਼ ਅਤੇ ਬੀ.ਏ.ਆਈ ਵਿੱਚ ਚਲ ਰਹੇ ਅਦਰੂਨੀ ਮਤਭੇਦ ਕਾਰਨ ਇਸਦਾ ਦੂਸਰਾ ਸੰਸਕਰਨ 2016 ਵਿੱਚ ਨਿਰਧਾਰੀਤ ਕੀਤਾ ਗਿਆ।

ਵਿਸ਼ਵ ਪੱਧਰ ਉੱਤੇ ਇਸਦੀ ਲੋਕਪ੍ਰਿਯਤਾ ਨੂੰ ਬਣਾਉਣ ਲਈ ਦੂਸਰੇ ਸੰਸਕਰਨ ਦਾ ਨਾਮ ਇੰਡੀਅਨ ਬੈਡਮਿੰਟਨ ਲੀਗ ਤੋ ਬਦਲ ਕੇ ਪ੍ਰੀਮੀਅਮ ਬੈਡਮਿੰਟਨ ਲੀਗ ਰੱਖ ਦਿੱਤਾ ਗਿਆ।[4] ਵਿਸ਼ਵ ਪੱਧਰ ਦੀਆ ਬੈਡਮਿੰਟਨ ਅਸੋਸੀਏਸ਼ਨਾ ਆਪਣੇ ਖਿਡਾਰੀਆਂ ਨੂੰ ਭਾਗ ਲੈਣ ਲਈ ਭੇਜਣ ਉੱਤੇ ਪਹਿਲਾਂ ਹੀ ਹਾਮੀ ਭਰ ਚੁੱਕਿਆ ਸਨ। [4]

ਟੀਮਾਂ ਸੋਧੋ

ਇਸ ਸੀਜ਼ਨ ਵਿੱਚ ਛੇ ਟੀਮਾਂ ਨੇ ਭਾਗ ਲਿਆ::

  1. ਅਵਾਧੇ ਵਾਰਿਅਰ
  2. ਬੈਂਗਲੂਰੂ ਟੋਪਗਨ
  3. ਦਿੱਲੀ ਏਕਰਸ
  4. ਹੈਦਰਾਬਾਦ ਹੰਟਰਜ਼
  5. ਮੁੰਬਈ ਰੋੱਕੇਟਸ
  6. ਚੇੱਨਈ ਸਮਾਸ਼ੇਰਜ

ਦਿੱਲੀ ਏਕਰਸ ਸੋਧੋ

ਵੇਬਸਾਇਟ:

ਇਨਫ਼ੀਨਾਇਟ ਕੰਪਯੁਟਰ ਸਲਊਸ਼ਨ ਦੀ ਮਾਲਕੀ ਵਾਲੀ ਇਸ ਟੀਮ ਦਾ ਹੋਮ ਵੇਨਯੂ :: ਡੀ.ਡੀ.ਏ ਬੈਡਮਿੰਟਨ ਅਤੇ ਸਕੁਐਸ਼ ਸਟੇਡੀਅਮ (4000 ਦੀ ਸਮਰਥਾ ਵਾਲਾਂ ਸਟੇਡੀਅਮ) ਸੀ। 

ਖਿਡਾਰੀ ਵਰਗ ਖੇਡੇ ਜਿੱਤੇ ਸੈੱਟ ਜਿੱਤੇ ਸੈੱਟ ਹਾਰੇ ਜਿੱਤ ਪ੍ਰਤੀਸ਼ਤ ਟ੍ਰੰਪ ਮੈਚ MVP
  ਅਜੇ ਜੈਰਾਮ ਮਰਦ ਸਿੰਗਲ 2 2 4 0 100
  ਰਾਜੀਵ ਔਸੇਫ 2 2 4 1 100
  Tommy Sugiarto 2 2 4 1 100
  ਪੀ. ਸੀ। ਥੂਲਸੀ ਔਰਤ ਸਿੰਗਲ 2 0 1 4 0
  ਸ਼ਿਖਾ ਗੌਤਮ 1 0 0 2 0
  ਅਕਸ਼ੇ ਦੇਵਲਕਾਰ ਮਰਦ ਮਿਕਸ ਡਵਲ 1 0 0 2 0
  Koo Keat Kien 5 3 7 6 60
  Tan Boon Heong 3 2 4 3 66.6
  ਅਪਰਣਾ ਬਾਲਨ ਔਰਤ ਮਿਕਸ ਡਵਲ 0 0 0 0 0
  Gabrielle Adcock 3 1 4 5 33.3
ਕੁੱਲ ਮੈਚ ਖੇਡੇ: 4 NA 50

ਮੁੰਬਈ ਰੋੱਕੇਟਸ ਸੋਧੋ

ਵੇਬਸਾਇਟ:

ਦੇਵਯਾਨੀ ਲੇਸਰਜ ਪੀ.ਵੀ.ਟੀ. ਲਿਮੀਟੇਡ ਦੀ ਮਾਲਕੀ ਵਾਲੀ ਇਸ ਟੀਮ ਦਾ ਹੋਮ ਵੇਨਯੂ :: ਸਰਦਾਰ ਪਟੇਲ ਸਟੇਡੀਅਮ, ਏਨ.ਏਸ.ਸੀ.ਆਈ ਸੀ। 

ਖਿਡਾਰੀ  ਖਿਡਾਰੀ ਖੇਡੇ ਜਿੱਤੇ ਸੈੱਟ ਜਿੱਤੇ ਸੈੱਟ ਹਾਰੇ ਜਿੱਤ ਪ੍ਰਤੀਸ਼ਤ Trump

Match

MVP
  H. S. Prannoy ਮਰਦ ਸਿੰਗਲ 2 1 3 2 50 1
  Gurusai Dutt 2 1 2 3 50 1
  Ruthvika Gadde ਔਰਤ ਸਿੰਗਲ 1 1 2 0 100 1
  Han Li 1 0 1 2 0
  Liu Zi Die 0 0 0 0 0
  Manu Attri ਮਰਦ ਮਿਕਸ ਡਵਲ 0 0 0 0 0
  Chayut T 0 0 0 0 0
  Vladimir Ivanov 4 2 3 6 50 3 1
  Mathias Boe 2 2 3 2 100 3
  Kamilla Juhl ਔਰਤ ਮਿਕਸ ਡਵਲ 2 0 2 4 0
ਕੁੱਲ ਮੈਚ ਖੇਡੇ: 2 NA

ਚੇੱਨਈ ਸਮਾਸ਼ੇਰਜ ਸੋਧੋ

ਵੇਬਸਾਇਟ:

ਦੀ ਵੋਨਸ ਪੀ.ਵੀ.ਟੀ. ਲਿਮੀਟੇਡ ਦੀ ਮਾਲਕੀ ਵਾਲੀ ਇਸ ਟੀਮ ਦਾ ਹੋਮ ਵੇਨਯੂ :: ਸ਼੍ਰੀ ਸ਼ਿਵ ਛਤਰਪਤੀ ਸਪੋਰਟਸ ਕੰਪਲੇਕਸ, ਬੈਡਮਿੰਟਨ ਹਾਲ ( (3800 ਦੀ ਸਮਰਥਾ ਵਾਲਾਂ ਕੰਪਲੇਕਸ) ਸੀ।

ਖਿਡਾਰੀ ਖਿਡਾਰੀ P W Set

Won

Set

Lost

Win % Trump

Match

MVP
  Brice Leverdez ਮਰਦ ਸਿੰਗਲ 2 0 0 4 0 1
  Sony Dwi Kuncoro 0 0 0 0 0
  Simon Santoso 2 1 0 4 50 1
  P. V. Sindhu ਔਰਤ ਸਿੰਗਲ 2 2 3 2 100 1 1
  Krishna Priya 0 0 0 0 0
  Pranaav Chopra ਮਰਦ ਮਿਕਸ ਡਵਲ 2 1 3 2 50
  Chris Adcock 4 3 7 4 75
  Toby N. G. 0 0 0 0 0
  Sikki Reddy ਔਰਤ ਮਿਕਸ ਡਵਲ 0 0 0 0 0
  Pia Zebadiah 2 2 4 2 100
ਕੁੱਲ ਮੈਚ ਖੇਡੇ: 2 NA 100

ਹੈਦਰਾਬਾਦ ਹੰਟਰਜ਼ ਸੋਧੋ

ਵੇਬਸਾਇਟ:: http://hyderabadhunters.com]

ਅਗਾਇਲ ਸੁਰੱਖਿਆ ਵਲ ਪੀ.ਵੀ.ਟੀ. ਲਿਮੀਟੇਡ ਦੀ ਮਾਲਕੀ ਵਾਲੀ ਇਸ ਟੀਮ ਦਾ ਹੋਮ ਵੇਨਯੂ :: ਗਾਚੀਬੌਲੀ ਇੰਦੌਰ ਸਟੇਡੀਅਮ ਸੀ।
Player Category P W Set

Won

Set

Lost

Win % Trump

Match

MVP
  Lee Chong Wei ਮਰਦ ਸਿੰਗਲ 3 1 4 4 33 1 1
  P. Kashyap 5 1 3 8 20 1
  Siril Verma 0 0 0 0 0
  Supanida K. ਔਰਤ ਸਿੰਗਲ 5 2 5 8 40
  K. Nandagopal ਮਰਦ ਮਿਕਸ ਡਵਲ 1 0 1 2 0
  R.S. Sai Raj 1 0 1 2 0
  Markis Kido 6 4 8 7 67 2
  Carsten Mogensen 5 3 2 3 60 2
  Jwala Gutta ਔਰਤ ਮਿਕਸ ਡਵਲ 3 2 4 4 67
  Meghana J. 0 0 0 0 0
ਕੁੱਲ ਮੈਚ ਖੇਡੇ: 5 NA 33.3

ਬੈਂਗਲੂਰੂ ਟੋਪਗਨ ਸੋਧੋ

ਵੇਬਸਾਇਟ: http://bengalurutopguns.co.in/]

ਬ੍ਰਾਂਡਪਰਿਕਸ ਕੌਂਸਲਟਿੰਗ ਪੀ.ਵੀ.ਟੀ. ਲਿਮੀਟੇਡ ਦੀ ਮਾਲਕੀ ਵਾਲੀ ਇਸ ਟੀਮ ਦਾ ਹੋਮ ਵੇਨਯੂ :: ਕੰਤੀਰਵਾਂ ਇੰਦੌਰ ਸਟੇਡੀਅਮ ਸੀ।

Player Category P W Set

Won

Set

Lost

Win % Trump

Match

MVP
  Anand Pawar ਮਰਦ ਸਿੰਗਲ 1 0 2 0 0
  Sameer Verma 3 1 2 4 33.3 1
  K. Srikanth 4 2 5 5 50 2 1
  Suo Di ਔਰਤ ਸਿੰਗਲ 4 3 6 3 75 2
  B. S. Reddy ਮਰਦ ਮਿਕਸ ਡਵਲ 0 0 0 0 0
  Khim Wah Lim 5 0 3 10 0 2
  Hoon Then How 5 1 4 9 20 2
  Joachim Nielsen 1 1 2 0 100
  Robert Blair 1 0 1 2 0
  Ashwini Ponnappa ਔਰਤ ਮਿਕਸ ਡਵਲ 4 2 6 5 50
Total Matches Played: 4 NA 0

ਅਵਾਧੇ ਵਾਰਿਅਰ ਸੋਧੋ

ਵੇਬਸਾਇਟ:

ਇਸ ਟੀਮ ਦਾ ਹੋਮ ਵੇਨਯੂ :: ਬਾਬੂ ਬਨਾਰਸੀ ਦਾਸ ਯੂ.ਪੀ. ਬੈਡਮਿੰਟਨ ਅਕਾਦਮੀ ਸੀ।

Player Category P W Set

Won

Set

Lost

Win % Trump

Match

MVP
  Sai Praneeth ਮਰਦ ਸਿੰਗਲ 4 2 5 5 50
  Sourabh Verma 0 0 0 0 0
  Tanongsak S 4 2 4 5 50 1
  Saina Nehwal ਔਰਤ ਸਿੰਗਲ 2 2 4 0 100 2
  Vrushali 2 1 2 2 50 1
  Cai Yun ਮਰਦ ਮਿਕਸ ਡਵਲ 4 3 6 2 75 2
  Hendra Gunawan 2 0 1 4 0 2
  Bodin Issara 5 4 9 3 80 1
  K. Maneesha ਔਰਤ ਮਿਕਸ ਡਵਲ 2 0 2 4 0 1
  Christinna P. 2 1 3 3 50
Total Matches Played: 3 NA 66.6

ਮੈਚ ਸੂਚੀ ਸੋਧੋ

2016 ਪ੍ਰੀਮੀਅਮ ਬੈਡਮਿੰਟਨ ਲੀਗ ਵਿੱਚ ਕੁੱਲ 15 ਲੀਗ ਮੈਚ, ਦੋ ਸੇਮੀਫਿਨਲ ਅਤੇ ਇੱਕ ਫ਼ਾਇਨਲ ਮੈਚ ਖੇਡਿਆ ਗਿਆ। 

ਤਰੀਕ ਥਾਂ ਟੀਮ 1 ਨਤੀਜਾ ਟੀਮ 2 Trump Match: By team: [category> player - player] Report
2 Jan ਮੁੰਬਈ ਮੁੰਬਈ ਰੋੱਕੇਟਸ 2-1 ਅਵਾਧੇ ਵਾਰਿਅਰ AW: [Ivanov/Boe (MR) - Gunawan/Yun (AW)] + MR: [Gadde (MR) - Vrushali (AW)] [5][6]
3 Jan ਹੈਦਰਾਬਾਦ ਹੰਟਰਜ਼ 3-2 ਬੈਂਗਲੂਰੂ ਟੋਪਗਨ HH: [Mogensen/Kido (HH) - Lim/How (BT)] + BT: [Kashyap (HH) - Verma (BT)] [7]
ਮੁੰਬਈ ਰੋੱਕੇਟਸ 3-4 ਚੇੱਨਈ ਸਮਾਸ਼ੇਰਜ CS: [MS> Gurusaidutt (MR) - Santoso (CS)] + MR: [] [8]
4 Jan ਲਖਨਊ ਅਵਾਧੇ ਵਾਰਿਅਰ 4-3 ਦਿੱਲੀ ਏਕਰਸ AW: [Nehwal (AW) - Thulasi (DA)] + DA: [Gunawan/Maneesha (AW) - Dewalkar/Adcock (DA)] [9]
5 Jan ਚੇੱਨਈ ਸਮਾਸ਼ੇਰਜ 4-3 ਦਿੱਲੀ ਏਕਰਸ CS: [Sindhu (CS) - Thulasi (DA)] + DA: [Sugiarto (DA) - Leverdez (CS)] [10]
ਮੁੰਬਈ ਰੋੱਕੇਟਸ 4-3 ਬੈਂਗਲੂਰੂ ਟੋਪਗਨ BT: [Srikanth (BT) - Prannoy (MR)] + MR: [Boe/Ivanov (MR) - How/Lim (BT)] [11]
6 Jan ਅਵਾਧੇ ਵਾਰਿਅਰ 4-1 ਬੈਂਗਲੂਰੂ ਟੋਪਗਨ BT: [Tanongsak (AW) - Srikanth (BT)] + AW: [Nehwal (AW) - Di (BT)] [12]
7 Jan ਨਵੀਂ ਦਿੱਲੀ ਦਿੱਲੀ ਏਕਰਸ 4-1 ਹੈਦਰਾਬਾਦ ਹੰਟਰਜ਼ HH: [Sugiarto (DA) - Wei (HH)] [13]
8 Jan ਦਿੱਲੀ ਏਕਰਸ 5-2 ਬੈਂਗਲੂਰੂ ਟੋਪਗਨ BT: [Gautam (DA) - Di (BT)] [14]
9 Jan ਹੈਦਰਾਬਾਦ ਅਵਾਧੇ ਵਾਰਿਅਰ 4-3 ਹੈਦਰਾਬਾਦ ਹੰਟਰਜ਼ AW: [Issara/Yun (AW) - Mogensen/Kido (HH) + HH: [] [15]
10 Jan ਚੇੱਨਈ ਸਮਾਸ਼ੇਰਜ 4-3 ਹੈਦਰਾਬਾਦ ਹੰਟਰਜ਼ CS: [16]
11 Jan ਮੁੰਬਈ ਰੋੱਕੇਟਸ 4-1 ਹੈਦਰਾਬਾਦ ਹੰਟਰਜ਼ [17]
11 Jan ਅਵਾਧੇ ਵਾਰਿਅਰ 4-1 ਚੇੱਨਈ ਸਮਾਸ਼ੇਰਜ [18]
13 Jan ਬੰਗਲੌਰ ਮੁੰਬਈ ਰੋੱਕੇਟਸ ਦਿੱਲੀ ਏਕਰਸ
ਚੇੱਨਈ ਸਮਾਸ਼ੇਰਜ ਬੈਂਗਲੂਰੂ ਟੋਪਗਨ

ਨੋਕਆਉਟ ਮੈਚ ਸੋਧੋ

ਅੰਕ ਸੂਚੀ ਸੋਧੋ

ਹਰ ਟਾਈ ਵਿੱਚ ਪੰਜ ਮੈਚ ਖੇਡੇ ਗਏ। ਹਰ ਮੈਚ ਜਿੱਤਨ ਦਾ ਇੱਕ ਅੰਕ ਸੀ। ਹਰ ਟ੍ਰੰਪ ਮੈਚ ਜਿੱਤਨ ਦੇ ਦੋ ਅੰਕ ਸਨ ਅਤੇ ਹਾਰਨ ਉੱਤੇ ਇੱਕ ਅੰਕ ਗਵਾਉਣਾ ਪੇਂਦਾ ਸੀ।

ਦਰਜ਼ਾ ਟੀਮ ਟਾਈ ਰੇਗੋਲਰ ਮੈਚ ਜਿੱਤੇ ਟ੍ਰੰਪ ਮੈਚ ਜਿੱਤੇ ਟ੍ਰੰਪ ਮੈਚ ਹਾਰੇ ਅੰਕ Comments
1 ਅਵਾਧੇ ਵਾਰਿਅਰ 25 10 4 1 17 Top 4

qualify for

SFs

2 ਦਿੱਲੀ ਏਕਰਸ 20 7 4 0 15
3 ਚੇੱਨਈ ਸਮਾਸ਼ੇਰਜ 20 8 3 1 13
4 ਮੁੰਬਈ ਰੋੱਕੇਟਸ 20 8 3 1 13
5 ਹੈਦਰਾਬਾਦ ਹੰਟਰਜ਼ 25 7 3 2 11
6 ਬੈਂਗਲੂਰੂ ਟੋਪਗਨ 20 6 2 2 8

ਖਿਡਾਰੀਆਂ ਦੀ ਸੂਚੀ ਸੋਧੋ

ਮੁੱਖ ਖਿਡਾਰੀ ਸੋਧੋ

ਖਿਡਾਰੀ ਦੇਸ਼ ਟੀਮ ਤਰੀਕ
2 Jan
3 Jan
P V Sindhu   Chennai Smashers 4 Jan
Chris Adcock   Chennai Smashers 5 Jan
V Ivanov   Mumbai Rockets
K Srikanth   Bengaluru Topguns
6 Jan
Tommy Sugiarto   Delhi Acers 7 Jan
8 Jan
Lee Chong Wei   Hyderabad Hunters 9 Jan

ਵਿਵਾਦ ਸੋਧੋ

The event was not without its bit of controversy.[15]

ਅਧਿਕਾਰਕ ਕੜੀਆਂ ਸੋਧੋ

Website: http://www.pbl-india.com/

Blog: http://pbl-india.com/blog/ Archived 2016-01-05 at the Wayback Machine.

ਹਵਾਲੇ ਸੋਧੋ

  1. "After two year gap, Indian Badminton League will return in 2016". firstpost.com.
  2. "Badminton Association of India announces the 2nd Edition of the Indian Badminton League". sportskeeda.com.
  3. "Indian Badminton League to be postponed to early 2015".
  4. 4.0 4.1 "IBL renamed as Premier Badminton League | The Asian Age".
  5. "Premier Badminton League: Saina's injury hampers Awadhe Warriors as ਮੁੰਬਈ ਰੋੱਕੇਟਸ prevail - Firstpost".
  6. "ਪੁਰਾਲੇਖ ਕੀਤੀ ਕਾਪੀ". Archived from the original on 2016-01-08. Retrieved 2016-01-12. {{cite web}}: Unknown parameter |dead-url= ignored (|url-status= suggested) (help)
  7. "Premier Badminton League: Hyderabad beat Bengaluru 3-2 despite Srikanth's upset win over Lee - Firstpost".
  8. "Premier Badminton League: PV Sindhu's ਚੇੱਨਈ ਸਮਾਸ਼ੇਰਜ Edge Past ਮੁੰਬਈ ਰੋੱਕੇਟਸ" Archived 2016-01-04 at the Wayback Machine..
  9. "PBL: Saina Nehwal Leads Awadhe Warriors to Victory Over ਦਿੱਲੀ ਏਕਰਸ" Archived 2016-01-04 at the Wayback Machine..
  10. "Premier Badminton League 2016" Archived 2016-01-06 at the Wayback Machine.. www.pbl-india.com.
  11. "2016 Premier Badminton League: ਮੁੰਬਈ ਰੋੱਕੇਟਸ beat ਬੈਂਗਲੂਰੂ ਟੋਪਗਨ 4-3 to register their 2nd win". www.sportskeeda.com. https://plus.google.com/101781064736549245960/.
  12. "PBL: Saina Nehwal Helps Awadhe Warriors Trump Bengaluru Top Guns" Archived 2016-01-08 at the Wayback Machine..
  13. "Premier Badminton League 2016: ਦਿੱਲੀ ਏਕਰਸ beat ਹੈਦਰਾਬਾਦ ਹੰਟਰਜ਼ on home ground". www.sportskeeda.com. https://plus.google.com/101781064736549245960/.
  14. "2016 Premier Badminton League: ਦਿੱਲੀ ਏਕਰਸ round off home leg in fine fashion; beat ਬੈਂਗਲੂਰੂ ਟੋਪਗਨ 5-2". www.sportskeeda.com. https://plus.google.com/101781064736549245960/.
  15. 15.0 15.1 http://timesofindia.indiatimes.com/sports/badminton/Meghalaya-HC-stays-Premier-Badminton-League-BAI-challenges-order-in-SC/articleshow/50190334.cms
  16. "Smashers score over Hunters". The Hindu (in Indian English). 2016-01-10. ISSN 0971-751X. Retrieved 2016-01-10.[permanent dead link]
  17. "Mumbai mauls Hyderabad 4-1 in PBL clash". The Hindu (in Indian English). 2016-01-11. ISSN 0971-751X. Retrieved 2016-01-11.
  18. "ਅਵਾਧੇ ਵਾਰਿਅਰ beat ਚੇੱਨਈ ਸਮਾਸ਼ੇਰਜ 4-1, enter Premier Badminton League semis". IBNLive. Retrieved 2016-01-11.